Mulaqat Arjan Dhillon Mp3 Song Download
Get This Song
Play Online
Share This Song
Mulaqat Song Lyrics
ਹੋ, ਤੂੰ ਵੀ ਸੋਚ ਕੇ ਦੱਸ ਮੈਨੂੰ, ਵੇ ਦੂਰੀਆਂ ਕਦ ਤੱਕ ਠੱਗਣਗੀਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
(ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?)
ਹੋ, ਕਿੰਨੀ ਵਾਰੀ ਮਿਲਣਾ ਪੈਣਾ ਏਂ ਗੱਲੀਂ-ਬਾਤੀ ਖੁੱਲ੍ਹਣ ਲਈ?
ਕਿੰਨੀ ਵਾਰੀ ਮਿਲਣਾ ਪੈਣਾ ਏਂ ਇੱਕ-ਦੂਜੇ 'ਤੇ ਡੁੱਲ੍ਹਣ ਲਈ?
ਅਸੀਂ ਅੰਦਾਜ਼ੇ ਲਾਉਣੇ ਆਂ ਕਦੋਂ ਖਹਿੜਾ ਸੋਚਾਂ ਛੱਡਣ ਗਈਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
(ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?)
(ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?)
Hmm, ਹੋਰ ਦੱਸੋ, ਤੁਸੀਂ ਦੱਸੋ, ਕਦੋਂ ਤੱਕ ਕਹਿੰਦੇ ਰਹਿਣਾ ਏਂ?
ਹਾਏ, ਕਿੰਨੀਆਂ Coffeean ਪੀਣੀਆਂ ਨੇ ਤੇ ਨੀਵੀਂ ਪਾ-ਪਾ ਬਹਿਣਾ ਏਂ?
ਹੋ, ਸੋਚ-ਸੋਚ Message ਕਰਨੇ, ਕਦ ਤੱਕ Chat'an ਦਿਨ ਕੱਢਣਗੀਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
(ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?)
ਹਾਏ, ਇਹਦਾ ਭੇਤ ਕਿਸੇ ਨੇ ਨੀ ਪਾਇਆ ਨਾ ਜਿਹੜੀ ਗੱਲ ਇਸ਼ਕ ਦੀ ਤੋਰੀ ਏ
ਕਿਤੇ ਇੱਕੋ ਮਿਲਣੀ ਕਾਫ਼ੀ ਏ, ਕਿਤੇ ਸਾਰੀ ਉਮਰ ਵੀ ਥੋੜ੍ਹੀ ਏ
ਜੋ ਜੀਹਦੇ ਲੇਖੀਂ ਲਿਖਿਆ ਏ, ਰੂਹਾਂ ਨੂੰ ਰੂਹਾਂ ਲੱਭਣਗੀਆਂ
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?
(ਸਾਨੂੰ ਇੱਕ-ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣਗੀਆਂ?)
You May Also Like
» Marjana [Arjan Dhillon] » He Is Mine [Arjan Dhillon] » AKAD (Bonus Track) [Arjan Dhillon] » Bewafa [Arjan Dhillon] » Tatoo [Arjan Dhillon] » Meharma [Arjan Dhillon] » Love Gone [Arjan Dhillon] » Love Garrage [Arjan Dhillon]FAQs for Mulaqat
Who is singer of Mulaqat song ?
Singer of Arjan Dhillon.
Who is writer of Mulaqat song ?
Arjan Dhillon wrote this Song.
Who is the music director of Mulaqat song ?
Mulaqat is Tuned by Mxrci.
Which label release Mulaqat song ?
Mulaqat is released under the label of Panj-aab Records.
Whats the playtime (duration) of Mulaqat song ?
Playtime of song Mulaqat is 02:45 minute.
How can I download Mulaqat song ?
You can download Mulaqat song via click above download links.