Goonge Varinder Brar Mp3 Song Download
Get This Song
Play Online
Share This Song
Goonge Song Lyrics
Gill Saab Music!
ਵੈਰੀ ਦਾ ਸਿਰ ਆਪ ਖੋਲਦੇ
ਕਿਸੇ ਨੂੰ ਖੋਲਣ ਨਹੀਂ ਦਿੰਦੇ
ਆਪ ਘੱਟ ਬੋਲਦੇ
ਕਿਸੇ ਨੂੰ ਬੋਲਣ ਨਹੀਂ ਦਿੰਦੇ
ਉੱਚਾ ਨੀਵਾ ਯਾਰਾਂ ਬਾਰੇ ਤੋਲਣ ਨਹੀਂ ਦਿੰਦੇ
ਅਸੀਂ ਜਿੱਥੇ ਮੱਥਾ ਲਾਈਏ ਨੀ
ਗੂੰਗੇ ਬੋਲਣ ਲਾਈਏ ਨੀ
ਅਸੀਂ ਜਦੋਂ ਆਈਏ ਤੇ ਆਈਏ ਨੀ
ਗੂੰਗੇ ਬੋਲਣ ਲਾਈਏ ਨੀ
ਅਸੀਂ ਜਦੋਂ ਆਈਏ ਤੇ ਆਈਏ ਨੀ
ਅਸੀਂ ਪਿੰਡਾਂ ਵਿੱਚ ਜੰਮੇ ਪੜ੍ਹੇ
ਨੀ ਸ਼ਹਿਰਾਂ ਵਿੱਚ ਵੱਧ-ਵੱਧ ਕਾਂਡ ਕਰੇ
ਬਸੰਤੀ ਜਿਵੇਂ ਗੱਬਰ ਮੂਹਰੇ ਕਰਗੀ ਸੀ
ਓਵੇਂ ਵੈਰੀ ਸਾਡੇ ਅੱਗੇ ਡਾਂਸ ਕਰੇ
ਹੋ ਖਾਸ ਖੜੇ, ਨਾਲ ਖਾਸ ਖੜੇ
ਸਾਡੇ ਮੂਹਰੇ ਨਾ ਕੋਈ ਬਕਵਾਸ ਕਰੇ
ਯਮਦੂਤ ਆਕੇ ਆਸ-ਪਾਸ ਖੜੇ
ਜਦੋਂ ਵੇਪਨ ਨੂੰ ਹੱਥ ਪਾਈਏ ਨੀ
ਗੂੰਗੇ ਬੋਲਣ ਲਾਈਏ ਨੀ
ਅਸੀਂ ਜਦੋਂ ਆਈਏ ਤੇ ਆਈਏ ਨੀ
ਗੂੰਗੇ ਬੋਲਣ ਲਾਈਏ ਨੀ
ਅਸੀਂ ਜਦੋਂ ਆਈਏ ਤੇ ਆਈਏ ਨੀ
ਅਸੀਂ ਬਿੱਲੋ ਜਿੱਥੇ ਜਿੱਥੇ ਚੜ੍ਹੇ
ਨੀ ਓ ਫਿਰ ਮੁੜਕੇ ਨਾ ਕਦੇ ਖੜੇ
ਨੀ ਜਿਹਦੀ ਉੰਗਲ ਘੋੜਾ ਦਬੇ ਪਿਸਤੋਲ ਦਾ
ਓਹੀ ਮੁੱਛ ਸਾਡੀ ਸੈਟ ਕਰੇ
ਨੀ ਇੱਥੇ ਆਏ ਬੜੇ
ਮੈਂ ਭਜਾਏ ਬੜੇ
ਜਿਹਦੇ ਪਏ ਪਿੱਛੇ
ਮੂਹਰੇ ਲਾਏ ਬੜੇ
ਵੈਰੀ ਢੋਲ ਸਮਝ ਵਜਾਏ ਬੜੇ
ਅਸੀਂ ਜਦੋਂ ਵੀ ਮਹਫ਼ਿਲ ਲਾਈਏ ਨੀ
ਗੂੰਗੇ ਬੋਲਣ ਲਾਈਏ ਨੀ
ਅਸੀਂ ਜਦੋਂ ਆਈਏ ਤੇ ਆਈਏ ਨੀ
ਗੂੰਗੇ ਬੋਲਣ ਲਾਈਏ ਨੀ
ਅਸੀਂ ਜਦੋਂ ਆਈਏ ਤੇ ਆਈਏ ਨੀ
You May Also Like
» Peshi [Varinder Brar] » Daddy [Varinder Brar] » We The Best [Varinder Brar] » Seedhi Maut [Varinder Brar] » Gaddi Anthem [Varinder Brar] » Adawa [Varinder Brar] » Lanka [Varinder Brar] » Hor Kudi [Varinder Brar]FAQs for Goonge
Who is singer of Goonge song ?
Singer of Varinder Brar.
Who is writer of Goonge song ?
Varinder Brar wrote this Song.
Who is the music director of Goonge song ?
Goonge is Tuned by Gill Saab.
Which label release Goonge song ?
Goonge is released under the label of Varinder Brar.
Whats the playtime (duration) of Goonge song ?
Playtime of song Goonge is 02:16 minute.
How can I download Goonge song ?
You can download Goonge song via click above download links.