Chori Chori Nirvair Pannu Mp3 Song Download
Get This Song
Play Online
Share This Song
Chori Chori Song Lyrics
Mxrci
ਪਾਉਣੀ ਏ ਲੀੜੇ ਤੂੰ ਲੱਖਾ ਦੇ
ਜੱਗ ਦਿਆ ਤੇਰੇ ਤੇ ਅੱਖਾ ਨੇ
ਲਾ ਲੀਆ ਸ਼ਰਤਾ ਜੱਟਾ ਨੇ
ਪੱਟਣਾ ਤੇਨੂੰ ਏ ਰੱਟਾ ਨੇ
ਲੇਗੀ ਲੁੱਟ ਤੇਰੀ ਅੱਖ ਨੀ ਬਲੋਰੀ
ਨੀ ਤੂੰ ਕਰ ਲਿਆ ਏ ਦਿਲ ਚੋਰੀ ਚੋਰੀ ਚੋਰੀ
ਨੀ ਤੂ ਝਾਜਰ ਨੂੰ ਛਣਕਾਵੇ ਆਵੇ ਜਾਵੇ
ਨਾਲੇ ਤੱਕਦੀ ਏ ਨਾਲੇ ਅੱਖ ਨਾ ਮਿਲਾਵੇ
ਨੀ ਕਰ ਲਿਆ ਏ ਦਿਲ ਚੋਰੀ ਚੋਰੀ ਚੋਰੀ
ਹਾਏ ਦਿਲ ਲੈਗੀ ਤੇਰੀ ਇਸਟਾ ਦੀ ਸਟੋਰੀ
ਕਰੀ ਨਾ Worry ਨੀ ਚੱਲ ਤੂੰ Surrey
ਰੋਣਕ ਉੱਥੇ ਆ ਬੜੀ ਨੀ ਤੂ
ਖਾਵਾ ਗੇ ਚੱਲ ਮੱਕ ਫਰੀ
ਨੀ ਲੱਗੀ ਰਹਿੰਦੀ ਉੱਥੇ ਝੜੀ ਨੀ ਝੜੀ
ਦੱਸ ਕਹਿੜੀ ਗੱਲੋ ਮੁੰਡਾ ਤੜਫਾਵੇ
ਨੀ ਤੂੰ ਝਾਜਰ ਨੂੰ ਛਣਕਾਵੇ
ਆਵੇ ਜਾਵੇ
ਨੀ ਤੂੰ ਕਰ ਲਿਆ ਏ ਦਿਲ ਚੋਰੀ ਚੋਰੀ ਚੋਰੀ
ਹਾਏ ਦਿਲ ਲੈਗੀ ਤੇਰੀ ਇਸਟਾ ਦੀ ਸਟੋਰੀ
ਲੱਗੀ ਨਾ ਸਮਝ ਹਾਏ ਸਾਵਾ ਨੂੰ ਸਾਵਾ ਨੂੰ
ਅਸੀਂ ਤਾ ਤੱਕਦੇ ਰਹਿਗੇ ਅਦਾਵਾ ਨੂੰ
ਰੱਬ ਦੇ ਪੈਰ ਨੂੰ ਪੁਛ ਲੀ ਰਾਵਾ ਨੂੰ
ਕੋਲੇ ਮੈ ਲੱਗਣ ਨਾ ਦੇਵਾ ਬਲਾਵਾ ਨੂੰ
ਨੀ ਮਾਰ ਸੁੱਟਿਆ ਏ ਉਸੇ ਥਾਵੇ
ਨੀ ਤੂੰ ਝਾਜਰ ਨੂੰ ਛਣਕਾਵੇ ਆਵੇ ਜਾਵੇ
ਨੀ ਕਰ ਲਿਆ ਏ ਦਿਲ ਚੋਰੀ ਚੋਰੀ ਚੋਰੀ
ਹਾਏ ਦਿਲ ਲੈਗੀ ਤੇਰੀ ਇਸਟਾ ਦੀ ਸਟੋਰੀ
ਨੀ ਕਰ ਲਿਆ ਏ ਦਿਲ ਚੋਰੀ ਚੋਰੀ ਚੋਰੀ
ਹਾਏ ਦਿਲ ਲੈਗੀ ਤੇਰੀ ਇਸਟਾ ਦੀ ਸਟੋਰੀ
You May Also Like
» Akhiyan [Nirvair Pannu] » Vair [Nirvair Pannu] » Pasand Jatt Di [Nirvair Pannu] » Love Talk [Nirvair Pannu] » Trucker [Nirvair Pannu] » Rabb Nal Gall [Nirvair Pannu] » Jawani [Nirvair Pannu] » Bin Daseya [Nirvair Pannu]FAQs for Chori Chori
Who is singer of Chori Chori song ?
Singer of Nirvair Pannu.
Who is writer of Chori Chori song ?
Nirvair Pannu wrote this Song.
Who is the music director of Chori Chori song ?
Chori Chori is Tuned by MXRCI.
Which label release Chori Chori song ?
Chori Chori is released under the label of Juke Dock.
Whats the playtime (duration) of Chori Chori song ?
Playtime of song Chori Chori is 01:42 minute.
How can I download Chori Chori song ?
You can download Chori Chori song via click above download links.