Love Talk Nirvair Pannu Mp3 Song Download
Get This Song
Play Online
Share This Song
Love Talk Song Lyrics
ਤੇਰੀ ਸੂਰਤ ਏਨੀ ਚਮਕੇ ਚਾਨਣ ਹੋਇਆ ਏ
ਇੰਝ ਲੱਗਦਾ ਨੀ ਜਿਵੇ ਰੱਬ ਵੀ ਨਾਲ ਖਲੋਇਆ ਏ
ਤੈਨੂੰ ਵੇਖ-ਵੇਖ ਦਿਨ ਚੜ੍ਹਦਾ ਗੱਲਾਂ ਪਾਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਨੀ ਆ ਪਿਆਰ ਤੇਰੇ ਨੂੰ ਵਰਤਾਂ ਮੇਰੀ ਫਿਤਰਤ ਨੀ
ਤੇਰੀ ਸੋਚ ਦੇ ਵਰਗਾ ਹੋਜਾ ਮੇਰੀ ਕਿਸਮਤ ਨੀ
ਹੋ ਗੱਲਾਂ ਤੁਹੀ ਨੇ ਸਮਝਾਈਆਂ ਕੋਲ-ਕਰਾਰ ਦੀਆਂ
ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਨਿੱਤ ਤੱਕਦਾ ਹਾਂ ਜੋ ਤੇਰੇ ਪਿੰਡ ਨੂੰ ਰਾਹ ਜਾਂਦਾ
ਹੋ ਤੇਰੀ ਸਿਫਤ ਨਾ ਮੁੱਕ ਦੀ ਗੀਤ ਮੁੱਕਣ ਤੇ ਆ ਜਾਂਦਾ
ਓ ਸਭ ਸੁੱਚੀਆਂ ਗੱਲਾਂ ਤੇਰੇ ਨੀ ਕਿਰਦਾਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਨਿਰਵੈਰ ਪੰਨੂ ਦੀਆਂ ਲਿੱਖਤਾਂ ਵਿੱਚੋ ਝੱਲਕੇ ਨੀ
ਹੋ ਚੱਲ ਗੱਲ ਮੁਕਾਦੇ ਅੜੀਏ ਤੂੰ ਗੱਲ ਕਰਕੇ ਨੀ
ਲੈ ਕਰ ਪਰਵਾਨ ਤੂੰ ਸੱਥਰਾਂ ਨੇ ਇਸ ਵਾਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
You May Also Like
» Muchh [Nirvair Pannu] » Jawani [Nirvair Pannu] » Luv Szn [Nirvair Pannu] » Chori Chori [Nirvair Pannu] » Vair [Nirvair Pannu] » In Love [Nirvair Pannu] » Ishq Kahani [Nirvair Pannu] » Akhiyan [Nirvair Pannu]FAQs for Love Talk
Who is singer of Love Talk song ?
Singer of Nirvair Pannu.
Who is writer of Love Talk song ?
Nirvair Pannu wrote this Song.
Who is the music director of Love Talk song ?
Love Talk is Tuned by Prodgk.
Which label release Love Talk song ?
Love Talk is released under the label of Juke Dock.
Whats the playtime (duration) of Love Talk song ?
Playtime of song Love Talk is 02:45 minute.
How can I download Love Talk song ?
You can download Love Talk song via click above download links.