We The Best Varinder Brar Mp3 Song Download
Get This Song
Play Online
Share This Song
We The Best Song Lyrics
Gill Saab Music
ਹੋ ਜੁੱਤੀ ਕੋਚ ਬਦਲਕੇ Lv ਲੈਈ ਏ
ਹੋ ਜੁੱਤੀ ਕੋਚ ਬਦਲਕੇ Lv ਲੈਈ ਏ
ਕਾਰ ਬਦਲਕੇ ਸ਼ੇਲਬੀ ਲੈਈ ਏ
ਕਾਰ ਬਦਲਕੇ ਸ਼ੇਲਬੀ ਲੈਈ ਏ
ਹੋ ਜੁੱਤੀ ਕੋਚ ਬਦਲਕੇ Lv ਲੈਈ ਏ
ਕਾਰ ਬਦਲਕੇ ਸ਼ੇਲਬੀ ਲੈਈ ਏ
ਜੇਡੀ ਜ਼ਿੰਦਗੀ ਨੇਟ ਤੇ ਦੇਖੇ
ਸਾਨੂੰ ਆਕੇ ਮਿਲ ਵੀ ਗਈ ਏ
ਕੇਸ ਪੈਂਦਾ ਦੇਖੇ ਨਾ
ਸਸਤਾਂ ਮਹਿੰਗਾ ਦੇਖੇ ਨਾ
ਅਨੌਂਡਾ ਜਦੋਂ ਨੋਟਾਂ ਦੀ ਗੁੱਠੀ
ਮੂੰਹਰੇ ਖਾਂਗ ਜਿਉਂ ਕਿਹੜਾ ਦੁੱਕੀ
ਨੀ ਸਾਡੇ ਆਲੀ ਗੱਲ ਕਿਹਦੇ ਚ ਆ, ਗੱਲ ਮੁੱਕੀ
ਗੱਲ ਕਿਹਦੇ ਚ ਆ, ਗੱਲ ਮੁੱਕੀ
ਹੋ ਸਾਡੇ ਆਲੀ ਗੱਲ ਕਿਹਦੇ ਚ ਆ, ਗੱਲ ਮੁੱਕੀ
ਕੱਲ ਦੀ ਕੱਲ ਤੇ ਰਹਣ ਦੇ ਕੁੜੀਏ
ਅੱਜ ਨਜ਼ਾਰੇ ਲੈਣ ਦੇ
ਕੱਲ ਦੀ ਕੱਲ ਤੇ ਰਹਣ ਦੇ ਕੁੜੀਏ
ਅੱਜ ਨਜ਼ਾਰੇ ਲੈਣ ਦੇ
ਸਾਨੂੰ ਜਿਸ਼ ਕਿੱਨੇ ਕਰਦੇ ਆ, ਕਾਊਂਟ ਨਹੀਂ ਕਰਦੇ
ਅਸੀਂ ਕਪੜੇ ਲੈਈ ਏ ਡਿਸਕਾਊਂਟ ਨਹੀਂ ਲਭਦੇ
ਮੈਨੂੰ ਗੱਡੀ ਦੀ ਸੀਟ ਵੀ ਮਸਾਜ਼ ਦੇਵੇ
ਚੱਲੇ ਅੱਟ ਲਾਈਵ ਅਸੀਂ ਡਾਊਟ ਨਹੀਂ ਕਰਦੇ
We The Best, ਵਾਟਾਨ ਤੋਂ ਉੱਥ ਫੜੀ ਆ Tc
We The Best ਹੱਥ ਪਾਉਣਾ ਸਾਨੂੰ ਨਹੀਂ Easy
We The Best, ਵੇਲੇ ਰਹਕੇ ਤਾਂ ਵੀ ਆ Busy
We The Best, We The Best
ਅਸੀਂ ਸਭ ਦੇ ਬਾਪ ਕੁੜੇ
ਉੰਜ ਦਿਲ ਤੋਂ ਸਾਫ ਕੁੜੇ
ਨੀ ਭਾਵੇਂ ਬੋਲੀ ਸੱਦੀ ਰੁਖੀ
ਮੂੰਹਰੇ ਖਾਂਗ ਜਿਉਂ ਕਿਹੜਾ ਦੁੱਕੀ
ਨੀ ਸਾਡੇ ਆਲੀ ਗੱਲ ਕਿਹਦੇ ਚ ਆ, ਗੱਲ ਮੁੱਕੀ
ਗੱਲ ਕਿਹਦੇ ਚ ਆ, ਗੱਲ ਮੁੱਕੀ
ਹੋ ਸਾਡੇ ਆਲੀ ਗੱਲ ਕਿਹਦੇ ਚ ਆ, ਗੱਲ ਮੁੱਕੀ
ਕੱਲ ਦੀ ਕੱਲ ਤੇ ਰਹਣ ਦੇ ਕੁੜੀਏ
ਅੱਜ ਨਜ਼ਾਰੇ ਲੈਣ ਦੇ
ਕੱਲ ਦੀ ਕੱਲ ਤੇ ਰਹਣ ਦੇ ਕੁੜੀਏ
ਅੱਜ ਨਜ਼ਾਰੇ ਲੈਣ ਦੇ
ਸਪਨੇ ਸੀ ਜੋ ਸੋਣ ਨਾ ਦਿੰਦੇ
