Ranjha Arjan Dhillon Mp3 Song Download
Get This Song
Play Online
Share This Song
Ranjha Song Lyrics
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਅਸੀ ਜੋਗੀ ਹੋਏ ਫਿਰੀਏ
ਤਕਦੀਰਾ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਓ ਨਾ ਝਿੜਕਿਆ ਭਾਬੀਆਂ ਨੇ
ਨਾ ਡਰ ਸੀ ਭਾਈਆ ਦੇ
ਸਾਨੂੰ ਤੋਰਿਆ ਤੰਗੀਆ ਨੇ
ਥੁੜਿਆ ਕਮਾਈਆ ਨੇ
ਨਾ ਕੋਲੇ ਵੰਝਲੀ ਏ
ਨਾ ਸੁਰ ਦਾ ਪਤਾ ਕੋਈ
ਆਹ ਫਾਇਲ ਡਿਗਰੀਆ ਦੀ
ਜਿਹਦੇ ਮਿੱਟੀ ਨੇ ਵਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਅਸੀ ਜੋਗੀ ਹੋਏ ਫਿਰੀਏ
ਤਕਦੀਰਾ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਨਾ ਬੇਲੇ ਚੂਚਕ ਦੇ
ਕਿਹੜਾ ਮੱਝਾਂ ਚਾਰੇ ਨੀ
ਸਾਨੂੰ ਚਾਰਿਆ ਲੀਡਰਾ ਨੇ
ਜ਼ਾਲਿਮ ਸਰਕਾਰੇ ਨੀ
ਨਾ ਗੋਰਖ ਦਿਸਦਾ ਏ
ਨਾ ਕੰਨ ਪੜਵਾਏ ਨੀ
ਪਰਦੇਸੀ ਹੋ ਗਏ ਆ
ਹਾਏ ਅੱਖਾਂ ਨੂੰ ਭਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਅਸੀ ਜੋਗੀ ਹੋਏ ਫਿਰੀਏ
ਤਕਦੀਰਾ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਗਏ ਸਿਰ ਚਿੱਟੇ ਜਿਨ੍ਹਾਂ ਦੇ
ਉਹ ਪਿਆਰ ਡੀਕਨ ਨੀ
ਸਾਨੂੰ ਵੀ ਤਾ ਸਾਡੇ
ਤਖਤ ਹਜ਼ਾਰੇ ਡੀਕਨ ਨੀ
ਇਹ ਪਾਰ ਸਮੁੰਦਰਾ ਤੋ
ਇੱਕ ਝੰਗ ਜੋ ਵੱਸਦਾ ਏ
ਹਾਏ ਅਰਜਨਾ ਡਰਦੇ ਆ
ਅਸੀ ਮੁੜੀਏ ਨਾ ਮਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਅਸੀ ਜੋਗੀ ਹੋਏ ਫਿਰੀਏ
ਤਕਦੀਰਾ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
You May Also Like
» Love Garrage [Arjan Dhillon] » Meharma [Arjan Dhillon] » Ik Tarfa [Arjan Dhillon] » Changa Ae [Arjan Dhillon] » Ki Kariye [Arjan Dhillon] » Mulaqat [Arjan Dhillon] » Taj Mahal [Arjan Dhillon] » Portrait Of You [Arjan Dhillon]FAQs for Ranjha
Who is singer of Ranjha song ?
Singer of Arjan Dhillon.
Who is writer of Ranjha song ?
Arjan Dhillon wrote this Song.
Who is the music director of Ranjha song ?
Ranjha is Tuned by Mxrci.
Which label release Ranjha song ?
Ranjha is released under the label of Panj-aab Records.
Whats the playtime (duration) of Ranjha song ?
Playtime of song Ranjha is 04:22 minute.
How can I download Ranjha song ?
You can download Ranjha song via click above download links.