Portrait Of You Arjan Dhillon Mp3 Song Download
Get This Song
Play Online
Share This Song
Portrait Of You Song Lyrics
ਤੈਨੂੰ ਕਿਹੜੇ ਨਾਲ ਮਿਲਾਵਾਂ ਮੈਂ
ਕਿਵੇਂ ਮੁੱਲ ਹੁਸਨ ਦਾ ਪਾਵਾਂ ਮੈਂ
ਤੈਨੂੰ ਗੀਤਾਂ ਵਿਚ ਪਿਰੋ ਜਾਵਾਂ
ਲਿਖ ਨਾ ਸਕੇ ਦੁਬਾਰਾ ਕੋਈ
ਤੈਨੂੰ ਫੁੱਲ ਲਿਖਾਂ ਜਾਂ ਚੰਨ ਲਿਖਾਂ
ਜਾਂ ਲਿਖ ਦੇਵਾਂ ਤਾਰਾ ਕੋਈ
ਤੈਨੂੰ ਫੁੱਲ ਲਿਖਾਂ ਜਾਂ ਚੰਨ ਲਿਖਾਂ
ਜਾਂ ਲਿਖ ਦੇਵਾਂ ਤਾਰਾ ਕੋਈ
ਤਾਰਾ ਕੋਈ,ਤਾਰਾ ਕੋਈ
(ਜਾਂ ਲਿਖ ਦੇਵਾਂ ਤਾਰਾ ਕੋਈ)
ਓਹ ਤੈਨੂੰ ਬੱਦਲੀ ਲਿਖਾਂ ਜਾਂ ਘਟਾ ਲਿਖਾਂ
ਜਾਂ ਦਿਲ ਆਪਣੇ ਦਾ ਪਤਾ ਲਿਖਾਂ
ਰੱਬ ਦੇ ਪਈ ਮਨ ਮੇਹਰ ਲਿਖਾਂ
ਜਾਂ ਸੁਹੀ ਕੋਈ ਸਵੇਰ ਲਿਖਾਂ
ਹਮਸਫਰ ਲਿਖਾਂ ਪਰਛਾਵਾਂ ਲਿਖਾਂ
ਜਾਂ ਲਿਖ ਦੇਵਾਂ ਸਹਾਰਾ ਕੋਈ
ਤੈਨੂੰ ਫੁੱਲ ਲਿਖਾਂ ਜਾਂ ਚੰਨ ਲਿਖਾਂ
ਜਾਂ ਲਿਖ ਦੇਵਾਂ ਤਾਰਾ ਕੋਈ
ਤਾਰਾ ਕੋਈ,ਤਾਰਾ ਕੋਈ
(ਜਾਂ ਲਿਖ ਦੇਵਾਂ ਤਾਰਾ ਕੋਈ)
ਹਾਏ ਤੈਨੂੰ ਪਹਿਲੇ ਪਹਰ ਦੀ ਚੁੱਪ ਲਿਖਾਂ
ਜਾਂ ਮਾਘ ਦੀ ਨਿਕੀ ਧੁੱਪ ਲਿਖਾਂ
ਹਾਏ ਤੈਨੂੰ ਪਹਿਲੇ ਪਹਰ ਦੀ ਚੁੱਪ ਲਿਖਾਂ
ਜਾਂ ਮਾਘ ਦੀ ਨਿਕੀ ਧੁੱਪ ਲਿਖਾਂ
ਹਾਏ ਤੈਨੂੰ ਤੀਰ ਲਿਖਾਂ ਤਲਵਾਰ ਲਿਖਾਂ
ਤੈਨੂੰ ਸਦਾ ਲਈ ਸਦਾਬਹਾਰ ਲਿਖਾਂ
ਸੁਚਾ ਸੌਦਾ ਸਾਫ਼ ਲਿਖਾਂ
ਜੋ ਹੁੰਦਾ ਏ ਇਸ਼ਕ ਕੁਵਾਰਾ ਕੋਈ
ਤੈਨੂੰ ਫੁੱਲ ਲਿਖਾਂ ਜਾਂ ਚੰਨ ਲਿਖਾਂ
ਜਾਂ ਲਿਖ ਦੇਵਾਂ ਤਾਰਾ ਕੋਈ
ਤਾਰਾ ਕੋਈ,ਤਾਰਾ ਕੋਈ
(ਜਾਂ ਲਿਖ ਦੇਵਾਂ ਤਾਰਾ ਕੋਈ)
ਤੈਨੂੰ ਖ਼ਾਬ ਲਿਖਾਂ ਖ਼ਿਆਲ ਲਿਖਾਂ
ਬੇਨਜ਼ੀਰ ਲਿਖਾਂ ਬੇਮਿਸਾਲ ਲਿਖਾਂ
ਹਾਏ ਤੈਨੂੰ ਖ਼ਾਬ ਲਿਖਾਂ ਖ਼ਿਆਲ ਲਿਖਾਂ
ਬੇਨਜ਼ੀਰ ਲਿਖਾਂ ਬੇਮਿਸਾਲ ਲਿਖਾਂ
ਹਾਏ ਰੱਬ ਕਰਕੇ ਸ਼ਰੇਆਮ ਲਿਖਾਂ
ਤੇਰੇ ਨਾਮ ਨਾਲ ਮੇਰਾ ਨਾਮ ਲਿਖਾਂ
ਹੋ ਅਰਜ਼ਾਂ ਕੀ ਕੀ ਲਿਖ ਦਈਏ
ਸੁਰਗਾਂ ਦਾ ਲੱਗੇ ਨਜ਼ਾਰਾ ਕੋਈ
ਤੈਨੂੰ ਫੁੱਲ ਲਿਖਾਂ ਜਾਂ ਚੰਨ ਲਿਖਾਂ
ਜਾਂ ਲਿਖ ਦੇਵਾਂ ਤਾਰਾ ਕੋਈ
ਤਾਰਾ ਕੋਈ,ਤਾਰਾ ਕੋਈ
(ਤੈਨੂੰ ਚੰਨ ਲਿਖਾਂ ਕੇ ਫੁੱਲ ਲਿਖਾਂ)
(ਜਾਂ ਲਿਖ ਦੇਵਾਂ ਤਾਰਾ ਕੋਈ)
(ਜਾਂ ਲਿਖ ਦੇਵਾਂ ਤਾਰਾ ਕੋਈ)
(ਜਾਂ ਲਿਖ ਦੇਵਾਂ ਤਾਰਾ ਕੋਈ!)
You May Also Like
» Marjana [Arjan Dhillon] » Ik Tarfa [Arjan Dhillon] » Ranjha [Arjan Dhillon] » Taj Mahal [Arjan Dhillon] » Ki Kariye [Arjan Dhillon] » He Is Mine [Arjan Dhillon] » Love Garrage [Arjan Dhillon] » Changa Ae [Arjan Dhillon]FAQs for Portrait Of You
Who is singer of Portrait Of You song ?
Singer of Arjan Dhillon.
Who is writer of Portrait Of You song ?
Arjan Dhillon wrote this Song.
Who is the music director of Portrait Of You song ?
Portrait Of You is Tuned by Mxrci.
Which label release Portrait Of You song ?
Portrait Of You is released under the label of Panj-aab Records.
Whats the playtime (duration) of Portrait Of You song ?
Playtime of song Portrait Of You is 03:32 minute.
How can I download Portrait Of You song ?
You can download Portrait Of You song via click above download links.