Mohabbat Arjan Dhillon Mp3 Song Download
Get This Song
Play Online
Share This Song
Mohabbat Song Lyrics
ਕਦੇ ਦਿਲ ਖਿੜਿਆ ਖਿੜਿਆ ਰਹਿੰਦਾ ਏ
ਕਦੇ ਉੜਜੂ ਉੜਜੂ ਕਰਦਾ ਏ
ਅੰਬਰਾਂ ਨੂੰ ਪਾਉਣਾ ਚਾਹੁੰਦਾ ਏ
ਕਦੇ ਡੁਬਜੂ ਡੁਬਜੂ ਕਰਦਾ ਏ
ਤੂੰ ਛੱਲੇ ਉਤੇ ਕਾਇਨਾਤ ਪਰੋਈ ਲਗਦੀ ਆ
ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ
ਹੋਈ ਲੱਗਦੀ ਆ, ਹੋਈ ਲੱਗਦੀ ਆ
ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ
ਹੋਈ ਲੱਗਦੀ ਆ, ਹੋਈ ਲੱਗਦੀ ਆ
ਹਾਏ ਸੋਂ-ਸੌ ਸੋਚਾਂ ਆਉਂਦੀਆਂ ਨੇ
ਮੁੱਕਦੇ ਨਹੀਂ ਖਿਆਲ ਤੇਰੇ
ਤੁਰਦਿਆਂ ਨੂੰ ਇੰਝ ਲੱਗਦਾ ਏ ਕੋਈ ਤੁਰੇ ਪਰਛਾਵਾਂ ਨਾਲ ਤੇਰੇ
ਸੋਂ-ਸੌ ਸੋਚਾਂ ਆਉਂਦੀਆਂ ਨੇ
ਮੁੱਕਦੇ ਨਹੀਂ ਖਿਆਲ ਤੇਰੇ
ਤੁਰਦਿਆਂ ਨੂੰ ਇੰਝ ਲੱਗਦਾ ਏ ਕੋਈ ਤੁਰੇ ਪਰਛਾਵਾਂ ਨਾਲ ਤੇਰੇ
ਹੋ ਕਦੇ ਖੁਸ਼ੀਆਂ ਵਿੱਚ ਕਦੇ ਦੁੱਖਾਂ ਵਿੱਚ
ਅੱਖ ਰੋਈ ਲੱਗਦੀ ਆ
ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ
ਹੋਈ ਲੱਗਦੀ ਆ, ਹੋਈ ਲੱਗਦੀ ਆ
ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ
ਹੋਈ ਲੱਗਦੀ ਆ, ਹੋਈ ਲੱਗਦੀ ਆ
Hmm ਦਿਨ ਜਿਹੇ ਛੋਟੇ ਲਗਦੇ ਨੇ ਤੇ ਰਾਤਾਂ ਲੰਮੀਆਂ ਲਗਦੀਆਂ ਨੇ
ਸਬ ਕੁਛ ਕੋਲੇ ਹੋਕੇ ਵੀ ਬਸ ਓਹਦੀਆਂ ਕੰਮੀਆਂ ਲੱਗਦੀਆਂ ਨੇ
ਦਿਨ ਜਿਹੇ ਛੋਟੇ ਲਗਦੇ ਨੇ ਤੇ ਰਾਤਾਂ ਲੰਮੀਆਂ ਲਗਦੀਆਂ ਨੇ
ਸਬ ਕੁਛ ਕੋਲੇ ਹੋਕੇ ਵੀ ਬਸ ਓਹਦੀਆਂ ਕੰਮੀਆਂ ਲੱਗਦੀਆਂ ਨੇ
ਪੀੜ ਮੀਠੀ ਜਿਹੀ ਕੋਈ ਸਾਹਾਂ ਵਿਚ ਪਰੋਈ ਲਗਦੀ ਆ
ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ
ਹੋਈ ਲੱਗਦੀ ਆ, ਹੋਈ ਲੱਗਦੀ ਆ
ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ
ਹੋਈ ਲੱਗਦੀ ਆ, ਹੋਈ ਲੱਗਦੀ ਆ
ਹਾਏ ਓਂ ਏ ਇਸ਼ਕ ਹੈ ਰੋਗ ਜੇਹਾ ਜੇ ਲਗ ਗਿਆ ਮੁਬਾਰਕ ਹੋਵੇ
ਸੋਹਣਾ ਸਾਂਵਲਾ ਸੱਜਣ ਜੇ ਕੋਈ ਸੱਜ ਗਿਆ ਮੁਬਾਰਕ ਹੋਵੇ
ਹਾਏ ਓਂ ਏ ਇਸ਼ਕ ਹੈ ਰੋਗ ਜੇਹਾ ਜੇ ਲਗ ਗਿਆ ਮੁਬਾਰਕ ਹੋਵੇ
ਸੋਹਣਾ ਸਾਂਵਲਾ ਸੱਜਣ ਜੇ ਕੋਈ ਸੱਜ ਗਿਆ ਮੁਬਾਰਕ ਹੋਵੇ
ਹੋ ਕਿਸੇ ਬਾਂਹ ਦਾ ਸਿਰਹਾਣਾ ਅਰਜਨਾ ਤੈਨੂੰ ਢੋਈ ਲਗਦੀ ਆ
ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ
ਹੋਈ ਲੱਗਦੀ ਆ, ਹੋਈ ਲੱਗਦੀ ਆ
ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ
ਹੋਈ ਲੱਗਦੀ ਆ, ਹੋਈ ਲੱਗਦੀ ਆ
You May Also Like
» AKAD (Bonus Track) [Arjan Dhillon] » Marjana [Arjan Dhillon] » Love Garrage [Arjan Dhillon] » Ranjha [Arjan Dhillon] » He Is Mine [Arjan Dhillon] » Portrait Of You [Arjan Dhillon] » Ik Tarfa [Arjan Dhillon] » Haseen [Arjan Dhillon]FAQs for Mohabbat
Who is singer of Mohabbat song ?
Singer of Arjan Dhillon.
Who is writer of Mohabbat song ?
Arjan Dhillon wrote this Song.
Who is the music director of Mohabbat song ?
Mohabbat is Tuned by Mxrci.
Which label release Mohabbat song ?
Mohabbat is released under the label of Panj-aab Records.
Whats the playtime (duration) of Mohabbat song ?
Playtime of song Mohabbat is 03:44 minute.
How can I download Mohabbat song ?
You can download Mohabbat song via click above download links.