ਸਾਰੇ ਪੂਰੇ ਕਰਤੇ ਨਹੀਂ
ਹੁਣ ਸੁੱਤੇ ਪਏ ਤਾਂ ਬੰਦੇ ਪੈਸੇ
ਏਹੋ ਜੇ ਕੰਮ ਕਰਤੇ ਨਹੀਂ
9 ਮਿਲੀਅਨ ਵਰਥ ਕੁੜੇ, ਆਹਾ
ਸੀ ਦੇਸੀ ਜੱਟ ਕੁੜੇ
ਹੋ ਕਿਥੇ ਘੱਟ ਕੁੜੇ, ਆਹਾ
ਕਹਿੰਦਾ ਪਿੱਛੇ ਹਟ ਕੁੜੇ
ਨਾ ਗਿੱਧਾ ਕਰਦੇ ਆ
ਉਹਨੂੰ ਸਿੱਧਾ ਕਰ ਦੇਯਾਂ
ਨੀ ਜੇਹੜਾ ਗੱਲ ਕਰਦਾ ਏ ਪੁਥੀ
ਮੂੰਹਰੇ ਖਾਂਗ ਜਿਉਂ ਕਿਹੜਾ ਦੁੱਕੀ
ਨੀ ਸਾਡੇ ਆਲੀ ਗੱਲ ਕਿਹਦੇ ਚ ਆ, ਗੱਲ ਮੁੱਕੀ
ਗੱਲ ਕਿਹਦੇ ਚ ਆ, ਗੱਲ ਮੁੱਕੀ
ਹੋ ਸਾਡੇ ਆਲੀ ਗੱਲ ਕਿਹਦੇ ਚ ਆ, ਗੱਲ ਮੁੱਕੀ
ਕੱਲ ਦੀ ਕੱਲ ਤੇ ਰਹਣ ਦੇ ਕੁੜੀਏ
ਅੱਜ ਨਜ਼ਾਰੇ ਲੈਣ ਦੇ
ਕੱਲ ਦੀ ਕੱਲ ਤੇ ਰਹਣ ਦੇ ਕੁੜੀਏ
ਅੱਜ ਨਜ਼ਾਰੇ ਲੈਣ ਦੇ
You May Also Like
» Intro [Varinder Brar, Nawazuddin Siddiqui] » Daddy [Varinder Brar] » Peshi [Varinder Brar] » Seedhi Maut [Varinder Brar] » Gaddi Anthem [Varinder Brar] » Hor Kudi [Varinder Brar] » Challa [Varinder Brar] » Adawa [Varinder Brar]FAQs for We The Best
Who is singer of We The Best song ?
Singer of Varinder Brar.
Who is writer of We The Best song ?
Varinder Brar wrote this Song.
Who is the music director of We The Best song ?
We The Best is Tuned by Gill Saab.
Which label release We The Best song ?
We The Best is released under the label of Varinder Brar.
Whats the playtime (duration) of We The Best song ?
Playtime of song We The Best is 03:01 minute.
How can I download We The Best song ?
You can download We The Best song via click above download links.