My Heart Go Arjan Dhillon Mp3 Song Download
Get This Song
Play Online
Share This Song
My Heart Go Song Lyrics
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਤੇਰਾ ਵਾਲਾ ਕਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਈ ਫਾਏ ਏ ਓ ਥੋੜਾ ਸ਼ਾਈ ਏ ਓ
ਦਿਲ ਫੋਲ ਧਰੇ ਪੀਕੇ ਕੋਲ ਕਰੇ
ਕਹਿੰਦਾ ਤੇਰੇ ਬਿਨਾ ਨਹੀਓ ਸਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਆਖੇ ਦੱਸਿਆ ਨੀ ਜਾਦਾ ਕਿੰਨੀ
ਲੱਗਦੀ ਏ ਸੋਹਣੀ ਮਹਿਵਾਲ ਦੀ
ਵੀ ਸੋਹਣੀ ਤੇਰੇ ਜਿੰਨੀ ਨਹੀ ਸੀ ਸੋਹਣੀ
ਕੋਈ ਵੀ ਉੱਤੇ ਤੇਥੋ ਜੇ ਮੇਥੋ ਪੁੱਛੇ
ਜਦੋ ਦਿਸਾ ਮੈਂ ਹੋਕੇ ਭਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹੀਰੀਏ ਹੀਰੀਏ ਮੇਰੀ ਹੂਰ ਏ
ਤੂੰ ਨੂਰ ਏ ਸਕੂਨ ਏ ਜਨੂਨ ਏ
ਤੂੰ ਦਿਲ ਦਾ ਹੈ ਮਿਲ
ਹਾਏ ਤੈਨੂੰ ਗਲ ਨਾਲ ਲਗਾਕੇ
ਨੈਣ ਨੈਣਾ ਨਾਲ ਮਿਲਾਕੇ
ਦੁਨਿਆ ਦਾ ਹਰ ਦੁੱਖ ਜਰਜਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਫੁੱਲਾ ਵਰਗਾ ਜਵਾਨੀ
ਖੁਸ਼ਬੋ ਈ ਨਹੀ
ਦਿੱਤਾ ਰੱਬ ਦਾ ਏ ਸਭ
ਬਸ ਤੂੰ ਹੀ ਨਹੀ
ਹਾਏ ਰੀਝ ਦਿਲ ਵਿੱਚ
ਛੇਤੀ ਹੋਈਏ ਇੱਕ
ਦੂਰ ਤੇਰੇ ਕੋਲੋ ਹੋਨੋ ਡਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਮੈਂ ਤੇਰੇ ਤੇ ਮਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
ਹਾਏ ਜਦੋ ਆਖੇ ਤੇਰਾ ਵਾਲਾ ਕਰਦਾ
ਹਾਏ ਮੈਂ ਮਰਜਾ ਹਾਏ ਮੈਂ ਮਰਜਾ
You May Also Like
» Love Gone [Arjan Dhillon] » Changa Ae [Arjan Dhillon] » Portrait Of You [Arjan Dhillon] » Tatoo [Arjan Dhillon] » Bewafa [Arjan Dhillon] » Ik Tarfa [Arjan Dhillon] » Mohabbat [Arjan Dhillon] » Aphrodite [Arjan Dhillon]FAQs for My Heart Go
Who is singer of My Heart Go song ?
Singer of Arjan Dhillon.
Who is writer of My Heart Go song ?
Arjan Dhillon wrote this Song.
Who is the music director of My Heart Go song ?
My Heart Go is Tuned by Mxrci.
Which label release My Heart Go song ?
My Heart Go is released under the label of Panj-aab Records.
Whats the playtime (duration) of My Heart Go song ?
Playtime of song My Heart Go is 02:41 minute.
How can I download My Heart Go song ?
You can download My Heart Go song via click above download links.