Akhiyan Nirvair Pannu Mp3 Song Download
Get This Song
Play Online
Share This Song
Akhiyan Song Lyrics
ਅੱਖੀਆਂ
ਅੱਖੀਆਂ ਵਿਚ ਤੱਕ ਲਿਆ ਏ ਨੀ
ਤੱਕ ਦੇ ਈ ਰਹਿ ਗਏ ਆਂ
ਕਾਹਦਾ ਤੂੰ ਹੱਸ ਲਿਆ ਏ ਨੀ
ਹੱਸ ਦੇ ਈ ਰਹਿ ਗਏ ਆਂ
ਤੇਰੀ ਤੋਰ-ਤੋਰ ਵਿਚ ਲੋਰ-ਲੋਰ ਵਿੱਚ
ਘੁੰਮਦੀਏ ਮੁਟਿਆਰੇ
ਦਿਲ ਮੈਂ ਵਾਰਾਂ ਜਾਣ ਹਾਰਾਂ
ਹੋ ਗਿਆ ਤੇਰੇ ਨਾਲ ਪਿਆਰ ਏ
ਲੰਘ ਗਈ ਏ ਤੂੰ ਕੋਲੋਂ ਦੀ ਆਕੇ ਵੰਗ ਛਨਕਾਕੇ
ਨੱਚਦੇ ਆ ਤੇਰੇ ਨਾਲ ਅੱਖ ਲਾਕੇ, ਦਿਲ ਸਮਝਾਕੇ
ਚੱਕਰਾਂ ਵਿੱਚ ਪਾ ਗਈ ਏ ਨੀ, ਗੱਬਰੂ ਨਗ਼ ਵਰਗੇ ਨੂੰ
ਬਚਾ ਲੈ ਹਾਣਦੀਏ ਨੀ ਸੱਚੀ ਰੱਬ ਵਰਗੇ ਨੂੰ
ਬਚਾ ਲੈ ਹਾਣਦੀਏ ਨੀ ਸੱਚੀ ਰੱਬ ਵਰਗੇ ਨੂੰ
ਆ ਜੋ ਵੀ ਹੁੰਦਾ ਪਿਆਰਾਂ ਵਿਚ ਮੈਂ ਕਰਨਾ ਚੌਣਾ
ਤੇਰੀਆਂ ਅੱਖਾਂ ਵਿੱਚ ਮੈਂ ਡੁੱਬ ਕੇ ਮਰਨਾ ਚੌਣਾ
ਯਾਰਾਂ ਦੇ ਵਿਆਹ ਦੀ ਫੋਟੋ ਤੇ ਦਿੱਤੇ ਕੈਪਸ਼ਨ ਨੂੰ
ਆਖੇ ਤੂੰ ਸੈੱਟ ਕਰ ਲੈ ਵੇ, ਨੱਚਦੇ ਦੇ ਐਕਸ਼ਨ ਨੂੰ
ਜਿੱਥੇ ਤੂੰ ਸਾਥ ਨੂੰ ਲੱਭੇ ਓਥੇ ਫੇਰ ਮੈਂ ਹੋਵਾਂ
ਜਾ ਤਾਂ ਮੈਂ ਹੋਵਾ ਹੀ ਨਾ ਨੀ, ਜਾ ਫੇਰ ਮੈਂ ਐਨ ਹੋਵਾਂ
ਜਾ ਤਾਂ ਮੈਂ ਹੋਵਾ ਹੀ ਨਾ ਨੀ, ਜਾ ਫੇਰ ਮੈਂ ਐਨ ਹੋਵਾਂ
ਜਾ ਤਾਂ ਮੈਂ ਹੋਵਾ ਹੀ ਨਾ ਨੀ, ਜਾ ਫੇਰ ਮੈਂ ਐਨ ਹੋਵਾਂ
ਮੰਨਿਆ ਸੋਹਣੇ ਤਾਂ ਨਹੀਂ ਨਾ, ਪਰ ਫਿਰ ਵੀ ਜੱਚਦੇ ਆ
ਬਹੁਤਿਆਂ ਤੌ ਚੰਗੇ ਆਂ ਨੀ, ਐਡੀ ਗੱਲ ਰੱਖਦੇ ਆਂ
ਬਹੁਤੇ ਰਾਜ ਤੇਰੇ ਨਾਲ ਖਾਬ, ਮੈਂ ਕਿੰਝ ਸੁਣਾਵਾਂ ਕੋਲ ਬਿਠਾਂ ਕੇ
ਕਰਾ ਇਜਹਾਰ ਯਾਰ ਤੇਰੇ ਨਾਲ-ਨਾਲ ਰਹਿਣਾ ਰੱਖ ਗੱਲ ਲਾ ਕੇ
ਲੰਘ ਗਈ ਏ ਤੂੰ ਕੋਲੋਂ ਦੀ ਆਕੇ, ਵੰਗ ਛਨਕਾਕੇ
ਨੱਚਦੇ ਆ ਤੇਰੇ ਨਾਲ ਅੱਖ ਲਾਕੇ, ਦਿਲ ਸਮਝਾਕੇ
ਲੱਭਣਾ ਨਿਰਵੈਰ ਜਿਹਾ ਨੀ ਗਾਉਂਦੇ ਉਂਝ ਬਾਹਲੇ ਨੇ
ਨਿੱਤ ਤੈਨੂੰ ਡੀ.ਐਮ ਕਰਦੇ ਚਾਉਂਦੇ ਉਂਝ ਬਾਹਲੇ ਨੇ
ਨਿੱਤ ਤੈਨੂੰ ਡੀ.ਐਮ ਕਰਦੇ ਚਾਉਂਦੇ ਉਂਝ ਬਾਹਲੇ ਨੇ
You May Also Like
» Pasand Jatt Di [Nirvair Pannu] » Ishq Kahani [Nirvair Pannu] » Jawani [Nirvair Pannu] » Love Talk [Nirvair Pannu] » Trucker [Nirvair Pannu] » Vair [Nirvair Pannu] » Viah Ni Hona [Nirvair Pannu] » Luv Szn [Nirvair Pannu]FAQs for Akhiyan
Who is singer of Akhiyan song ?
Singer of Nirvair Pannu.
Who is writer of Akhiyan song ?
Nirvair Pannu wrote this Song.
Who is the music director of Akhiyan song ?
Akhiyan is Tuned by Arsh Heer.
Which label release Akhiyan song ?
Akhiyan is released under the label of Juke Dock.
Whats the playtime (duration) of Akhiyan song ?
Playtime of song Akhiyan is 02:43 minute.
How can I download Akhiyan song ?
You can download Akhiyan song via click above download links.