Vair Nirvair Pannu Mp3 Song Download
Get This Song
Play Online
Share This Song
Vair Song Lyrics
ਹੋ ਥੱਲੇ ਮਜਰਾਟੀ ਵਿੱਚ ਲੈਬੋ ਜਿਆ ਸਵਾਰ ਏ ਨੀ
ਫਿਰਦਾ ਦਿਖਾਉਦਾ ਜਿਹੜਾ ਨੇਫੇ ਦਾ ਸ਼ਿੰਗਾਰ ਏ ਨੀ
ਹੋ ਥੱਲੇ ਮਜਰਾਟੀ ਵਿੱਚ ਲੈਬੋ ਜਿਆ ਸਵਾਰ ਏ ਨੀ
ਫਿਰਦਾ ਦਿਖਾਉਦਾ ਜਿਹੜਾ ਨੇਫੇ ਦਾ ਸ਼ਿੰਗਾਰ ਏ ਨੀ
ਗਲਤੀ ਮਨੋ ਡਾ ਸਾਡੇ ਦਿਲ ਦਰਿਆ
ਕਿਨੀ ਵਾਰੀ ਵੈਲੀਆ ਤੇ ਰਹਿਮ ਹੋ ਗਿਆ
ਹੋ ਚੰਗਾ ਏ ਜੇ ਵੈਰੀ ਵਹਿਮ ਪਾਲੀ ਜਾਦੇ ਆ
ਵੈਰ ਮੁਲ ਦੇ ਲਏ ਨੂੰ ਬੜਾ ਟਾਇਮ ਹੋ ਗਿਆ
ਹੋ ਚੰਗਾ ਏ ਜੇ ਵੈਰੀ ਵਹਿਮ ਪਾਲੀ ਜਾਦੇ ਆ
ਵੈਰ ਮੁਲ ਦੇ ਲਏ ਨੂੰ ਬੜਾ ਟਾਇਮ ਹੋ ਗਿਆ
ਹੋ ਬੜਕ ਮਾਰੇ ਕੋਈ ਰੰਗ ਬੰਨੇ ਜਾਣ ਗੇ
ਪੇਕੇ ਸੀਟਾ ਤੇ ਲਸੰਸੀ ਸਾਰੇ ਲੰਮੇ ਜਾਣ ਗੇ
ਹਿੰਡ ਨਾ ਗਰੂਰ ਨੀ ਬੇਗਾਨੇ ਪੁੱਤਾ ਦੇ
Bet ਲਾ ਲਵੀ ਰਕਾਨੇ ਦੋਵੇ ਭੰਨੇ ਜਾਣ ਗੇ
ਹੋ ਕਰਨ ਥਾਪਰ ਹਜੇ ਨਰਮੀ Body ਚ
ਮੇਲਾ ਉਦੋ ਭਰੂ ਜਦੋ ਜੱਟ ਕੈਮ ਹੋ ਗਿਆ
ਹੋ ਚੰਗਾ ਏ ਜੇ ਵੈਰੀ ਵਹਿਮ ਪਾਲੀ ਜਾਦੇ ਆ
ਵੈਰ ਮੁਲ ਦੇ ਲਏ ਨੂੰ ਬੜਾ ਟਾਇਮ ਹੋ ਗਿਆ
ਹੋ ਚੰਗਾ ਏ ਜੇ ਵੈਰੀ ਵਹਿਮ ਪਾਲੀ ਜਾਦੇ ਆ
ਵੈਰ ਮੁਲ ਦੇ ਲਏ ਨੂੰ ਬੜਾ ਟਾਇਮ ਹੋ ਗਿਆ
ਹੋ ਤੱਕਣੀ ਗਰਿੱਡ ਆਲੀ ਬੋਲਟ ਜਿਵੇ
ਹੋਵੇ ਜਿਵੇ ਚੱਲਦੀ ਅਸੋਲਟ ਜਿਵੇ
ਕੰਡੇ ਉੱਤੇ ਰੱਖੀਦਾ ਸਰੀਰ ਬੰਨਕੇ
ਨੀ ਚਾਬੀ ਪਾਣਿਆਂ ਨਾਲ ਕੱਸੋ ਨਟ ਬੋਲਟ ਜਿਵੇ
ਮੁੱਲ ਵਧ ਜਾਦਾ ਮੱਲੋ ਮੱਲੀ ਥਾਵਾ ਦਾ
ਜਿੱਥੇ ਸਾਡਾ ਉੱਠਣ ਤੇ ਬਹਿਣ ਹੋ ਗਿਆ
ਹੋ ਚੰਗਾ ਏ ਜੇ ਵੈਰੀ ਵਹਿਮ ਪਾਲੀ ਜਾਦੇ ਆ
ਵੈਰ ਮੁਲ ਦੇ ਲਏ ਨੂੰ ਬੜਾ ਟਾਇਮ ਹੋ ਗਿਆ
ਹੋ ਚੰਗਾ ਏ ਜੇ ਵੈਰੀ ਵਹਿਮ ਪਾਲੀ ਜਾਦੇ ਆ
ਵੈਰ ਮੁਲ ਦੇ ਲਏ ਨੂੰ ਬੜਾ ਟਾਇਮ ਹੋ ਗਿਆ
You May Also Like
» Trucker [Nirvair Pannu] » Muchh [Nirvair Pannu] » Bande Banjo [Nirvair Pannu] » Akhiyan [Nirvair Pannu] » Luv Szn [Nirvair Pannu] » Rabb Nal Gall [Nirvair Pannu] » Ashiq Bande [Nirvair Pannu] » In Love [Nirvair Pannu]FAQs for Vair
Who is singer of Vair song ?
Singer of Nirvair Pannu.
Who is writer of Vair song ?
Nirvair Pannu, Karan Thabal wrote this Song.
Who is the music director of Vair song ?
Vair is Tuned by Deol Harman.
Which label release Vair song ?
Vair is released under the label of Juke Dock.
Whats the playtime (duration) of Vair song ?
Playtime of song Vair is 02:10 minute.
How can I download Vair song ?
You can download Vair song via click above download links.