Adawa Varinder Brar Mp3 Song Download
Get This Song
Play Online
Share This Song
Adawa Song Lyrics
Gill Saab Music
ਮੇਰੀਆਂ ਅਦਾਵਾਂ ਮੁੰਡੇ ਪੱਟੇ
ਪੱਟੇ ਵੇ ਜੱਟਾ ਮੇਰੀਆਂ ਅਦਾਵਾਂ ਮੁੰਡੇ ਪੱਟੇ
ਮੇਰੀਆਂ ਅਦਾਵਾਂ ਮੁੰਡੇ ਪੱਟੇ
ਪੱਟੇ ਵੇ ਜੱਟਾ ਮੇਰੀਆਂ ਅਦਾਵਾਂ ਮੁੰਡੇ ਪੱਟੇ
I Know My Limit Sing ਕਰਦੀ ਆ 30 ਮੈਂ
ਨੈਣਾ ਚ ਦਾਰੂ ਕਹੇਂ ਦਾਰੂ ਜੇ ਨਾ ਪੀ ਮੈਂ
ਘੁਲ ਮਿਲਦਾ ਮੈਂ ਨਜਾਇਜ਼ ਫਾਇਦਾ ਚੱਕਿਆ ਨੀ
Independent ਹੋਕੇ ਜ਼ਿੰਦਗੀਆਂ ਜੀ ਮੈਂ
ਜਦੋਂ ਇੱਕ ਬਣਾਵਾਂ Reel
ਦਿੰਦੀ ਲੱਖਾਂ ਮੁੰਡੇ Keel
ਤੇ ਉਹਨਾ ਨਾਲ Deal ਕਰੇ ਮੇਰੀ Heel
ਮੈਂ ਐਵੇਂ ਨਾ ਚੱਕਾ Feel
ਲਾਲ Lips ਗੁਲਾਬੀ ਗੱਲਾਂ ਹੁੰਨੀਆਂ
Hips ਮੇਰੇ ਦੀਆਂ ਗੱਲਾਂ
ਵੇ ਤੂੰ ਵੀ ਨੀ ਇੱਥੇ ਕੱਲਾ
ਵੇ ਜੋ ਫਿਰਦਾ ਮਾਰਦਾ ਮੱਲਾ
ਲੈਂਦੀ ਪਿਆਰਾਂ ਦੇ ਨਾਲ Risk ਵੇ
ਵੇ ਤੂੰ ਜੱਟਾ ਏ ਤੋਂ ਖਿਸਕ
Buy ਕਰ Daimond From Tanishk
Fun ਕਰਾਂ, ਕਰਦੀ ਨਾ ਮੈਂ ਇਸ਼ਕ
ਮੇਰੀਆਂ ਅਦਾਵਾਂ ਮੁੰਡੇ ਪੱਟੇ
ਪੱਟੇ ਵੇ ਜੱਟਾ ਮੇਰੀਆਂ ਅਦਾਵਾਂ ਮੁੰਡੇ ਪੱਟੇ
ਮੇਰੀਆਂ ਅਦਾਵਾਂ ਮੁੰਡੇ ਪੱਟੇ
ਪੱਟੇ ਵੇ ਜੱਟਾ ਮੇਰੀਆਂ ਅਦਾਵਾਂ ਮੁੰਡੇ ਪੱਟੇ
ਮੇਰੀਆਂ ਅਦਾਵਾਂ ਮੁੰਡੇ ਪੱਟੇ ਪੱਟੇ ਵੇ ਜੱਟਾ ਮੇਰੀਆਂ ਅਦਾਵਾਂ ਮੁੰਡੇ ਪੱਟੇ
ਅਸੀਂ ਸੁਣ ਲਿਆ ਬਿਲੋ ਬਾਰੇ ਤੇਰੀਆਂ ਅਦਾਵਾਂ
ਚਲ ਆਜਾ ਨਾਲ ਬਹਿਜਾ, ਤੈਨੂੰ ਆਪਣਾ ਦਿਖਾਵਾਂ Lifestyle…
Profile, Smile ਕਰ ਤੈਨੂੰ ਨਾਲ ਲੈਕੇ ਜਾਵਾਂ
ਮੈਨੂੰ ਪਤਾ ਤੇਰਾ ਨਖਰਾ ਏ High ਚਲਦਾ
ਨੀ ਜਿਵੇਂ ਅੱਜਕਲ ਤੇਲ ਦਾ Price ਚਲਦਾ
ਕੁੜੀਆਂ ਨੂੰ ਲਗਦੇ ਆ Romeo ਕੁਡੇ
ਤੇ ਸਾਡਾ ਮੁੰਡਿਆਂ ਚ ਨਾਮ ਬਾਈ ਬਾਈ ਚਲਦਾ
ਸਾਰਾ ਦਿਨ ਚੱਲੇ ਚਾਹ ਸ਼ਾਮੀ Peg ਲਾਈਏ ਪਾ
ਤੈਨੂੰ ਪਤਾ ਏ ਰੱਖਣੇ ਸਾਡੀ ਜ਼ਿੰਦਗੀ ਏ ਥਾ
ਹੁਣ ਚਾਢ਼ਦੇ ਆ ਬੰਦਾ, ਪਹਿਲਾਂ ਚਾਢ਼ਦੇ ਸੀ ਬਾਹ
ਬਿਲੋ ਐਰੇ ਗੈਰੇ ਦੀ ਨਾ ਕਦੇ ਕੀਤੀ ਪਰਵਾਹ
