Trucker Nirvair Pannu Mp3 Song Download
Get This Song
Play Online
Share This Song
Trucker Song Lyrics
Mxrci
ਹੋ ਮੁੱਲ ਤਾ ਮੋੜ ਰਕਾਨੇ ਨੀ ਮਿੱਤਰਾ ਦੇ Effort ਦਾ
ਚਲੀ ਨਾਲ ਟਰੱਕ ਦੇ ਗੇੜਾ ਲੇ ਲਿਆ ਸੇਟਲ ਦਾ
ਕੱਠਿਆ ਬਾਤਾਂ ਪਾਉਦੇ ਜਾਣਾ ਨੀ ਤੇਨੂੰ ਤੱਕਦਿਆਂ ਸਫਰ ਲੰਘ ਜਾਣਾ
ਦੱਸ ਕਿ ਕਹਿਣੀ ਏ ਆਪੇ ਦੇਖ ਲਵੀ ਕਿ ਕਰਦਾ ਨੀ ਲੜਦੀ ਰਹਿਣੀ ਏ
ਆਖੇ ਛੇ ਦਿਨ ਘਰ ਨੀ ਵੜ ਦਾ ਨੀ ਡਰਦੀ ਰਹਿਣੀ ਏ
ਵੇਖੇ ਵਿੱਚ Snow ਦੇ ਕਿ ਕੁੱਝ ਝੱਲਣਾ ਪੈਦਾ ਏ
ਹੋ ਰੱਬ ਰੱਬ ਕਰਕੇ ਫੇਰ ਟਰਾਲਾ ਠੱਲਣਾ ਪੈਦਾ ਏ
ਅੱਖਾ ਥੱਕਿਆ ਨੀ ਸ਼ੜਕਾ ਪੱਕਿਆ ਨੀ
ਖਾਦੀਆ ਅੱਜ ਚੌਥ ਦੀਆ ਪੱਕਿਆ
ਕੋਲ ਨਾ ਬਹਿਣੀ ਏ
ਆਪੇ ਦੇਖ ਲਵੀ ਕਿ ਕਰਦਾ ਨੀ ਲੜਦੀ ਰਹਿਣੀ ਏ
ਆਖੇ ਛੇ ਦਿਨ ਘਰ ਨੀ ਬੜਦਾ ਨੀ ਡਰਦੀ ਰਹਿਣੀ ਏ
ਫੋਨ ਜਦ ਕਰਕੇ ਪੁੱਛਦੀ ਹਾਲ ਹਾਲ ਫਿਰ ਖਿੜ ਜਾਂਦਾ
ਹੋ ਤੇਰੇ ਬੋਲਣ ਨਾਲ ਮੁਟਿਆਰੇ ਸਬਰ ਜਿਆ ਮਿਲ ਜਾਦਾ
ਇਕ ਸਕੇਲ ਤੇ ਕੱਢਣ ਚੇਕਰ ਉ ਉੱਤੋ ਤੰਗ ਕਰਦਾ ਡਿਸਪੇਚਰ
ਟੇਨਸ਼ਨ ਏਨੀ ਏ
ਆਪੇ ਦੇਖ ਲਵੀ ਕਿ ਕਰਦਾ ਨੀ ਲੜਦੀ ਰਹਿਣੀ ਏ
ਆਖੇ ਛੇ ਦਿਨ ਘਰ ਨੀ ਬੜਦਾ ਨੀ ਡਰਦੀ ਰਹਿਣੀ ਏ
ਹੋ ਦੂਰੋਂ ਤਕ ਕੇ ਦੱਸ ਖਾ ਕਿਹਣੇ ਬਾਤਾ ਬੁੱਝਿਆ ਨੇ
ਏਵੇ ਲੱਖ ਲੱਖ ਕੋਣ ਕਮਾਉਦੇ ਨੀ ਗੱਲਾ ਈ ਉਡਿਆ ਨੇ
ਹੋ ਕਿੱਥੋ ਡਿਗਣ ਨੋਟਾ ਦੀਆ ਗੁੱਥੀਆਂ
ਹੋ ਨਿਰਵੇਰ ਗੱਲਾ ਕਰੇ ਸੱਚਿਆ
ਕਿਉ ਟੁੱਟ ਟੁੱਟ ਪੈਣੀ ਏ
ਆਪੇ ਦੇਖ ਲਵੀ ਕਿ ਕਰਦਾ ਨੀ ਲੜਦੀ ਰਹਿਣੀ ਏ
ਆਖੇ ਛੇ ਦਿਨ ਘਰ ਨੀ ਬੜਦਾ ਨੀ ਡਰਦੀ ਰਹਿਣੀ ਏ
You May Also Like
» Love Talk [Nirvair Pannu] » Bande Banjo [Nirvair Pannu] » Chori Chori [Nirvair Pannu] » Vair [Nirvair Pannu] » Luv Szn [Nirvair Pannu] » Rabb Nal Gall [Nirvair Pannu] » Bin Daseya [Nirvair Pannu] » Jawani [Nirvair Pannu]FAQs for Trucker
Who is singer of Trucker song ?
Singer of Nirvair Pannu.
Who is writer of Trucker song ?
Nirvair Pannu wrote this Song.
Who is the music director of Trucker song ?
Trucker is Tuned by MXRCI.
Which label release Trucker song ?
Trucker is released under the label of Juke Dock.
Whats the playtime (duration) of Trucker song ?
Playtime of song Trucker is 02:46 minute.
How can I download Trucker song ?
You can download Trucker song via click above download links.