Efforts Nirvair Pannu Mp3 Song Download
Get This Song
Play Online
Share This Song
Efforts Song Lyrics
ਹੋ ਕੱਲੀ ਤੁਰੀ ਫਿਰੇ ਲੈ ਕੇ ਹੁਸਨ ਪਟਾਰੀ
ਕੱਲੀ ਤੁਰੀ ਫਿਰੇ ਲੈ ਕੇ ਹੁਸਨ ਪਟਾਰੀ
ਲੰਘ ਜਾਣੀ ਏ ਅੱਖਾਂ ਚਾ ਅੱਖਾਂ ਪਾ ਕੇ
ਨੀ ਹਾਂ ਦਾ ਕਿ ਮੁੱਲ ਉਤਾਰਨਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਾਕੇ
ਹਾਂ ਦਾ ਕਿ ਮੁੱਲ ਤਾਰਦਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਾਕੇ
ਹਾਂ ਦਾ ਕਿ ਮੁੱਲ ਤਾਰਦਾ
ਹੋ ਤੈਨੂੰ ਤੱਕਿਆ ਤੇ ਪਤਾ ਨੀ ਕਿਹੜੇ ਵੇਲੇ ਬਟਾਲਵੀ ਦੇ ਗੀਤ ਰੱਟ ਲਾਏ
ਹੋ ਬੈਠੇ ਸਾਂਭ ਦੇ ਸੀ (32) ਬੱਤੀਆਂ ਦੇ ਟੱਕ ਨੂੰ ਨੀ ਜੱਟਾਂ ਦੇ ਤੂੰ ਪੁੱਤ ਪੱਟ ਲਾਏ
ਦੱਸੋ ਸੋਹਣੇਓ ਸੁਣਾ ਦਾ ਥੋਨੂੰ ਗਾ ਕੇ ਨੀ ਹਾਂ ਦਾ ਕਿ ਮੁੱਲ ਤਾਰਦਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਾਕੇ
ਹਾਂ ਦਾ ਕਿ ਮੁੱਲ ਤਾਰਦਾ
ਹੋ ਬੱਸ ਓਸੇ ਦਿਨ ਦੀ ਹੁਣ ਤਾਂ ਉਡੀਕ ਮੈਨੂੰ
ਪੁੱਛੋਂ ਤੁਸੀ ਹਾਲ ਤੇ ਮੈਂ ਆਖਾਂ ਠੀਕ-ਠੀਕ
ਦੇਖੀਏ ਜਾਈਏ ਨਿੱਤ ਹੀ ਸਟੋਰੀਆਂ ਤੇ ਗੀਤ
ਤੁਸੀ ਅੱਖਾਂ ਦੇ ਇਸ਼ਾਰਿਆਂ ਤੇ ਫੜੀ ਜਾਣੇ ਬੀਟ
ਹੋ ਪਾਵੇ ਰੀਲ ਕੁੜੇ ਗੁੱਤ ਨੂੰ ਘੁਮਾ ਕੇ
ਨੀ ਹਾਂ ਦਾ ਕਿ ਮੁੱਲ ਤਾਰਦਾ
ਜਾ ਫੇਰ ਤੈਨੂੰ ਲੈਜਾ ਰੱਬ ਤੌ
ਜਾ ਫੇਰ ਤੈਨੂੰ ਲੈਜਾ ਰੱਬ ਤੌ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਾਕੇ
ਹਾਂ ਦਾ ਕਿ ਮੁੱਲ ਤਾਰਦਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਾਕੇ
ਨੀ ਹਾਂ ਦਾ ਕਿ ਮੁੱਲ ਤਾਰਦਾ
ਹੋ ਪੁੱਛਿ ਦਿਆ ਬਹੁਤ ਨੇ ਕੇ Do You Wanna Talk
ਓ ਸੁਨ ਨਿਰਵੈਰ ਕੁੜੇ ਛੱਡ ਹਿਪ-ਹੋਪ
ਹੋ ਫੇਮ ਦੀ ਤਾਂ ਭੁੱਖ ਨੀ ਤੇ ਘਟਕੇ ਦਾ ਦੁੱਖ ਨੀ
ਓ ਪਹਿਲਾਂ ਵੀ ਸੀ ਟੋਪ ਤੇ, ਤੇ ਹੁਣ ਵੀ ਆਂ ਟੋਪ
ਓ ਹਾਲੇ ਬੜਾ ਕੁੱਝ ਜਾਣਾ ਏ ਸੁਣਾਕੇ
ਨੀ ਹਾਂ ਦਾ ਕਿ ਮੁੱਲ ਤਾਰਨਾ
ਓ ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਾਕੇ
ਨੀ ਹਾਂ ਦਾ ਕਿ ਮੁੱਲ ਤਾਰਦਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਾਕੇ
ਨੀ ਹਾਂ ਦਾ ਕਿ ਮੁੱਲ ਤਾਰਦਾ
Jassi ਓਏ
You May Also Like
» Amrita [Nirvair Pannu] » Beside [Nirvair Pannu] » Why [Nirvair Pannu] » Tu Naa Aya [Nirvair Pannu] » Oye Hoye [Nirvair Pannu] » Fikar [Nirvair Pannu] » Wish [Nirvair Pannu] » Dil [Nirvair Pannu]FAQs for Efforts
Who is singer of Efforts song ?
Singer of Nirvair Pannu.
Who is writer of Efforts song ?
Nirvair Pannu wrote this Song.
Who is the music director of Efforts song ?
Efforts is Tuned by Jassi X.
Which label release Efforts song ?
Efforts is released under the label of Nirvair Pannu.
Whats the playtime (duration) of Efforts song ?
Playtime of song Efforts is 02:03 minute.
How can I download Efforts song ?
You can download Efforts song via click above download links.