Gaddi Anthem Varinder Brar Mp3 Song Download
Get This Song
Play Online
Share This Song
Gaddi Anthem Song Lyrics
ਗੱਡੀ ਜੱਟ ਦੀ, ਓ ਜਾਂਦੀ ਧੂੜਾਂ ਪੱਟਦੀ ਪੱਟਦੀ
ਉੱਤੋਂ ਫੀਲ ਦਿੰਦੀ ਪੂਰੀ ਗੁੰਡਾ ਟੱਚ ਦੀ
ਗੱਡੀ ਜੱਟ ਦੀ, ਓ ਜਾਂਦੀ ਧੂੜਾਂ ਪੱਟਦੀ ਪੱਟਦੀ
ਉੱਤੋਂ ਫੀਲ ਦਿੰਦੀ ਪੂਰੀ ਗੁੰਡਾ ਟੱਚ ਦੀ
ਹੇ! ਜਦੋਂ ਨਿਕਲੀਏ ਬਾਹਰ ਪੂਰਾ ਹੋਕੇ ਤਿਆਰ
ਸੂਈ ਜਾਂਦੀ ਫਿਰ 100 ਤੋਂ ਵੀ ਪਾਰ
ਵਿੱਚ ਬੈਠੇ ਜਾਣੇ ਚਾਰ ਨਾਲੇ ਚਾਰ ਹਥਿਆਰ
ਕਿੱਥੇ ਵੈਰੀ ਫਿਰ ਨਿਕਲਦੇ ਬਾਹਰ
ਉੱਤੇ ਲੱਗੀ ਪਲੇਟ ਕਈ ਲੱਖ ਦੀ, ਲੱਖ ਦੀ
ਗੱਡੀ ਜੱਟ ਦੀ, ਓ ਜਾਂਦੀ ਧੂੜਾਂ ਪੱਟਦੀ ਪੱਟਦੀ
ਉੱਤੋਂ ਫੀਲ ਦਿੰਦੀ ਪੂਰੀ ਗੁੰਡਾ ਟੱਚ ਦੀ
ਅਸੀਂ Work In Silence ਕਰਦੇ
ਸਾਡੀ ਗੱਡੀ ਕਰਦੀ Roar ਕੁੜੇ
ਵੈਰੀ ਤਾਂ ਸਸਤੇ ਇੰਜਣ ਵਾਂਗ
ਕਰਦੇ ਸ਼ੋਰ ਕੁੜੇ
ਚੱਲੇ ਤਾਂ ਲੱਗੇ ਜਿਵੇਂ
ਚੱਲੇ 30 ਬੋਰ ਕੁੜੇ
ਰਿਮ ਡਾਇਮੰਡ ਲੈ ਲਾ
ਤੈਨੂੰ ਸੂਟ ਵੀ ਲੈ ਦੂੰ ਹੋਰ ਕੁੜੇ
ਸਾਡੇ ਵਾਂਗ ਸਾਡੀ ਕਾਰ, ਨਾਲੇ ਸਾਡਾ ਹਥਿਆਰ
ਕੁੜੇ 3 ਚੀਜ਼ਾਂ ਬਣ ਕਈ ਥਾਵਾਂ 'ਤੇ
ਸਾਡੇ ਵਾਂਗ ਇਹਦੀ ਬਹਲ ਨਾਲੇ ਸਾਡੇ ਆਲੀ ਚਾਲ
ਪਿੱਛੇ ਮੁੜਦੀ ਨਹੀਂ ਪੈਗੇ ਐਸ ਰਾਹਵਾਂ 'ਤੇ
ਅੱਖ ਅਮਰੀਕਾ ਵਾਂਗੂ ਏ ਸਭ 'ਤੇ ਰੱਖਦੀ ਰੱਖਦੀ
ਗੱਡੀ ਜੱਟ ਦੀ, ਓ ਜਾਂਦੀ ਧੂੜਾਂ ਪੱਟਦੀ
ਓ ਨਾਲੇ ਫੀਲ ਦਿੰਦੀ ਪੂਰੀ ਗੁੰਡਾ ਟੱਚ ਦੀ, ਟੱਚ ਦੀ
ਗੱਡੀ ਜੱਟ ਦੀ, ਓ ਜਾਂਦੀ ਧੂੜਾਂ ਪੱਟਦੀ
ਆਜਾ ਨੀ ਆਜਾ ਕੋਲ
ਬਹਿ ਜਾ ਨੀ ਬਹਿ ਜਾ ਬਿੱਲੋ
ਟੈਂਸ਼ਨ ਜੀ ਛੱਡ ਦੇ
ਸਾਥੋਂ ਨਜ਼ਾਰੇ ਲੈਜਾ ਤੇਰੇ
ਫ਼ੋਨ ਨੰਬਰ ਜਿੰਨੇ ਨੰਬਰ ਸਾਡੇ ਖਾਤੇ ਵਿੱਚ
ਹੋ ਗਿਆ ਸਾਨੂੰ ਬੱਲੀਏ ਨੀ ਫ਼ਿਕਰ ਜੀ ਕੋਈ ਨਾ
