Peshi Varinder Brar Mp3 Song Download
Get This Song
Play Online
Share This Song
Peshi Song Lyrics
ਮੈਂ ਨਰਮ ਸੁਬਾਹ ਦੀ ਮਾਲਿਕ
ਵੇ ਤੂੰ ਜੱਗੇ ਜੱਟ ਦੀ ਕਾਪੀ ਆ
ਲਾਟੀ ਜਾਣੇ ਕਚੇਰੀ
ਵੇ ਕਦੇ ਸਿਨੇਮਾ ਨਹੀਂ ਗਈ ਪਾਪੀਆਂ
ਮੈਂ ਫੁੱਲਾਂ ਤੋਂ ਵਧ ਸੋਲ ਵੇ
ਡੁੱਲਗੀ Pure ਕਲੇਸ਼ੀ ਤੇ
ਪਹਿਲਾ ਨਾਰ ਨੂੰ ਕਰਕੇ ਪਿਆਰ ਵੇ
ਹੁਣ ਮੂੰਹ ਵਿਖਾਉਣੇ ਪੇਸ਼ੀ ਤੇ
ਪਹਿਲਾ ਨਾਰ ਨੂੰ ਕਰਕੇ ਪਿਆਰ ਵੇ
ਹੁਣ ਮੂੰਹ ਵਿਖਾਉਣੇ ਪੇਸ਼ੀ ਤੇ
ਪਹਿਲਾ ਨਾਰ ਨੂੰ ਕਰਕੇ
ਐ ਤੂ ਕਹਿਣੀ ਐ ਹੀਰੋ ਮੈਂਨੂੰ
ਦੁਨੀਆਂ ਕਹਿੰਦੀ ਗੁੰਡਾ ਨਹੀਂ
ਜਿੱਥੇ ਰੌਲਾ ਚੱਲੇ ਓਥੇ
ਸਾਡਾ ਹੀ ਨਾਮ ਹੁੰਦਾ ਨਹੀਂ
ਬਾਹ ਮੇਰੀ ਦੇ ਦਿਨੇ ਆ
ਬਾਹ ਦਿਨੇ ਆ ਵੈਰੀ ਦੇ
ਤੇ ਰੱਖੀ ਲੱਤ ਸ਼ਰੀਕਾਂ ਤੇ
ਸਾਨੂੰ ਇੱਕੋ ਤਰੀਕਾ ਮਿਲਣੇ ਦਾ
ਜੱਟ ਮਿਲਦੇ ਬਸ ਤਰੀਕਾਂ ਤੇ
ਸਾਨੂੰ ਇੱਕੋ ਤਰੀਕਾ ਮਿਲਣੇ ਦਾ
ਜੱਟ ਮਿਲਦੇ ਬਸ ਤਰੀਕਾਂ ਤੇ
ਤੇਰੇ ਗੁੱਸੇ ਤੋਂ ਵੱਡਾ ਡਰ ਲੱਗਦਾ
ਫਿਕਰ ਹੁੰਦੀ ਤੇਰੀ ਪਲ ਪਲ ਵੇ
ਜੀ ਕਰਦਾ ਤੇਰੇ ਨਾਲ ਰਹਾਂ
ਬਨਕੇ ਤੇਰਾ ਪਿਸਟਲ ਵੇ
ਵੈਸੇ ਤਾਂ ਸਬ ਖੈਰ ਹੀ ਆ
ਯਾਦ ਤੇਰੀ ਪਰ ਜੇਹਰੀ ਆ
ਲੱਗਦਾ ਐ ਤੂੰ ਜਾਨ ਲੈਣਾ
ਅੱਲੜ ਦੀ ਹੁਣ ਵੈਰੀਆ
ਤੇਰੀ ਯਾਦ ਚ ਪਾਉਣੀ ਰਹਿਣੀ ਆ
ਮੈਂ ਬੂਟੇ ਤੇਰੀ ਖੇਸੀ ਤੇ
ਪਹਿਲਾ ਨਾਰ ਨੂੰ ਕਰਕੇ ਪਿਆਰ ਵੇ
ਹੁਣ ਮੂੰਹ ਵਿਖਾਉਣੇ ਪੇਸ਼ੀ ਤੇ
ਪਹਿਲਾ ਨਾਰ ਨੂੰ ਕਰਕੇ ਪਿਆਰ ਵੇ
ਹੁਣ ਮੂੰਹ ਵਿਖਾਉਣੇ ਪੇਸ਼ੀ ਤੇ
ਪਹਿਲਾ ਨਾਰ ਨੂੰ ਕਰਕੇ
ਮੇਰੇ ਨਾਲ ਤੂ ਦਿਲ ਤੋਂ ਚੱਲੀ ਨਹੀਂ
ਕਿਉਂਕਿ ਪੜ੍ਹ ਲੈਣਾ ਸਬ ਚਿਹਰੇ ਮੈਂ
ਅਸੀਂ ਬਲਿਆਏ ਸਵਿਫਟ ਤੇ ਹੋਕੇ ਵੀ
ਕਈ ਡੀਫੈਂਡਰ ਵਾਲੇ ਘੇਰੇ ਵਿੱਚ
ਵਾਹ ਵਾਹ ਮਿਲਖਾ ਵਾਲੀ ਭੱਜ ਕੁੜੇ
ਹੁੰਦੀ ਜਿਧੇ ਖਾਜ ਕੁੜੇ
ਤੂ ਹੀ ਦਿਲ ਦੀ ਰਾਣੀ ਏ
ਨੀ ਤੈਨੂੰ ਦਿੱਤਾ ਸਿਰ ਦਾ ਤਾਜ ਕੁੜੇ
ਜੇਹਦੇ ਲਲਕਾਰੇ ਮਾਰਦੇ ਸੀ
