Tatoo Arjan Dhillon Mp3 Song Download
Get This Song
Play Online
Share This Song
Tatoo Song Lyrics
ਹੋ ਮੰਗੀਏ ਕੀ ਖੈਰ
ਓਹੋ ਅੱਜ ਹੋਗੀ ਗੈਰ
ਭੁੰਜੇ ਲਾਉਂਦੀ ਨਇਯੋ ਪੈਰ
ਗਈ ਵਿਆਹੀ ਵੱਡੇ ਸ਼ਹਿਰ
ਹਾਏ ਬਹਨਾ ਬਣ ਗਈ ਨਖਰੋ ਨਿੱਤ ਦੀ ਬੋਤਲ ਦਾ
ਰੋਕਦੀ ਰਹਿੰਦੀ ਸੀ ਮਿੱਤਰਾਂ ਨੂੰ ਪੀਣੀ ਤੋਂ
ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ ਵੀਣੀ ਤੋਂ
ਹੋ ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ ਵੀਣੀ ਤੋਂ
(ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ ਵੀਣੀ ਤੋਂ)
ਹੋ ਕੋਠੇ ਤੇ ਗਲਾਸੀ ਏ ਚੰਨ ਵੇ
ਕੋਠੇ ਤੇ ਗਲਾਸੀ ਏ
ਹੋ ਮਰਨ ਕਰਾਗੀ ਜੱਟ ਦਾ
ਮਰਨ ਕਰਾਗੀ ਜੱਟ ਦਾ
ਹਾਏ ਗੱਲ ਜਾਂਦੀ ਨੇ ਜੋ ਆਖੀ ਏ ਸੋਹਣਿਆ
ਗੱਲ ਜਾਂਦੀ ਨੇ ਜੋ ਆਖੀ ਏ
ਹੋ And I'm Gone
ਬਹਿ ਜੀ ਦਿਲ ਤੇ ਨਾ ਲਾਉਣ
ਵੇ ਤੂੰ ਹੋਜੀ Move On
ਮੈਂ ਕੌਣ ਤੇ ਤੂੰ ਕੌਣ
ਹਾਏ ਹੁੰਦਾ ਓਹਨੂੰ ਪਿਆਰ ਹੋਣ ਨੂੰ ਕੀ ਨਾ ਹੁੰਦਾ
ਕਰਦੇ ਵੀ ਕੀ ਆਸ ਮੁਹੱਬਤ ਹੀਣੀ ਤੋਂ
ਹੋ ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ ਵੀਣੀ ਤੋਂ
ਹੋ ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਉਹ ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ ਵੀਣੀ ਤੋਂ
ਹਾਏ ਦੋ ਪੱਤਰ ਮਲੋਕਾਂ ਦੇ
ਉਹ ਦੋ ਪੱਤਰ ਮਲੋਕਾਂ ਦੇ
ਹੋ ਗੱਲਾਂ ਨੇ ਬਣਾਉਂਦੇ ਫਿਰਦੇ
ਹਾਏ ਮੂੰਹ ਫੜੀਏ ਕੀ ਲੋਕਾਂ ਦੇ
ਉਹ ਪੁਛਦੀਆਂ ਜਾਣ ਜਾਣ ਧੋਖਾ ਕਰਗੀ ਰਕਾਨ
ਤੇਰੀ ਆਉਂਦੀ ਨੀ ਪਛਾਣ
ਗਿਆ ਲੁੱਟਿਆ ਜਹਾਨ
ਹਾਏ ਮੌਤ ਮਜਾਜਣ ਤੱਕਦੀ ਸਾਨੂੰ ਦੂਰ ਖੜ੍ਹੀ
ਫਿੱਕਾ ਪੈਗਿਆ ਜੀ ਹੁਣ ਜ਼ਿੰਦਗੀ ਜੀਣੀ ਤੋਂ
ਹੋ ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ ਵੀਣੀ ਤੋਂ
ਹੋ ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ ਵੀਣੀ ਤੋਂ
(ਹੋ ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ)
(ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ ਵੀਣੀ ਤੋਂ)
(ਹੋ ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ)
(ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ ਵੀਣੀ ਤੋਂ)
You May Also Like
» Love Garrage [Arjan Dhillon] » Taj Mahal [Arjan Dhillon] » Portrait Of You [Arjan Dhillon] » Love Gone [Arjan Dhillon] » Aphrodite [Arjan Dhillon] » He Is Mine [Arjan Dhillon] » Ranjha [Arjan Dhillon] » My Heart Go [Arjan Dhillon]FAQs for Tatoo
Who is singer of Tatoo song ?
Singer of Arjan Dhillon.
Who is writer of Tatoo song ?
Arjan Dhillon wrote this Song.
Who is the music director of Tatoo song ?
Tatoo is Tuned by Mxrci.
Which label release Tatoo song ?
Tatoo is released under the label of Panj-aab Records.
Whats the playtime (duration) of Tatoo song ?
Playtime of song Tatoo is 03:25 minute.
How can I download Tatoo song ?
You can download Tatoo song via click above download links.