Hor Kudi Varinder Brar Mp3 Song Download
Get This Song
Play Online
Share This Song
Hor Kudi Song Lyrics
ਇੱਕੋ ਮੇਰਾ ਦਿਲ ਜਾਨੀ I Love Him
ਇਸ ਜੱਟੀ ਮੂਹਰੇ ਫਿੱਕੀ ਲੱਗੇ ਠੋਡੀ Kim
Curve ਦਾ ਪਤਾ ਨਹੀਂ ਮੈਂ Fit ਹੋਣ ਜਾਂਦੀ Gym
ਬੱਡੇ ਮੁੰਡੇ ਮੇਰੇ ਹੁਸਨ ਦੇ Victim
ਓਸ ਰੱਬ ਦਾ ਤੂੰ ਦਿਲੋਂ ਓਏ ਸ਼ੁਕਰ ਮਣਾ
ਜਾ ਜਾ, ਜਾ ਮੈਥੋਂ ਸੋਹਣੀ ਹੋਰ ਕੁੜੀ ਲੱਭਕੇ ਦਿਖਾ
ਜਾ ਜਾ, ਜਾ ਮੈਥੋਂ ਸੋਹਣੀ ਹੋਰ ਕੁੜੀ ਲੱਭਕੇ ਦਿਖਾ
ਜਾ ਜਾ, ਜਾ ਮੈਥੋਂ ਸੋਹਣੀ ਹੋਰ ਕੁੜੀ ਲੱਭਕੇ ਦਿਖਾ
ਆਜਾ ਨਾਲ ਬੈਹ ਜਾ ਮੇਰੇ
ਇੱਕ ਗੱਲ ਦੱਸਾਂ ਤੈਨੂੰ
ਜਦੋਂ Photo ਪਾਵਾਂ
ਨਜ਼ਰ ਵੇ ਲੱਗ ਜਾਂਦੀ ਮੈਨੂੰ
ਸ਼ੀਸ਼ਾ ਮੈਨੂੰ ਪੁੱਛੇ
ਰੱਬ ਨੇ ਬਣਾਇਆ ਕਿਵੇਂ ਤੈਨੂੰ
ਸਾਰੇ ਰੰਗ ਬੱਡੇ ਜਚਦੇ ਆ
ਜੱਟੀਏ ਨੀ ਤੈਨੂੰ
ਕਿਸੇ ਬਾਬੇ ਕੋਲੋਂ ਲੈਕੇ
ਕੋਈ ਤਵੀਤ ਪਵਾਂ
ਜਾ ਜਾ ਜਾ
ਮੈਥੋਂ ਸੋਹਣੀ ਹੋਰ ਕੁੜੀ ਲੱਭਕੇ ਦਿਖਾ
ਜਾ ਮੈਥੋਂ ਸੋਹਣੀ ਹੋਰ ਕੁੜੀ ਲੱਭਕੇ ਦਿਖਾ
ਜ਼ਿਆਦਾ Makeup Breakup
ਦੋਵੇਂ ਹੀ ਮੈਂ ਕਰਦੀ ਨੀ
ਐਰੇ ਗੈਰੇ ਨੱਥੂ ਖੈਰੇ
ਉੱਤੇ ਵੀ ਮੈਂ ਮਰਦੀ ਨੀ
ਮਾਂ ਪਿਓ ਦਾ ਸਿਰ ਜਿੱਥੇ ਨੀਵਾ ਹੋਣਾ ਪਏ ਜਾਵੇ
ਏਹੋ ਜਾ ਮੈਂ ਕੰਮ ਜੱਟਾ ਭੁਲਕੇ ਵੀ ਕਰਦੀ ਨੀ
ਕਦੇ Suit ਪਾਵਾਂ ਕਦੇ ਪਾਵਾਂ ਆ Dress ਮੈਂ
ਆਪ ਕਮਾਵਾਂ, ਪਾਵਾਂ ਕਿਸੇ ਤੇ ਨਾ Stress ਮੈਂ
ਚੜ੍ਹਦੀ ਜਵਾਨੀ ਦਾ ਸੁਰੂਰ ਪੀਣੀ ਦਾਰੂ
ਕਿਹਣਾ ਪੈਸੇ ਵੈਸੇ ਤੋਂ ਮੈਂ ਕਦੇ ਹੋਵਾ Impress ਮੈਂ
ਜੇ ਛੱਡਗੀ ਮੈਂ ਜੱਟਾ
ਫਿਰ ਵੇਖੇਗਾ ਤੂੰ ਹੱਥ ਲਹਿ-ਲਹਾ
ਜਾ ਮੈਥੋਂ ਸੋਹਣੀ ਹੋਰ ਕੁੜੀ ਲੱਭਕੇ ਦਿਖਾ
ਜਾ ਜਾ, ਜਾ ਮੈਥੋਂ ਸੋਹਣੀ ਹੋਰ ਕੁੜੀ ਲੱਭਕੇ ਦਿਖਾ
ਜਾ ਜਾ, ਜਾ ਮੈਥੋਂ ਸੋਹਣੀ ਹੋਰ ਕੁੜੀ ਲੱਭਕੇ ਦਿਖਾ
You May Also Like
» We The Best [Varinder Brar] » Daddy [Varinder Brar] » Intro [Varinder Brar, Nawazuddin Siddiqui] » Goonge [Varinder Brar] » Peshi [Varinder Brar] » Lanka [Varinder Brar] » Challa [Varinder Brar] » Seedhi Maut [Varinder Brar]FAQs for Hor Kudi
Who is singer of Hor Kudi song ?
Singer of Varinder Brar.
Who is writer of Hor Kudi song ?
Varinder Brar wrote this Song.
Who is the music director of Hor Kudi song ?
Hor Kudi is Tuned by ProdByMani.
Which label release Hor Kudi song ?
Hor Kudi is released under the label of Varinder Brar.
Whats the playtime (duration) of Hor Kudi song ?
Playtime of song Hor Kudi is 03:58 minute.
How can I download Hor Kudi song ?
You can download Hor Kudi song via click above download links.