Ishq Kahani Nirvair Pannu Mp3 Song Download
Get This Song
Play Online
Share This Song
Ishq Kahani Song Lyrics
ਦਿਲ ਦੇ ਬਾਗਾ ਦੇ ਵਿੱਚ ਵੱਸਦੇ ਫੁੱਲਾ ਦੀ ਰਾਣੀ ਏ
ਤੇਰੇ ਤੇ ਮੁੱਕਦੀ ਤੇਰੇ ਸੁਰੂ ਏ ਕਹਾਣੀ ਏ
ਆ ਲੇ ਜੋਗੀ ਬਣਗੇ ਕੰਨੀ ਮੁੰਦਰਾ ਪਾਲੀਆਂ
ਛੇਤੀ ਘੱਲਦੇ ਹਾਏ
ਘੱਲਦੇ ਇਸ਼ਕ ਸੁਨੇਹਾ ਆਸਾ ਤੇਰੇ ਉੱਤੇ ਲਾ ਲਿਆ
ਛੇਤੀ ਘੱਲਦੇ
ਤਿੱਖਾ ਤੇਰਾ ਸੁਰਮਾ ਜਾਦਾ ਸੀਨੇ ਵਿੱਚ ਖੁਬਦਾ ਨੀ
ਵੀਯੋਗਣ ਨੈਣਾ ਵਾਲੇ ਨੀਰ ਵਿੱਚ ਡੁੱਬਦਾ ਨੀ
ਜਾਪੇ ਇੱਝ ਮੋਰਾ ਤੇਰੀਆ ਜਾਪੇ ਇੱਝ ਮੋਰਾ ਤੇਰੀਆ ਤੋਰਾ ਚੁਰਾਲਿਆ
ਛੇਤੀ ਘੱਲਦੇ ਹਾਏ
ਘੱਲਦੇ ਇਸ਼ਕ ਸੁਨੇਹਾ ਆਸਾ ਤੇਰੇ ਉੱਤੇ ਲਾ ਲਿਆ
ਛੇਤੀ ਘੱਲਦੇ
ਤੱਕਣੀ ਤੇਰੀ ਬਣਦੀ ਜਾਦੀ ਅੱਲੜੇ ਹਾਏ ਜਹਿਰੀ ਨੀ
ਦਿਲ ਕਰਦਾ ਵਾਰ ਦਿਆ ਮੈ ਜਿੰਦ ਕੱਲੀ ਕਹਿਰੀ ਨੀ
ਨਜਰਾ ਦੇ ਆਖੇ ਲੱਗਕੇ
ਨਜਰਾ ਦੇ ਆਖੇ ਲੱਗਕੇ ਹੋਸ਼ਾ ਗਵਾ ਗਿਆ
ਛੇਤੀ ਘੱਲਦੇ ਹਾਏ
ਘੱਲਦੇ ਇਸ਼ਕ ਸੁਨੇਹਾ ਆਸਾ ਤੇਰੇ ਉੱਤੇ ਲਾ ਲਿਆ
ਛੇਤੀ ਘੱਲਦੇ
ਡੰਗਿਆ ਤੇਰੀ ਅੱਖ ਦਾ ਸੁਣਿਆ
ਅੱਲੜੇ ਹਾਏ ਬੱਚਦਾ ਨਾ
ਸੱਚ ਆਖਾ ਦਿਲ ਨੂੰ ਤੈਥੋਂ
ਬਿਨਾ ਹੋਰ ਕੋਈ ਜੱਚਦਾ ਨਾ
ਡੰਗਿਆ ਤੇਰੀ ਅੱਖ ਦਾ ਸੁਣਿਆ
ਅੱਲੜੇ ਹਾਏ ਬੱਚਦਾ ਨਾ
ਸੱਚ ਆਖਾ ਦਿਲ ਨੂੰ ਤੈਥੋਂ
ਬਿਨਾ ਹੋਰ ਕੋਈ ਜੱਚਦਾ ਨਾ
ਰੱਬ ਕੋਲੋ ਕਰਕੇ ਮਿਨਤਾ
ਰੱਲ ਕੋਲੋ ਕਰਕੇ ਮਿਨਤਾ
ਅਰਜਾ ਪੁਗਾ ਲਿਆ
ਛੇਤੀ ਘੱਲਦੇ ਹਾਏ
ਘੱਲਦੇ ਇਸ਼ਕ ਸੁਨੇਹਾ ਆਸਾ ਤੇਰੇ ਉੱਤੇ ਲਾ ਲਿਆ
ਛੇਤੀ ਘੱਲਦੇ
You May Also Like
» Viah Ni Hona [Nirvair Pannu] » In Love [Nirvair Pannu] » Chori Chori [Nirvair Pannu] » Trucker [Nirvair Pannu] » Muchh [Nirvair Pannu] » Bin Daseya [Nirvair Pannu] » Vair [Nirvair Pannu] » Bande Banjo [Nirvair Pannu]FAQs for Ishq Kahani
Who is singer of Ishq Kahani song ?
Singer of Nirvair Pannu.
Who is writer of Ishq Kahani song ?
Sharan Sher Gill wrote this Song.
Who is the music director of Ishq Kahani song ?
Ishq Kahani is Tuned by Harsh Deogan.
Which label release Ishq Kahani song ?
Ishq Kahani is released under the label of Juke Dock.
Whats the playtime (duration) of Ishq Kahani song ?
Playtime of song Ishq Kahani is 03:29 minute.
How can I download Ishq Kahani song ?
You can download Ishq Kahani song via click above download links.