Daddy Varinder Brar Mp3 Song Download
Get This Song
Play Online
Share This Song
Daddy Song Lyrics
ਕਦੇ ਕਦੇ ਬਿੱਲੋ ਦਾਰੂ ਪੀਣੇ ਆ
ਜ਼ਿੰਦਗੀ ਨੂੰ ਖੁਲਕੇ ਜੀਣੇ ਆ
ਬੀਬੇ ਪੁੱਤ ਬੇਬੇ ਦੇ ਪਰ
ਲੋਕਾਂ ਲਈ ਪੂਰੇ ਕਮੀਨੇ ਆ
ਲੜਣੇ ਲਈ Always Ready ਆ
ਤੜਕੇ ਹੀ ਅੱਖ ਕਰਦੇ ਕੈੜੀ ਆ
ਬੀਬੇ ਪੁੱਤ ਬੇਬੇ ਦੇ ਪਰ
ਤੇਰੇ ਵਰਗੇ ਦੇ ਡੈਡੀ ਆ
ਦਿਲ ਸਾਫ਼ ਪਰ ਰਿਕਾਰਡ ਖਰਾਬ ਰੱਖਿਆ
ਯਾਰੀ ਵਿੱਚ ਬੈਠਣ ਮਿੰਦੇ ਹਿਸਾਬ ਰੱਖੇ ਨਾ
ਕਿੱਠੇ ਅੱਡੇ ਥੋੜੇ ਮਿੱਤਰਾਂ ਨੂੰ ਖੌਲ ਕਰਦੀ
ਕੰਮ ਕੱਢ ਦਈਏ ਬਿੱਲੋ ਅਸੀਂ ਢੱਕੇ ਨਾ
ਆਪ ਮਿਲਦੇ ਨਹੀਂ ਪੀ.ਏ. ਰੱਖਿਆ
ਨੋਟ ਗਿਣਣੇ ਨੂੰ ਸੀ.ਏ. ਰੱਖਿਆ
ਜਿਨ੍ਹ੍ਹੇ ਜੋੜ ਦੇਆ ਉਹਨੇ ਉਡਾਈਏ
ਜੋੜਾਂ ਵਿੱਚ ਕੀ ਏ ਰੱਖਿਆ
ਕਦੇ ਬਦਲੇ ਨਹੀਂ ਬਦਲੇ ਲੈਣੇ ਆ
ਗਿਣੇ ਨਹੀਂ ਵੈਰੀ ਕਿੰਨੇ ਕਿੰਨੇ ਆ
ਅਸੀਂ ਚੌੜੇ ਟਾਇਰ ਰੱਖੇ ਗੱਡੀ ਲਈ
ਯਾਰੀ ਲਈ ਰੱਖੇ ਚੌੜੇ ਸੀਨੇ ਆ
ਕਦੇ ਕਦੇ ਬਿੱਲੋ ਦਾਰੂ ਪੀਣੇ ਆ
ਜ਼ਿੰਦਗੀ ਨੂੰ ਖੁਲਕੇ ਜੀਣੇ ਆ
ਬੀਬੇ ਪੁੱਤ ਬੇਬੇ ਦੇ ਪਰ
ਲੋਕਾਂ ਲਈ ਪੂਰੇ ਕਮੀਨੇ ਆ
ਲਾਈਫ਼ ਮਿਲੀ ਇੱਕ ਵਾਰ, ਖੁੱਲਾ ਪੀਵਾਂ ਖਾਵਾਂਗੇ
ਕੱਟਣੀ ਨਹੀਂ ਬਿੱਲੋ ਟੌਰ ਨਾਲ ਜੀਕੇ ਜਾਵਾਂਗੇ
ਵੈਸੇ ਕੁੜੀਆਂ ਨਾ ਪੈਂਦੇ ਬੰਦੇ ਘੱਟ ਗੋਰੀਏ
ਬਹਿਕੇ ਤੇਰੇ ਨਾਲ ਵਾਈਨ ਤਾਂ ਜ਼ਰੂਰ ਲਾਵਾਂਗੇ
ਹਰ ਟਾਈਮ ਚੰਗੀ ਜੁੱਤੀ ਪਾਈਏ
ਕਦੇ ਕਦੇ ਓਹੀ ਜੁੱਤੀ ਵਾਹੀਏ
ਮੂੰਹੋਂ ਬੋਲਕੇ ਦੱਸਦੇ ਨਹੀਂ ਅਸੀਂ
ਜਦੋਂ ਪਾਈਏ ਖੁੱਤੀ ਪਾਈਏ
ਪਿਆਰ ਜਿੱਥੇ ਓਥੇ ਜਾਨ ਦਿੰਦੇ ਆ
ਵੈਰ ਜਿੱਥੇ ਓਥੇ ਫਾਇਰ ਦਿੰਦੇ ਆ
ਤੈਨੂੰ ਪਤਾ ਜਿਹੜਾ ਅੱਡੇ ਉੱਡੇ ਜਾਣੇ ਮੇਰੀਏ
ਤੋਹਫੇ ਵਿੱਚ ਉਹਨੂੰ ਪਿੰਡ ਆਲੀ ਨਿਹਰ ਦਿੰਦੇ ਆ
ਕਦੇ ਕਦੇ ਬਿੱਲੋ ਦਾਰੂ ਪੀਣੇ ਆ
ਜ਼ਿੰਦਗੀ ਨੂੰ ਖੁਲਕੇ ਜੀਣੇ ਆ
ਬੀਬੇ ਪੁੱਤ ਬੇਬੇ ਦੇ ਪਰ
ਲੋਕਾਂ ਲਈ ਪੂਰੇ ਕਮੀਨੇ ਆ
ਲੜਣੇ ਲਈ Always Ready ਆ
ਤੜਕੇ ਹੀ ਅੱਖ ਕਰਦੇ ਕੈੜੀ ਆ
ਬੀਬੇ ਪੁੱਤ ਬੇਬੇ ਦੇ ਪਰ
ਤੇਰੇ ਵਰਗੇ ਦੇ ਡੈਡੀ ਆ
You May Also Like
» We The Best [Varinder Brar] » Peshi [Varinder Brar] » Adawa [Varinder Brar] » Hor Kudi [Varinder Brar] » Intro [Varinder Brar, Nawazuddin Siddiqui] » Gaddi Anthem [Varinder Brar] » Lanka [Varinder Brar] » Goonge [Varinder Brar]FAQs for Daddy
Who is singer of Daddy song ?
Singer of Varinder Brar.
Who is writer of Daddy song ?
Varinder Brar wrote this Song.
Who is the music director of Daddy song ?
Daddy is Tuned by Gill Saab.
Which label release Daddy song ?
Daddy is released under the label of Varinder Brar.
Whats the playtime (duration) of Daddy song ?
Playtime of song Daddy is 02:41 minute.
How can I download Daddy song ?
You can download Daddy song via click above download links.