Changa Ae Arjan Dhillon Mp3 Song Download
Get This Song
Play Online
Share This Song
Changa Ae Song Lyrics
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਮਿਲ ਕੇ ਵੀ ਦੱਸ ਕੀ ਹੋਣਾ ਏ
ਦੋਵਾਂ ਨੇ ਬੈਠ ਕੇ ਰੋਣਾ ਏ
ਜ਼ਿੰਦਗੀ ਦੁੱਖਾਂ ਵਿੱਚ ਪੈ ਗਈ ਏ
ਕੱਟ ਲਾ ਜਿੰਨੀ ਕਿਹ ਰਹਿ ਗਈ ਏ
ਭਾਵੇਂ ਹਾਲ ਦੋਹਾਂ ਦਾ ਮੰਦਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਦੋਵੇਂ ਹੋ ਗਏ ਆ ਹੁਣ ਹੋਰਾਂ ਦੇ
ਦਿਨ ਗੁਜ਼ਰੇ ਇਸ਼ਕ ਦੀਆਂ ਲੋੜਾਂ ਦੇ
ਇੱਥੇ ਆ ਕੇ ਕੌਣ ਪਿੱਛੇ ਮੁੜਿਆ ਏ
ਹੁਣ ਨਾਮ ਕਿਸੇ ਨਾਲ ਜੁੜਿਆ ਏ
ਫ਼ਰਜ਼ਾਂ ਨੂੰ ਭੁੱਲੇ ਓਹ ਕੀ ਬਣਦਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਸਾਡੇ ਜੋ ਜੋ ਹਿੱਸੇ ਆਇਆ ਏ
ਹੁਣ ਯਾਦਾਂ ਹੀ ਸਰਮਾਇਆ ਨੇ
ਨਾਂ ਲੇ ਕਹੌਕਾ ਭਰ ਲਈ ਦਏ
ਬੈਂਦੇ ਉੱਠਦੇ ਚੇਤੇ ਕਰ ਲਈ ਦਏ
ਸਮਿਆਂ ਨੇ ਕੱਢ ਤੀਆਂ ਕੰਧਾਂ ਨੇ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਇਹ ਉਮਰਾਂ ਦੇ ਘਾਟੇ ਵਾਧੇ ਨੇ
ਕੁਝ ਥੋੜੇ ਨੇ ਕੁਝ ਸਾਡੇ ਨੇ
ਕੋਈ ਭੁਲ ਚੁੱਕ ਹੋਈ ਮਾਫ਼ ਕਰੀ
ਅਰਜ਼ਾਂ ਏਨਾ ਇਨਸਾਫ ਕਰੀ
ਇਹੋ ਵਿਛੜ ਗਿਆ ਦਿਲਾਂ ਮੰਗਾਂ ਨੇ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
(ਹੁਣ ਨਾ ਮਿਲੀਏ ਤਾਂ ਚੰਗਾ ਏ)
(ਹੁਣ ਨਾ ਮਿਲੀਏ ਤਾਂ ਚੰਗਾ ਏ)
(ਹੁਣ ਨਾ ਮਿਲੀਏ ਤਾਂ ਚੰਗਾ ਏ!)
You May Also Like
» Ranjha [Arjan Dhillon] » Portrait Of You [Arjan Dhillon] » Tatoo [Arjan Dhillon] » Haseen [Arjan Dhillon] » He Is Mine [Arjan Dhillon] » Ik Tarfa [Arjan Dhillon] » My Heart Go [Arjan Dhillon] » Bewafa [Arjan Dhillon]FAQs for Changa Ae
Who is singer of Changa Ae song ?
Singer of Arjan Dhillon.
Who is writer of Changa Ae song ?
Arjan Dhillon wrote this Song.
Who is the music director of Changa Ae song ?
Changa Ae is Tuned by Mxrci.
Which label release Changa Ae song ?
Changa Ae is released under the label of Panj-aab Records.
Whats the playtime (duration) of Changa Ae song ?
Playtime of song Changa Ae is 03:55 minute.
How can I download Changa Ae song ?
You can download Changa Ae song via click above download links.