Ik Tarfa Arjan Dhillon Mp3 Song Download
Get This Song
Play Online
Share This Song
Ik Tarfa Song Lyrics
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ

ਤੂੰ ਵੀ ਕਿਸੇ ਲਈ ਤੜਫੇ ਜਿਵੇ ਤੇਰੇ ਲਈ ਮੈ ਤੜਫਾ

ਹਾਏ ਆਸਾ ਲਾਈਆ ਦਾ ਹਿਸਾਬ ਨਾ ਦੇਵੇ
ਤੇਰੇ ਮੇਸਜ ਦੇਖ ਲਵੇ ਤੇ ਜਵਾਬ ਨਾ ਦੇਵੇ
ਜਿੰਨਾ ਤੂੰ ਕਰਦੇ ਥੋੜਾ ਹੋਰ ਕਰੇ ਤੈਨੂੰ
ਜਿੰਨਾ ਕੋਈ ਨਹੀ ਹੋਇਆ ਇੰਨਾ ਇਗਨੋਰ ਕਰੇ ਤੈਨੂੰ
ਫਿਰ ਨਾ ਰਹਿਣੇ ਨਖਰੇ ਨਾ ਰਹਿਣ ਗਿਆ ਮੜਕਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਤੂੰ ਵੀ ਕਿਸੇ ਲਈ ਤੜਫੇ ਜਿਵੇ ਤੇਰੇ ਲਈ ਮੈ ਤੜਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਹਾਏ ਲਾਸਟ ਆਫਸ਼ਨ ਹੋਵੇ ਤੂੰ ਥੋੜੀ ਜਹੀ ਤਾ ਕਰੇ
ਜੀਅ ਹੋਵੇ ਗੱਲ ਕਰ ਲਏ ਜੀਅ ਹੋਵੇ ਨਾ ਕਰੇ
ਉਹਦੇ ਨਾਮ ਨਾਲ ਭਰਲਏ ਤੂੰ ਸਾਹਾ ਦੇ ਪੰਨੇ
ਤੂੰ ਰੱਬ ਮੰਨੇ ਜੀਹਨੂੰ ਤੈਨੂੰ ਕੱਖ ਵੀ ਮੰਨੇ
ਇਸ ਹੁਸਨ ਹਵੇਲੀ ਦੀਆ ਮਿੱਟੀ ਕਰਦੇ ਚੜਤਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਤੂੰ ਵੀ ਕਿਸੇ ਲਈ ਤੜਫੇ ਜਿਵੇ ਤੇਰੇ ਲਈ ਮੈ ਤੜਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਜਾਨ ਜਾਨ ਬੁਲਾਵੇ ਤੂੰ ਉਹ ਹੂ ਵੀ ਨਾ ਕਰੇ
ਜੱਚ ਜੱਚ ਕੇ ਬੈਠੇ ਤੂੰ ਉਹ ਮੂੰਹ ਵੀ ਨਾ ਕਰੇ
ਹਾਏ ਉਹਦੇ ਮਗਰ ਹੋਣ ਜਹਿੜੇ
ਉਹਨਾ ਸਾਰਿਆ ਵਿੱਚ ਰੱਖੇ
ਤੂੰ ਦਿਲ ਵਿੱਚ ਰੱਖੇ ਉਹ ਤੈਨੂੰ ਲਾਰਿਆ ਵਿੱਚ ਰੱਖੇ
ਤੂੰ ਅਰਜਨਾ ਰੁਲ ਜੇ ਗਾ ਭਾਵੇ ਲਾ ਲੇ ਸ਼ਰਤਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਤੂੰ ਵੀ ਕਿਸੇ ਲਈ ਤੜਫੇ ਜਿਵੇ ਤੇਰੇ ਲਈ ਮੈ ਤੜਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
You May Also Like
» Ki Kariye [Arjan Dhillon] » Mulaqat [Arjan Dhillon] » Love Gone [Arjan Dhillon] » Bewafa [Arjan Dhillon] » Haseen [Arjan Dhillon] » Ranjha [Arjan Dhillon] » Meharma [Arjan Dhillon] » Portrait Of You [Arjan Dhillon]FAQs for Ik Tarfa
Who is singer of Ik Tarfa song ?
Singer of Arjan Dhillon.
Who is writer of Ik Tarfa song ?
Arjan Dhillon wrote this Song.
Who is the music director of Ik Tarfa song ?
Ik Tarfa is Tuned by Mxrci.
Which label release Ik Tarfa song ?
Ik Tarfa is released under the label of Panj-aab Records.
Whats the playtime (duration) of Ik Tarfa song ?
Playtime of song Ik Tarfa is 04:23 minute.
How can I download Ik Tarfa song ?
You can download Ik Tarfa song via click above download links.