Challa Varinder Brar Mp3 Song Download
Get This Song
Play Online
Share This Song
Challa Song Lyrics
It's Jayb
ਜਨਾਬ ਰਹਿਬਨਰ ਮੇਰੇ ਲਿਖ੍ਯਤੇ ਨਾ ਯਾਰੋ
ਮੁਹੱਬਤ ਕਰਨੇ ਵਾਲਾ ਯਾਰਾ ਮੋਹੱਬਤ ਕਰਨੇ ਵਾਲੋ
ਜੱਟ ਤੇਰਾ ਬਣਕੇ ਰਹੂਗਾ
ਇਹ ਮੌਤ ਨੀ ਵੱਖ ਮੈਨੂੰ ਕਰ ਸਕਦੀ
ਤੇਰੀ ਆਦਤਾਂ ਰੂਹ ਵਿੱਚ ਬੈਠੀ ਆ
ਇਹਨੂੰ ਅੱਗ ਜੁਦਾ ਵੀ ਨੀ ਕਰ ਸਕਦੀ
ਤੇਰੇ ਦਿੱਤੇ ਗਮ ਜੋ ਨਾਰੇ ਨੀ
ਮੈਨੂੰ ਸੌਣ ਨਾ ਦਿੰਦੇ ਕੱਲਿਆਂ ਨੂੰ
ਮੈਨੂੰ ਸਾੜਨ ਲੱਗੇ ਲਾਓ ਨਾ ਮੇਰੇ ਯਾਰ ਦੇ ਦਿੱਤੇ ਛੱਲੀਆਂ ਨੂੰ
ਮੈਨੂੰ ਸਾੜਨ ਲੱਗੇ ਲਾਓ ਨਾ ਮੇਰੇ ਯਾਰ ਦੇ ਦਿੱਤੇ ਛੱਲੀਆਂ ਨੂੰ ਓ
ਇੱਕ ਕਾਲਾ ਕਫਨ ਲੈਓ ਓਹਨੂੰ
Suit ਜੇ ਕਾਲੇ ਜਚਦੇ ਸੀ
ਤੇ ਮੇਰੇ ਚਿੱਟੇ ਪਾ ਦਿਓ
ਕਹਿੰਦੀ ਕੁੜਤੇ ਇਹਨੂੰ ਫੱਬਦੇ ਸੀ
ਇੱਕ ਕਾਲਾ ਕਫਨ ਲੈਓ ਓਹਨੂੰ
Suit ਜੇ ਕਾਲੇ ਜਚਦੇ ਸੀ
ਤੇ ਮੇਰੇ ਚਿੱਟੇ ਪਾ ਦਿਓ
ਕਹਿੰਦੀ ਕੁੜਤੇ ਇਹਨੂੰ ਫੱਬਦੇ ਸੀ
ਹੋ ਰੋਲੇ ਗੋਲੇ ਤਾਂ ਸੰਭੇ ਸੀ
ਪਿਆਰ ਲੈਕੇ ਬੈਠਾ ਝੱਲਿਆਂ ਨੂੰ
ਮੈਨੂੰ ਸਾੜਨ ਲੱਗੇ ਲਾਓ ਨਾ ਮੇਰੇ ਯਾਰ ਦੇ ਦਿੱਤੇ ਛੱਲੀਆਂ ਨੂੰ
ਮੈਨੂੰ ਸਾੜਨ ਲੱਗੇ ਲਾਓ ਨਾ ਮੇਰੇ ਯਾਰ ਦੇ ਦਿੱਤੇ ਛੱਲੀਆਂ ਨੂੰ
ਆ ਆ ਹੁਮਾਰੀ ਰੂਹ ਤੋ ਉਸੀ ਦਿਨ ਚਲੀ ਗਈ
ਜਿਸ ਦਿਨ ਓ ਮੇਰੀ ਜ਼ਿੰਦਗੀ ਸੇ ਚਲੀ ਗਈ
ਅੱਜ ਉਨ੍ਹਾਂ ਦਾ ਜਿਸਮ ਕਿਸੇ ਹੋਰ ਦੀ ਦੁਨੀਆ ਮੈ ਜਾ ਰਿਹਾ ਹੈ
ਓਰ ਮੇਰਾ ਮੇਰਾ ਇਸ ਦੁਨੀਆ ਸੇ ਜਾ ਰਿਹਾ ਹੈ
ਜਿਉਂਦੇ ਨੂੰ ਮਾੜਾ ਕਹੀ ਗਈ
ਕਿੱਥੇ ਗੱਲ ਨਾ ਮੇਰੇ ਪਏ ਜਾਵੇ
ਓਦੋਂ ਹੈਗਾ ਬੰਦਾ ਚੰਗਾ ਸੀ
ਸ਼ਾਇਦ ਮਰ੍ਹੇ ਪਿੱਛੋਂ ਹੀ ਕਹਿ ਦੇਵੇ
ਜਿਉਂਦੇ ਨੂੰ ਮਾੜਾ ਕਹੀ ਗਈ
ਕਿੱਥੇ ਗੱਲ ਨਾ ਮੇਰੇ ਪਏ ਜਾਵੇ
ਓਦੋਂ ਹੈਗਾ ਬੰਦਾ ਚੰਗਾ ਸੀ
ਸ਼ਾਇਦ ਮਰ੍ਹੇ ਪਿੱਛੋਂ ਹੀ ਕਹਿ ਦੇਵੇ
ਮੇਰੀ ਰੂਹ ਨੂੰ ਚੈਨ ਜਾ ਮਿਲਜੂਗਾ
ਹੋਰ ਚਾਹੀਦਾ ਕੀ ਏ ਝੱਲਿਆਂ ਨੂੰ
ਮੈਨੂੰ ਸਾੜਨ ਲੱਗੇ ਲਾਓ ਨਾ ਮੇਰੇ ਯਾਰ ਦੇ ਦਿੱਤੇ ਛੱਲੀਆਂ ਨੂੰ
