Muchh Nirvair Pannu Mp3 Song Download
Get This Song
Play Online
Share This Song
Muchh Song Lyrics
ਹੋ ਪੰਡ ਰੌਲਿਆਂ ਦੀ ਭਰੀ ਜਾਵੇ Day By Day
ਨਿੱਤ ਨਵੇਂ ਟੁੱਟਦੇ ਕਾਨੂੰਨ ਕਾਇਦੇ
ਲਾਈ ਨਾ ਮਰਜ ਅਸੀਂ ਮਿਰਜ਼ੇ ਦੇ ਆਲੀ
ਜਿਉਂ ਜੋਗੀਏ ਜਿਉਣੇ ਵਾਂਗੂੰ ਘੋੜਾ ਰੱਖਦਾ
ਨੀ ਬਿੱਲੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਠਰੀ ਆ ਮੁੱਛ ਨੂੰ ਮਰੋੜਾ ਦੱਸਦਾ
ਓਹ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅੱਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਹੋ ਕਈ ਸਾਡੇ ਯਾਰ ਨੇ Star Filmy
ਹੁੰਦੇ ਨੇ ਤਿਆਰ ਜਿਵੇਂ ਕਰਾਉਣੀ ਮਿਲਨੀ
Cuff ਨੇ ਮਰੋੜੇ ਪਾਂਉਂਦੇ Check Shirt ਆ
ਕੱਢ ਦੇ ਭੁਲੇਖੇ ਬਿੱਲੋ ਲਾਕੇ ਸ਼ਰਤਾਂ
ਬਣਦੇ Free Style ਪੱਗਾਂ ਸੋਹਣੀਆਂ
ਹੋ End ਲਾ ਜੋ ਲਿਆ ਲੜ ਛੋੜਾ ਦੱਸਦਾ
ਨੀ ਬਿੱਲੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਓਹ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਨੀ ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
Buy ਕਰਦੇ ਆ ਪਿੱਤਲ ਨੀ ਬਲਕ ਦੇ ਵਿਚ
ਗੋਲੀ ਮਾਰਦੇ ਆ ਸਿੱਧੀ ਫੇਰ ਹਲਕ ਦੇ ਵਿਚ
ਐਵੇਂ ਜੇ ਕੋਈ ਚੱਕਦਾ ਏ Feel Opri
ਉਦੀ ਪਿੰਡ ਚੋਂ ਚੱਕਾ ਦਿਏ ਝੁੱਗੀ ਝੋਂਪੜੀ
ਹੋ ਛੱਸ ਸਿਰ ਚੱਕ ਕੇ ਜਿਉਣ ਦਾ ਕੁੜੇ
ਨੀ ਤਾਂਹੀਂ Net ਨਵੇਂ ਵੈਲੀਆਂ ਨਾਲ ਸਿੰਗ ਫਸਦਾ
ਨੀ ਬਿੱਲੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਓਹ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਓਹ ਤੁਰਦੇ ਨੇ Hood ਵਿਚ ਜੋੜ ਜੋੜ ਕੇ
ਵਿਹੰਦੀਆਂ ਜੁਲੇਖਾ ਜਿਹੀਆਂ ਮੁੜ ਮੁੜ ਕੇ
ਦੁੱਕੀ ਤੀਕੀ ਦੀ ਨੀ ਅਸੀਂ Care ਕਰੀ ਦੀ
ਰੱਬ ਰੱਖੇ ਨਿਗਾਹ ਬੱਸ ਮੇਹਰ ਭਰੀ ਜੀ
ਚੜ੍ਹਦੇ ਤੂਫ਼ਾਨਾਂ ਨੂੰ ਸੁਨੇਹਾ ਪੱਗੇ ਦਾ
ਓਹ ਸਾਨੂੰ ਡੱਕਣਾ ਨੀ ਕਿਸੇ ਦੇ ਵੀ ਰੋਗ ਵੱਸ ਦਾ
ਨੀ ਬਿੱਲੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਓਹ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਜੱਸੀ ਓਏ
ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਹੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
You May Also Like
» Luv Szn [Nirvair Pannu] » In Love [Nirvair Pannu] » Bande Banjo [Nirvair Pannu] » Pasand Jatt Di [Nirvair Pannu] » Love Talk [Nirvair Pannu] » Jawani [Nirvair Pannu] » Trucker [Nirvair Pannu] » Ishq Kahani [Nirvair Pannu]FAQs for Muchh
Who is singer of Muchh song ?
Singer of Nirvair Pannu.
Who is writer of Muchh song ?
Nirvair Pannu wrote this Song.
Who is the music director of Muchh song ?
Muchh is Tuned by Jassi X.
Which label release Muchh song ?
Muchh is released under the label of Juke Dock.
Whats the playtime (duration) of Muchh song ?
Playtime of song Muchh is 02:57 minute.
How can I download Muchh song ?
You can download Muchh song via click above download links.