Lanka Varinder Brar Mp3 Song Download
Get This Song
Play Online
Share This Song
Lanka Song Lyrics
ਹੋ ਕਈ ਨਾਲ ਮੇਰੇ ਬੈਹ ਉਠਗੇ ਨੀ
ਕਈ ਜਿਉਂਦੇ ਆ ਕਈ ਮੁੱਕ ਗਏ
ਕਈ ਸੀਵੇਆਂ ਤੱਕ ਵੀ ਜਾਵਾਂਗੇ
ਕਈ ਭੀੜ ਪਈ ਤੇ ਟੁੱਟ ਗਏ
ਮਿਲਕੇ ਤੂੰ ਜੱਜ ਕਰਲੀ
ਐਵੇਂ ਦੁਨੀਆਂ ਜਾਂਦੀ ਭੌਂਕੀ ਨੀ
ਭੇਤੀ ਮੈਂ ਬਡਿਆਂ ਦਾ
ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
ਭੇਤੀ ਮੈਂ ਬਡਿਆਂ ਦਾ
ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
ਜੋ ਜੁਬਾਨ ਪਿੱਛੇ ਜਾਨ ਦਿੰਦੇ ਆ
ਨੀ ਸਾਡੇ ਏਹੋ ਜੇ ਪਰਿਵਾਰ ਕੁੜੇ
ਨੀ ਓਹਦੇ Fire ਛਾਤੀ 'ਤੇ ਕੱਢ ਦਿਆਂ
ਨੀ ਜਿਹੜਾ ਪਿੱਠ 'ਤੇ ਕਰਦਾ ਵਾਰ ਕੁੜੇ
ਅਸੀਂ ਮੂੰਹ 'ਤੇ ਕਹਿਣ ਦੇ ਆਦੀ ਆ
ਨੀ ਐਵੇਂ ਫੁੱਦੂ ਲਾਉਣ ਦੇ ਸ਼ੌਂਕੀ ਨੀ
ਭੇਤੀ ਮੈਂ ਬਡਿਆਂ ਦਾ
ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
ਭੇਤੀ ਮੈਂ ਬਡਿਆਂ ਦਾ
ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
ਭੇਤੀ ਮੈਂ ਬਡਿਆਂ ਦਾ ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
ਭੇਤੀ ਮੈਂ ਬਡਿਆਂ ਦਾ ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
ਭਾਈਆਂ ਨਾਲ ਖੜੇ ਹੀ ਮਿਲਾਂਗੇ
ਨੀ ਕਦੇ ਵਿਭੀਸ਼ਣ ਵਾਲੀ ਕੀਤੀ ਨੀ
ਕੋਈ Scheme'ਆਂ ਬੁਣੀ ਜਾਈਏ
ਨੀ ਸਾਡੀ ਡੋਗਰਾਂ ਵਾਲੀ ਨੀਤੀ ਨੀ
ਅਸੀਂ ਕਹਿਕੇ ਲੈਣੇ ਆ ਹਾਂ ਦਿੰਦੇ
ਨੀ ਫੁੱਕੀ Game ਪਾਉਣ ਦੇ ਸ਼ੌਂਕੀ ਨੀ
ਭੇਤੀ ਮੈਂ ਬਡਿਆਂ ਦਾ
ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
ਭੇਤੀ ਮੈਂ ਬਡਿਆਂ ਦਾ
ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
ਜੇ ਕੱਲ੍ਹ ਦੁਨੀਆ ਮਾੜੀ ਹੋਵੇਗੀ ਐ
ਨੀ ਤਾਹੀਂ ਜਾਨੇ ਖਣੇ ਨਾਲ ਖੁਲਦੇ ਨੀ
ਪੈਸੇ ਲੈਣੇ ਕਿਸੇ ਤੋਂ ਭਾਵੇਂ ਭੁੱਲ ਜਾਈਏ
ਨੀ ਧੋਖਾ ਦੇਣ ਵਾਲੇ ਨੂੰ ਭੁੱਲਦੇ ਨੀ
ਯਾਰੀ ਲਈ ਕੀ ਕੀ ਕੀਤਾ ਦੱਸ ਦਿਆਂ
ਨੀ ਪਾਏ ਰਿਕਾਰਡ ਥਾਣੇ ਚੌਂਕੀ ਨੀ
ਭੇਤੀ ਮੈਂ ਬਡਿਆਂ ਦਾ
ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
ਭੇਤੀ ਮੈਂ ਬਡਿਆਂ ਦਾ
ਪਰ ਲੰਕਾ ਢਾਹੁਣ ਦਾ ਸ਼ੌਂਕੀ ਨੀ
You May Also Like
» Daddy [Varinder Brar] » We The Best [Varinder Brar] » Goonge [Varinder Brar] » Seedhi Maut [Varinder Brar] » Gaddi Anthem [Varinder Brar] » Intro [Varinder Brar, Nawazuddin Siddiqui] » Challa [Varinder Brar] » Peshi [Varinder Brar]FAQs for Lanka
Who is singer of Lanka song ?
Singer of Varinder Brar.
Who is writer of Lanka song ?
Varinder Brar wrote this Song.
Who is the music director of Lanka song ?
Lanka is Tuned by Varinder Brar.
Which label release Lanka song ?
Lanka is released under the label of Varinder Brar.
Whats the playtime (duration) of Lanka song ?
Playtime of song Lanka is 02:36 minute.
How can I download Lanka song ?
You can download Lanka song via click above download links.