ਜੇ ਤੇਰਾ Tour Bali ਵਾਲ ਰਹਿੰਦਾ
ਕੋਲੇ Bag Lv ਦਾ ਰਹਿੰਦਾ
ਤੈਨੂੰ ਹਰ ਕੋਈ ਸੋਹਣੀ ਕਹਿੰਦਾ
ਤੇਰਾ ਸੁਣਿਆ ਲੱਖ ਦਾ ਲਹਿੰਗਾ
ਸਾਨੂੰ 14 ਲੱਖ ਦਾ ਪੈਂਦਾ
ਜਿਹੜਾ ਸਾਡੇ ਡੱਬ ਨਾ ਰਹਿੰਦਾ
ਸੂਰਜ ਚੜ੍ਹਦਾ ਭਾਵੇਂ ਲਹਿੰਦਾ
ਕੋਲੇ ਅਸਲਾ 24/7 ਰਹਿੰਦਾ
ਜਿਹੜਾ ਕਹਿੰਦਾ ਕਖ ਨੀ ਰਹਿੰਦਾ
ਸਿੱਧਾ ਕਬਰਾਂ ਦੇ ਵਿੱਚ ਪੈਂਦਾ
ਸਾਨੂੰ ਬੱਚਾ ਬੱਚਾ ਕਹਿੰਦਾ
ਮੁੰਡਾ ਖ਼ਬਰਾਂ ਦੇ ਵਿੱਚ ਰਹਿੰਦਾ
ਚਾਢ਼ਜੀ ਨਾ ਸਾਡੇ ਐਵੇਂ ਧੱਕੇ, ਧੱਕੇ ਨੀ ਬਿਲੋ
ਚੱਡ਼ਜੀ ਨਾ ਸਾਡੇ ਐਵੇਂ ਧੱਕੇ
ਪੁਠੇ ਕੰਮਾਂ ਚ ਅਸੀਂ ਪੱਕੇ, ਪੱਕੇ ਨੀ ਬਿਲੋ
ਚੱਡ਼ਜੀ ਨਾ ਸਾਡੇ ਐਵੇਂ ਧੱਕੇ
ਜੇ ਤੇਰੇ ਰਹਿਣਾ ਸਹਿਣਾ High ਕਲਾਸ ਹੈ
ਤਾ ਸਾਡਾ ਟਿਕਾਣਾ Grave ਯਾਰਡ ਵਰਗਾ
ਜੇ ਤੇਰਾ ਹੁਸਨ ਬੋਬੇ ਦੀ ਜੈਕਲੀਨ ਜੀਆ
ਤਾ ਸਾਡਾ ਗੁੱਸਾ ਪੰਜਾਬ ਦੇ Varinder Brar ਵਰਗਾ
You May Also Like
» Lanka [Varinder Brar] » Hor Kudi [Varinder Brar] » Challa [Varinder Brar] » We The Best [Varinder Brar] » Daddy [Varinder Brar] » Peshi [Varinder Brar] » Intro [Varinder Brar, Nawazuddin Siddiqui] » Seedhi Maut [Varinder Brar]FAQs for Adawa
Who is singer of Adawa song ?
Singer of Varinder Brar.
Who is writer of Adawa song ?
Varinder Brar wrote this Song.
Who is the music director of Adawa song ?
Adawa is Tuned by Gill Saab.
Which label release Adawa song ?
Adawa is released under the label of Varinder Brar.
Whats the playtime (duration) of Adawa song ?
Playtime of song Adawa is 02:52 minute.
How can I download Adawa song ?
You can download Adawa song via click above download links.