Beside Nirvair Pannu Mp3 Song Download
Get This Song
Play Online
Share This Song
Beside Song Lyrics
ਹੋ ਜਿੰਨਾ ਤੈਨੂੰ ਚੋਣੇ ਆਂ
ਓਵੇ ਸਾਂਨੂੰ ਤੂੰ ਵੀ ਚਾਅ ਲੈ ਨੀ
ਓਵੇ ਸਾਂਨੂੰ ਤੂੰ ਵੀ ਚਾਅ ਲੈ ਨੀ
ਕਦੇ ਤਾਂ ਸਾਨੂੰ ਕੋਲ ਬਠਾ ਲੈ ਨੀ
ਮੁੱਕ ਜਾ ਗੇ ਗੱਲ ਲਾ ਲੈ ਨੀ
(ਕਦੇ ਤਾਂ ਸਾਨੂੰ ਕੋਲ ਬਠਾ ਲੈ ਨੀ)
(ਮੁੱਕ ਜਾ ਗੇ ਗੱਲ ਲਾ ਲੈ ਨੀ)
ਤੁਸੀ ਚੁੱਪ-ਚਾਪ ਜੇ ਲੰਘ ਜਾਣੇ ਓ
ਗੱਲ ਕਰਦੇ ਨੀ ਪੱਲ ਖੜਕੇ
ਡਰ ਲੱਗਦਾ ਕਿ ਕਹਿਣਾ
ਜੇ ਦੇਖ ਲੇਵਾਂ ਮੈਂ ਗੱਲ ਕਰਕੇ
ਤੂੰ ਕਹਿਣਾ ਏ ਜੋ ਜੀ ਕਰਦਾ
ਮੈਂ ਕਹਿਣਾ ਏ ਬਸ ਸਾਹ ਲੈ ਨੀ
ਕਦੇ ਤਾਂ ਸਾਨੂੰ ਕੋਲ ਬਠਾ ਲੈ ਨੀ
ਮੁੱਕ ਜਾ ਗੇ ਗੱਲ ਲਾ ਲੈ ਨੀ
ਉਂਝ ਤੇ ਇਨਸਾਫ ਨਹੀਂ ਸੱਜਣਾ
ਇੱਕ ਤਰਫ਼ੇ ਜੇ ਪਿਆਰਾਂ ਦਾ
ਮੈਂ ਇੱਕਲਾ ਨਹੀਂ ਜਿੰਨੇ ਝੱਲਿਆ
ਏ ਦਿਲ ਟੁੱਟਿਆ ਹਜ਼ਾਰਾਂ ਦਾ
ਨਜ਼ਰ Nirvair ਦੇ ਵੱਲ ਕਰ ਲੈ
ਛੱਡ ਕੰਮ ਕਾਰ ਤੂੰ ਸਾਹ ਲੈ ਨੀ
ਕਦੇ ਤਾਂ ਸਾਨੂੰ ਕੋਲ ਬਠਾ ਲੈ ਨੀ
ਮੁੱਕ ਜਾ ਗੇ ਗੱਲ ਲਾ ਲੈ ਨੀ
(ਕਦੇ ਤਾਂ ਸਾਨੂੰ ਕੋਲ ਬਠਾ ਲੈ ਨੀ)
(ਮੁੱਕ ਜਾ ਗੇ ਗੱਲ ਲਾ ਲੈ ਨੀ)
ਮੱਥੇ ਦੇ ਵੱਟ ਵੀ ਸੋਹਣੇ ਨੇ
ਤੇ ਸੋਹਣਾ ਏ ਨੀ ਨਾਂ ਤੇਰਾ
ਤੂੰ ਪੁੱਛ ਕੇ ਦੇਖ ਮੈਂ ਕਿਹਦਾ ਯਾ
ਮੈਂ ਹੱਸ ਕਹਿ ਦਾ ਹਾਂ-ਹਾਂ ਤੇਰਾ
ਜੇ ਨਹੀਂ ਯਕੀਨ ਤਾਂ ਜੱਜ ਕਰ ਲੈ
ਫੜ੍ਹ ਅਸ਼ਟਾਮ ਲਿਖਾਲੇ ਨੀ
(ਕਦੇ ਤਾਂ ਸਾਨੂੰ ਕੋਲ ਬਠਾ ਲੈ ਨੀ)
(ਮੁੱਕ ਜਾ ਗੇ ਗੱਲ ਲਾ ਲੈ ਨੀ)
(ਕਦੇ ਤਾਂ ਸਾਨੂੰ ਕੋਲ ਬਠਾ ਲੈ ਨੀ)
(ਮੁੱਕ ਜਾ ਗੇ ਗੱਲ ਲਾ ਲੈ ਨੀ)
You May Also Like
» Efforts [Nirvair Pannu] » Dil [Nirvair Pannu] » After You [Nirvair Pannu] » Why [Nirvair Pannu] » Gerha [Nirvair Pannu] » Oye Hoye [Nirvair Pannu] » Wish [Nirvair Pannu] » Fikar [Nirvair Pannu]FAQs for Beside
Who is singer of Beside song ?
Singer of Nirvair Pannu.
Who is writer of Beside song ?
Nirvair Pannu wrote this Song.
Who is the music director of Beside song ?
Beside is Tuned by Deol Harman.
Which label release Beside song ?
Beside is released under the label of Nirvair Pannu.
Whats the playtime (duration) of Beside song ?
Playtime of song Beside is 02:55 minute.
How can I download Beside song ?
You can download Beside song via click above download links.