Why Nirvair Pannu Mp3 Song Download
Get This Song
Play Online
Share This Song
Why Song Lyrics
ਵੈ ਦੂਰ ਦੂਰ ਰਹਿ ਸੱਜਣਾ
ਨਿਤ ਮੇਰੇ ਸੁਪਨੇ ਚ ਕਿਊ ਆਉਣੇ
ਜਾਂ ਏ ਗੱਲ ਕਿਹ ਸੱਜਣਾ
ਮੈਂ ਉਹ ਨਹੀ ਆ ਜੋ ਤੂੰ ਚਾਹੁੰਨੇ
ਦੂਰ ਦੂਰ ਰਹਿ ਸੱਜਣਾ
ਕਿਸੇ ਨੂੰ ਏਨਾ ਵੀ ਤੜਫਾਈ ਦਾ ਨੀ ਹਾਣਦਿਓ
ਰੋਗ ਲਵਾਕੇ ਇਦਾ ਜਾਈਦਾ ਨੀ ਹਾਣਦਿਓ
ਵੇ ਦੋ ਪੱਲ ਬਹਿ ਸੱਜਣਾ
ਵੈ ਏਨਾ ਕਹਿਰ ਤੂੰ ਕਿਓ ਢੋਹਣੇ
ਵੈ ਦੂਰ ਦੂਰ ਰਹਿ ਸੱਜਣਾ
ਨਿਤ ਮੇਰੇ ਸੁਪਨੇ ਚ ਕਿਊ ਆਉਣੇ
ਜਾਂ ਏ ਗੱਲ ਕਿਹ ਸੱਜਣਾ
ਮੈਂ ਉਹ ਨਹੀ ਆ ਜੋ ਤੂੰ ਚਾਹੁੰਨੇ
ਦੂਰ ਦੂਰ ਰਹਿ ਸੱਜਣਾ
ਲੰਘੇ ਇੱਦਾ ਜਿਦਾ ਪਿਆ ਭੁਲੇਖਾ ਰਾਣੀ ਦਾ
ਏਨਾ ਸੋਹਣਾ ਮੁੱਖੜਾ ਸੱਚੀ ਦਿਲਬਰ ਜਾਨੀ ਦਾ
ਜਾ ਸੀ ਹੋਜੇ ਹੈ ਸੱਜਣਾ
ਨਹੀ ਤਾ ਅਸੀ ਦੱਸਫਿਰ ਕਿਓ ਜਿਉਣੇ
ਵੈ ਦੂਰ ਦੂਰ ਰਹਿ ਸੱਜਣਾ
ਨਿਤ ਮੇਰੇ ਸੁਪਨੇ ਚ ਕਿਊ ਆਉਣੇ
ਜਾਂ ਏ ਗੱਲ ਕਿਹ ਸੱਜਣਾ
ਮੈਂ ਉਹ ਨਹੀ ਆ ਜੋ ਤੂੰ ਚਾਹੁੰਨੇ
ਹੋ ਦੱਸ ਕਿ ਨਿਰਵੈਰ ਤੋ
ਭੁੱਲਾ ਚੁੱਕਾ ਹੋ ਗਈਆ
ਸਬਰਾ ਸੁੱਖਾ ਚ ਨਾ ਨੀਦਾ ਕਿਧਰੇ ਖੋ ਗਈਆ
ਹੋ ਦੱਸ ਕਹਿੜੀ ਸੈਅ ਸੱਜਣਾ
ਹੋ ਤਲੀ ਉੱਤੇ ਰੱਖਦਾ ਹਾ ਜੋ ਤੂੰ ਚਾਹੁੰਨੇ
ਵੈ ਦੂਰ ਦੂਰ ਰਹਿ ਸੱਜਣਾ
ਨਿਤ ਮੇਰੇ ਸੁਪਨੇ ਚ ਕਿਊ ਆਉਣੇ
ਜਾਂ ਏ ਗੱਲ ਕਿਹ ਸੱਜਣਾ
ਮੈਂ ਉਹ ਨਹੀ ਆ ਜੋ ਤੂੰ ਚਾਹੁੰਨੇ
ਦੂਰ ਦੂਰ ਰਹਿ ਸੱਜਣਾ
You May Also Like
» After You [Nirvair Pannu] » Oye Hoye [Nirvair Pannu] » Gerha [Nirvair Pannu] » Efforts [Nirvair Pannu] » Wish [Nirvair Pannu] » Beside [Nirvair Pannu] » Fikar [Nirvair Pannu] » Tu Naa Aya [Nirvair Pannu]FAQs for Why
Who is singer of Why song ?
Singer of Nirvair Pannu.
Who is writer of Why song ?
Nirvair Pannu wrote this Song.
Who is the music director of Why song ?
Why is Tuned by Deol Harman.
Which label release Why song ?
Why is released under the label of Nirvair Pannu.
Whats the playtime (duration) of Why song ?
Playtime of song Why is 02:54 minute.
How can I download Why song ?
You can download Why song via click above download links.