ਮੈਂ ਲਾਇਆ ਪਾਏ ਸਬ ਚੀਖਾਂ ਤੇ
ਸਾਨੂੰ ਇੱਕੋ ਤਰੀਕਾ ਮਿਲਣੇ ਦਾ
ਜੱਟ ਮਿਲਦੇ ਬਸ ਤਰੀਕਾਂ ਤੇ
ਸਾਨੂੰ ਇੱਕੋ ਤਰੀਕਾ ਮਿਲਣੇ ਦਾ
ਜੱਟ ਮਿਲਦੇ ਬਸ ਤਰੀਕਾਂ ਤੇ
ਕਚੇਰੀਆਂ ਤੇ ਥਾਣੇ ਤੇਰੇ ਲੱਗੇ ਆਣੇ ਜਾਣੇ
ਕਚੇਰੀਆਂ ਤੇ ਥਾਣੇ ਤੇਰੇ ਲੱਗੇ ਆਣੇ ਜਾਣੇ
ਉੱਤੋਂ ਪਿੰਡ ਸਾਰਾ ਪਾਓਂਦਾ ਮੈਂਨੂੰ ਲਾਣਤਾਂ
ਵੇ ਮੇਰੀ ਰੁਲ ਜ਼ੁ ਜਵਾਨੀ, ਹੋ ਹੋ ਹੋ ਹੋ
ਭਰਦੀ ਤੇਰੀਆਂ ਜਮਾਨਤਾਂ
ਵੇ ਮੇਰੀ ਰੁਲ ਜ਼ੁ ਜਵਾਨੀ
ਭਰਦੀ ਤੇਰੀਆਂ ਜਮਾਨਤਾਂ
ਵੇ ਮੇਰੀ ਰੁਲ ਜ਼ੁ ਜਵਾਨੀ
ਬੜੀ ਜਾਨ ਪਹਿਚਾਣ ਆ Varinder Brar ਦੀ
ਕਿਸੇ ਨਾ ਕਿਸੇ ਜੱਜ ਤੋਂ ਹਾਮੀ ਭਰਾ ਦਿਆਂਗੇ
ਤੂੰ ਗੱਲ ਤਾ ਕਰ Date ਡੂਢ ਦੀ
ਆਪਾ ਜੇਲ ਚ Candle Light Dinner ਕਰਾ ਦਿਆਂਗੇ
You May Also Like
» Lanka [Varinder Brar] » Hor Kudi [Varinder Brar] » Daddy [Varinder Brar] » Seedhi Maut [Varinder Brar] » Gaddi Anthem [Varinder Brar] » Challa [Varinder Brar] » We The Best [Varinder Brar] » Adawa [Varinder Brar]FAQs for Peshi
Who is singer of Peshi song ?
Singer of Varinder Brar.
Who is writer of Peshi song ?
Varinder Brar wrote this Song.
Who is the music director of Peshi song ?
Peshi is Tuned by Cheetah.
Which label release Peshi song ?
Peshi is released under the label of Varinder Brar.
Whats the playtime (duration) of Peshi song ?
Playtime of song Peshi is 03:32 minute.
How can I download Peshi song ?
You can download Peshi song via click above download links.