Seedhi Maut Varinder Brar Mp3 Song Download
Get This Song
Play Online
Share This Song
Seedhi Maut Song Lyrics
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਮੌਤ ਸਿੱਧੀ ਮੌਤ
ਅਸੀਂ ਟੀਚਰ ਤੋਂ ਪੜ੍ਹਦਾ ਸਕੂਲ
ਹਜੇ ਵੱਖਰੇ ਆ ਰੂਲ ਸਾਡੇ ਵੱਖਰੇ ਅਸੂਲ
ਵੈਰੀ ਡੁੱਡਾ ਫੜ ਕੇ ਨੀ ਪਾਣੀ ਵੀ ਨਹੀਂ ਪੀੰਦੇ
ਸਾਨੂੰ ਯਾਰਾਂ ਦੇ ਤਾਂ ਹੱਥੋਂ ਕੁੜੇ ਜਹਰ ਵੀ ਕਬੂਲ
ਹਜੇ ਟੌਪ ਵਾਲ ਚੱਲੇ ਹੁਣ ਮੁੰਡੇ ਨਹੀਂ ਰੁਕਦੇ
ਆਪਣੇ ਚ ਦਮ ਅਸੀਂ ਐਵੇ ਨਹੀਂ ਬੁੱਕਦੇ
ਪੈਰੀ ਆਲਾ ਜੋਰ ਤੁਹਾਡਾ ਐਵੇ ਕਿਵੇ ਤਗੜਾ ਨੀ
ਫੇਵੀਕੋਲ ਵਾਲੇ ਵੀ ਆ ਸਾਨੂੰ ਆਕੇ ਪੁੱਛਦੇ
ਅਸੀਂ ਥੋਡੇ ਜਿਹ ਸ਼ਰੀਫ਼ ਕੁੜੇ ਥੋਡੇ ਬਦਮਾਸ਼
ਆਉਂਦਾ ਵੀ ਆ ਜੁਆ ਸਾਨੂੰ ਆਉਂਦੀ ਆ ਵੀ ਤਾਸ਼ ਵੀ
ਚੰਗੀ ਤਰ੍ਹਾਂ ਜਾਣਨਾ ਤਾਂ ਦੱਸਣ ਇਕਜ਼ੈਂਪਲ ਵੀ
ਚੰਗਾ ਦਰਵੀ ਅਸੀਂ ਸ਼ਕਤਿਮਾਨ ਵੀ
ਹੋ ਬੀਮਾ ਬੀਮਾ ਬੀਮਾ ਬੀਮਾ ਬੀਮਾ ਬੀਮਾ
ਹੋ ਵੈਰੀਆਂ ਨੂੰ ਧੋ ਦਿੰਦੇ ਆ
ਹੋ ਵੈਰੀਆਂ ਨੂੰ ਧੋ ਦਿੰਦੇ ਆ
ਨੀ ਜਿਵੇਂ ਵਾਸ਼ਿੰਗ ਪਾਊਡਰ ਨਿਰਮਾ
ਓ ਵੈਰੀਆਂ ਨੂੰ ਧੋ ਦਿੰਦੇ ਆ ਜਿਵੇਂ ਧੋਂਦਾ ਪਾਊਡਰ ਨਿਰਮਾ
ਸਾਡੇ ਕੋਲੋ ਸਾਰੇ ਕੁੜੇ ਖਾਂਦੇ ਆ ਨੀ ਖੌਫ਼
ਸਾਡੇ ਕੋਲੋ ਸਾਰੇ ਖਾਂਦੇ ਆ ਨੀ ਖੌਫ਼
ਸਾਡੇ ਕੋਲੋ ਸਾਰੇ ਕੁੜੇ ਖਾਂਦੇ ਆ ਨੀ ਖੌਫ਼
ਸਾਡੇ ਕੋਲੋ ਸਾਰੇ ਖਾਂਦੇ ਆ ਨੀ ਖੌਫ਼
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਮੌਤ ਸਿੱਧੀ ਮੌਤ
ਅਸੀਂ ਜੱਟਾਂ ਦੇ ਆਂ ਮੁੰਡੇ ਕਦੇ ਪਿੱਠ ਨਾ ਦਿਖਾਈ
ਜਦੋ ਵੀ ਦਿਖਾਈਏ ਕੁਝ ਕਰ ਕੇ ਦਿਖਾਈਏ
ਅਸੀਂ ਓਥਾ ਬਹਿ ਕੇ ਜ਼ਿੰਦਗੀ ਲੱਖ ਬੱਤੀ ਆਲੀ ਪਾਈਏ
ਲੱਕ ਬੱਤੀ ਨਾਲ ਬੋਰ ਪੰਤਾਲੀ ਰਮਕਾਈਏ
ਆਜਾ ਆਜਾ ਆਜਾ ਤੈਨੂੰ ਜ਼ਿੰਦਗੀ ਦਿਖਾਵਾਂ
ਜ਼ਿੰਦਗੀ ਦਿਖਾਵਾਂ ਪੂਰੀ ਦੁਨੀਆ ਦਿਖਾਵਾਂ
