Viah Ni Hona Nirvair Pannu Mp3 Song Download
Get This Song
Play Online
Share This Song
Viah Ni Hona Song Lyrics
ਤੂੰ ਆਇਆ ਤਾਂ ਵੇਹੜੇ ਨੀ
ਭਾਵੇਂ ਚੰਨ ਚਾਰ ਲੱਗੇ ਨੇ
ਜੋ ਜਮਾ ਸਵਾ ਹੋਗਏ ਸੀ
ਤੇਰੇ ਨਾਲ ਖਿਆਲ ਮੱਘੇ ਨੇ
ਸੱਚੀ ਓ ਸੱਚੀ ਗੱਲ ਆ
ਤੇਰੇ ਵੱਲ ਆ ਨੀ ਹੋਣਾ
ਤੂੰ ਚੰਗੀ ਲੱਗਦੀ ਏ ਪਰ ਤੇਰੇ ਨਾਲ ਵਿਆਹ ਨੀ ਹੋਣਾ
ਤੂੰ ਚੰਗੀ ਲੱਗਦੀ ਏ ਪਰ ਤੇਰੇ ਨਾਲ ਵਿਆਹ ਨੀ ਹੋਣਾ
ਓਵੇ ਹੀ ਫਿਰ ਤੌ ਮਿਲਜਾ ਜੇ, ਓਵੇ ਹੀ ਫਿਰ ਟੁੱਟ ਜਾਵਾ ਗੇ
ਅੱਧੇ ਤਾਂ ਮੁੱਕੇ ਹੀ ਪਏ ਆਂ ਰਹਿੰਦੇ ਵੀ ਮੁੱਕ ਜਾਵਾ ਗੇ
ਦੂਰੋਂ ਹੀ ਤੱਕ ਕੇ ਖੁਸ਼ ਆ ਗੱਲ ਦੇ ਨਾਲ ਲਾ ਨੀ ਹੋਣਾ
ਤੂੰ ਚੰਗੀ ਲੱਗਦੀ ਏ ਪਰ ਤੇਰੇ ਨਾਲ ਵਿਆਹ ਨੀ ਹੋਣਾ
ਤੂੰ ਚੰਗੀ ਲੱਗਦੀ ਏ ਪਰ ਤੇਰੇ ਨਾਲ ਵਿਆਹ ਨੀ ਹੋਣਾ
ਰੱਖੇ ਦੀ ਏ ਖਿਆਲ ਬਥੇਰੇ, ਹੋਣੇ ਫੇਰ ਸਵਾਲ ਬਥੇਰੇ
ਜ਼ੁਲਫ਼ਾਂ ਦੀ ਛਾਂ ਨੀ ਲੈਣੀ ਤੇਰੇ ਆ ਬਾਲ ਬਥੇਰੇ
ਸੱਚੀ ਕਿੰਨਾ ਕਰਦੇ ਆਂ ਫਿਰ ਤੌ ਸਮਝਾ ਨੀ ਹੋਣਾ
ਤੂੰ ਚੰਗੀ ਲੱਗਦੀ ਏ ਪਰ ਤੇਰੇ ਨਾਲ ਵਿਆਹ ਨੀ ਹੋਣਾ
ਤੂੰ ਚੰਗੀ ਲੱਗਦੀ ਏ ਪਰ ਤੇਰੇ ਨਾਲ ਵਿਆਹ ਨੀ ਹੋਣਾ
ਐਨ ਤਾਂ ਫਿਰ ਓਲ੍ਹੇ ਹੀ ਚੰਗੇ, ਜਾ ਫਿਰ ਮੂਹਰੇ ਜੇ ਹੋਈਏ
ਅੱਧੇ ਜੇ ਕਿ ਹੋਣਾ ਏ, ਹੋਈਏ ਪੂਰੇ ਜੇ ਹੋਈਏ
ਡੂੰਘਾ ਨਿਰਵੈਰ ਬੜਾ ਏ ਗੀਤਾਂ ਵਿਚ ਘਾ ਨੀ ਹੋਣਾ
ਤੂੰ ਚੰਗੀ ਲੱਗਦੀ ਏ ਪਰ ਤੇਰੇ ਨਾਲ ਵਿਆਹ ਨੀ ਹੋਣਾ
ਤੂੰ ਚੰਗੀ ਲੱਗਦੀ ਏ ਪਰ ਤੇਰੇ ਨਾਲ ਵਿਆਹ ਨੀ ਹੋਣਾ
You May Also Like
» Akhiyan [Nirvair Pannu] » In Love [Nirvair Pannu] » Ishq Kahani [Nirvair Pannu] » Jawani [Nirvair Pannu] » Love Talk [Nirvair Pannu] » Ashiq Bande [Nirvair Pannu] » Bin Daseya [Nirvair Pannu] » Pasand Jatt Di [Nirvair Pannu]FAQs for Viah Ni Hona
Who is singer of Viah Ni Hona song ?
Singer of Nirvair Pannu.
Who is writer of Viah Ni Hona song ?
Nirvair Pannu wrote this Song.
Who is the music director of Viah Ni Hona song ?
Viah Ni Hona is Tuned by Deol Harman.
Which label release Viah Ni Hona song ?
Viah Ni Hona is released under the label of Juke Dock.
Whats the playtime (duration) of Viah Ni Hona song ?
Playtime of song Viah Ni Hona is 02:41 minute.
How can I download Viah Ni Hona song ?
You can download Viah Ni Hona song via click above download links.