ਪੈਸਾ ਡਿੱਗੇ ਦਿਨ ਰਾਤ ਸਾਡੀ ਪੂਰੀ ਗੱਲਬਾਤ ਹੋਵੇਗੀ
ਬਿੱਲੋ ਸਾਡੀ ਟੱਕਰ ਦਾ ਕੋਈ ਨਾ
ਓ ਤੇਰੇ ਵਾਂਗੂ ਸਾਡੇ ਨਾਲ ਇਹੀ ਜਚਦੀ, ਜਚਦੀ
ਗੱਡੀ ਜੱਟ ਦੀ, ਓ ਜਾਂਦੀ ਧੂੜਾਂ ਪੱਟਦੀ
ਓ ਨਾਲੇ ਫੀਲ ਦਿੰਦੀ ਪੂਰੀ ਗੁੰਡਾ ਟੱਚ ਦੀ, ਟੱਚ ਦੀ
ਗੱਡੀ ਜੱਟ ਦੀ, ਓ ਜਾਂਦੀ ਧੂੜਾਂ ਪੱਟਦੀ
ਉਂਜ ਤਾ ਮਠੀ ਮਠੀ ਚਾਲ ਦੇ ਸੋਕਿਨ ਆ
ਪਰ ਮੂਡ ਚ ਆਏ ਹੋਏ ਤਾ ਅਗਲੇ ਨੂੰ ਫੈਂਟਦੇ ਆ
ਤੇ Varinder Brar ਆ ਅਸੀਂ ਜਦੋ ਜਦੋ ਇਵੇ ਬੈਠਦੇ ਆ
ਦੁਨੀਆ ਸਾੜ ਕੇ ਤੇ ਜੁੱਤੀ ਝਾੜ ਕੇ ਬੈਠਦੇ ਆ
You May Also Like
» Peshi [Varinder Brar] » Daddy [Varinder Brar] » Goonge [Varinder Brar] » Challa [Varinder Brar] » Seedhi Maut [Varinder Brar] » Adawa [Varinder Brar] » Lanka [Varinder Brar] » We The Best [Varinder Brar]FAQs for Gaddi Anthem
Who is singer of Gaddi Anthem song ?
Singer of Varinder Brar.
Who is writer of Gaddi Anthem song ?
Varinder Brar wrote this Song.
Who is the music director of Gaddi Anthem song ?
Gaddi Anthem is Tuned by Gill Saab.
Which label release Gaddi Anthem song ?
Gaddi Anthem is released under the label of Varinder Brar.
Whats the playtime (duration) of Gaddi Anthem song ?
Playtime of song Gaddi Anthem is 02:49 minute.
How can I download Gaddi Anthem song ?
You can download Gaddi Anthem song via click above download links.