After You Nirvair Pannu Mp3 Song Download
Get This Song
Play Online
Share This Song
After You Song Lyrics
Naaz
ਐ ਵੇਖਲੇ ਕੇਸੀ ਲੀਲਾ ਨੀ
ਕਿੱਥੋ ਚੱਲਕੇ ਕਿੱਥੇ ਅਪੜੇ ਆ
ਤੂੰ ਭੁੱਲ ਗੀ ਏ ਖੋਰੇ ਯਾਦ ਤੈਨੂੰ
ਅੱਜ ਓਸੇ ਮੋੜ ਤੇ ਟੱਕਰੇ ਆ
ਤੇਰੀ ਯਾਦ ਦਵਾਉਣ ਲਈ ਰੱਖਿਆ ਏ
ਰੱਖਿਆ ਏ ਰੱਖਿਆ ਏ ਰੱਖਿਆ ਏ
ਤੇਰੀ ਯਾਦ ਦਵਾਉਣ ਲਈ ਰੱਖਿਆ ਏ
ਮੈਂ ਬੁੱਕ ਦੇ ਵਿੱਚ ਗੁਲਾਬ ਬਿੱਲੋ
ਨੀ ਜਿਹਨੂੰ ਪੁੱਛਣਾ ਜਾਕੇ ਪੁੱਛਲੇ ਨੀ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
ਨੀ ਜਿਹਨੂੰ ਪੁੱਛਣਾ ਜਾਕੇ ਪੁੱਛਲੇ ਨੀ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
ਤੂੰ ਪੜਕੇ ਚੱਲ ਅਬਰੋਡ ਗਈ
ਸਾਡੇ ਲਈ ਥਾਵਾ ਉਹੀ ਨੇ
ਕਦੇ ਘੱਟ ਮਿੱਠਾ ਕਦੇ ਵੱਧ ਮਿੱਠਾ
ਸਾਡੇ ਲਈ ਚਾਵਾ ਉਹੀ ਨੇ
ਸਾਡਾ ਤਾ ਟੋਲਾ ਓਹੀ ਏ
ਅਸੀ ਬਦਲੇ ਨਹੀ ਰਿਵਾਜ ਬਿੱਲੋ
ਨੀ ਜਿਹਨੂੰ ਪੁੱਛਣਾ ਜਾਕੇ ਪੁੱਛਲੇ ਨੀ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
ਨੀ ਜਿਹਨੂੰ ਪੁੱਛਣਾ ਜਾਕੇ ਪੁੱਛਲੇ ਨੀ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
ਭਾਵੇ ਸੱਚ ਹੋਇਆ ਇੱਕ ਸੁਪਨਾ ਏ
ਪਰ ਚੁਬਣਾ ਏ ਤੇਰਾ ਨਾ ਮਿਲਣਾ
ਹੁਣ ਮੇਥੋ ਕੁਝ ਨਾ ਪੁੱਗਣਾ ਏ
ਪਰ ਦੁਖਣਾ ਏ ਤੇਰਾ ਨਾ ਮਿਲਣਾ
ਅੱਖੀਆ ਚੋ ਪਾਣੀ ਡੁਲਿਆ ਜੇ
ਫਿਰ ਰਹਿਣਾ ਨੀ ਕੋਈ ਰਾਜ ਬਿਲੋ
ਨੀ ਜਿਹਨੂੰ ਪੁੱਛਣਾ ਜਾਕੇ ਪੁੱਛਲੇ ਨੀ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
ਨੀ ਜਿਹਨੂੰ ਪੁੱਛਣਾ ਜਾਕੇ ਪੁੱਛਲੇ ਨੀ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
ਤੈਨੂੰ ਉਸੇ ਨਜਰ ਨਾ ਵੇਖਾ ਨੀ
ਜੋ ਪਹਿਲੀ ਪਹਿਲੀ ਵਾਰ ਸਾ ਮੈਂ
ਖੋਰੇ ਕੀ ਗਲਤ ਫਹਿਮੀ ਹੋ ਗਈ
ਤੇਰੇ ਲਈ ਕੀ ਕਿਰਦਾਰ ਸਾਂ ਮੈਂ
ਤੇਰੇ ਲਈ ਕੀ ਕਿਰਦਾਰ ਸਾਂ ਮੈਂ
ਮੇਰੀ ਮਾਂ ਨੇ ਸੁੱਖਾ ਸੁੱਖੀਆ ਸੀ
ਜੋ ਹੋਇਆ ਨੀ ਬਰਬਾਦ ਬਿੱਲੋ
ਨੀ ਜਿਹਨੂੰ ਪੁੱਛਣਾ ਜਾਕੇ ਪੁੱਛਲੇ ਨੀ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
ਨੀ ਜਿਹਨੂੰ ਪੁੱਛਣਾ ਜਾਕੇ ਪੁੱਛਲੇ ਨੀ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
ਕੋਈ ਜਚੀ ਨੀ ਤੇਥੋ ਬਾਦ ਬਿੱਲੋ
You May Also Like
» Why [Nirvair Pannu] » Wish [Nirvair Pannu] » Efforts [Nirvair Pannu] » Oye Hoye [Nirvair Pannu] » Gerha [Nirvair Pannu] » Amrita [Nirvair Pannu] » Dil [Nirvair Pannu] » Tu Naa Aya [Nirvair Pannu]FAQs for After You
Who is singer of After You song ?
Singer of Nirvair Pannu.
Who is writer of After You song ?
Nirvair Pannu wrote this Song.
Who is the music director of After You song ?
After You is Tuned by Naaz.
Which label release After You song ?
After You is released under the label of Nirvair Pannu.
Whats the playtime (duration) of After You song ?
Playtime of song After You is 03:20 minute.
How can I download After You song ?
You can download After You song via click above download links.