ਆਜਾ ਆਜਾ ਆਜਾ ਕੁੜੇ ਕੱਢਣੀ ਸਿਖਾਵਾਂ
ਕੱਢਣੀ ਸਿਖਾਵਾਂ ਗੋਲੀ ਵੱਡਣੀ ਸਿਖਾਵਾਂ
ਸਾਡੇ ਕਾਲਿਆਂ ਨੀ ਰਾਹ ਪਾਈਏ ਚਿੱਟੇ ਲੀਰੇ ਤਾਂ
ਤੈਨੂੰ ਦੱਸਦਾ ਰੱਖਣੇ ਅਸੀਂ ਸਵੇਰ ਲਈ ਖਾਂ
ਜਿਦੇ ਪੈਹ ਜਾਈਏ ਨੀ ਪਿੱਛੇ ਓਹਨੂੰ ਕਰੀਏ ਤਬਾਹ
ਜਿਵੇਂ ਜੜ੍ਹਾ ਵਿਚੋਂ ਪੱਤੇ ਬੰਦਾ ਜੱਸੀ ਬੁਮਰਾਹ
ਤੂੰ ਵੀ ਲੱਗਦੀ ਆ ਹਾਟ ਕੁੜੇ ਹਾਟ
ਲੱਗਦੀ ਆ ਸਾਨੂੰ ਹਾਟ ਕੁੜੇ ਹਾਟ
ਲੱਗਦੀ ਆ ਸਾਨੂੰ ਹਾਟ ਕੁੜੇ ਹਾਟ
ਬਚ ਸਾਡੇ ਕੋਲੋ ਹਾਟ ਕੁੜੇ ਹਾਟ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
ਸਾਡੇ ਨਾਲ ਪੰਗਾ ਸਿੱਧੀ ਮੌਤ ਸਿੱਧੀ ਮੌਤ
You May Also Like
» We The Best [Varinder Brar] » Goonge [Varinder Brar] » Intro [Varinder Brar, Nawazuddin Siddiqui] » Daddy [Varinder Brar] » Challa [Varinder Brar] » Lanka [Varinder Brar] » Adawa [Varinder Brar] » Gaddi Anthem [Varinder Brar]FAQs for Seedhi Maut
Who is singer of Seedhi Maut song ?
Singer of Varinder Brar.
Who is writer of Seedhi Maut song ?
Varinder Brar wrote this Song.
Who is the music director of Seedhi Maut song ?
Seedhi Maut is Tuned by Rav Dhaliwal.
Which label release Seedhi Maut song ?
Seedhi Maut is released under the label of Varinder Brar.
Whats the playtime (duration) of Seedhi Maut song ?
Playtime of song Seedhi Maut is 02:55 minute.
How can I download Seedhi Maut song ?
You can download Seedhi Maut song via click above download links.