ਮੈਨੂੰ ਸਾੜਨ ਲੱਗੇ ਲਾਓ ਨਾ ਮੇਰੇ ਯਾਰ ਦੇ ਦਿੱਤੇ
ਗੀਤਕਾਰੀ ਕਰਨ ਵਾਲਾ ਨੀ ਆ
ਇਸ਼ਕ ਵੀ ਕਰਨ ਵਾਲਾ ਸੀ
ਜਿਹੜਾ ਲੱਕੜਾਂ ਉੱਤੇ ਪਿਆ ਆ
ਓਹੋ ਸਭ ਨਾ ਖੜਨੇ ਵਾਲਾ ਸੀ
ਗੀਤਕਾਰੀ ਕਰਨ ਵਾਲਾ ਨੀ ਆ
ਇਸ਼ਕ ਵੀ ਕਰਨ ਵਾਲਾ ਸੀ
ਜਿਹੜਾ ਲੱਕੜਾਂ ਉੱਤੇ ਪਿਆ ਆ
ਓਹੋ ਸਭ ਨਾ ਖੜਨੇ ਵਾਲਾ ਸੀ
ਹੋ ਲੋਕਾਂ ਦੀ ਕੁਝ ਸਮਝ ਨਹੀਂ
ਮਾੜਾ ਕਹਿੰਦੇ ਕਿਉਂ ਦਿਲ ਜਲੇਆਂ ਨੂੰ
ਮੈਨੂੰ ਸਾੜਨ ਲੱਗੇ ਲਾਓ ਨਾ ਮੇਰੇ ਯਾਰ ਦੇ ਦਿੱਤੇ ਛੱਲੀਆਂ ਨੂੰ
ਮੈਨੂੰ ਸਾੜਨ ਲੱਗੇ ਲਾਓ ਨਾ ਮੇਰੇ ਯਾਰ ਦੇ ਦਿੱਤੇ ਛੱਲੀਆਂ ਨੂੰ
ਸਚੇ ਆਸ਼ਿਕਾ ਚ ਵੀ ਲਿਖ ਦਯੋ ਨਾਮ ਮੇਰਾ
ਉਡਾ ਲੋਕ ਨੂੰ ਪਤਾ Varinder Brar ਕਹਿੰਦੇ ਮੁਕਾਮ ਤੇ ਆ
ਕਦੇ ਕਦੇ ਓਹਦੀ ਯਾਦ ਚ Post ਪਾ ਦੀਆ ਕਰੋ
ਮੇਰੇ ਸਾਰੇ ਪੇਜਾਂ ਦੇ Password ਦੇ ਨਾਮ ਤੇ ਹੀ ਆ
You May Also Like
» Hor Kudi [Varinder Brar] » Lanka [Varinder Brar] » Seedhi Maut [Varinder Brar] » Adawa [Varinder Brar] » Intro [Varinder Brar, Nawazuddin Siddiqui] » Peshi [Varinder Brar] » We The Best [Varinder Brar] » Daddy [Varinder Brar]FAQs for Challa
Who is singer of Challa song ?
Singer of Varinder Brar.
Who is writer of Challa song ?
Varinder Brar wrote this Song.
Who is the music director of Challa song ?
Challa is Tuned by JayB.
Which label release Challa song ?
Challa is released under the label of Varinder Brar.
Whats the playtime (duration) of Challa song ?
Playtime of song Challa is 03:57 minute.
How can I download Challa song ?
You can download Challa song via click above download links.