Fikar Nirvair Pannu Mp3 Song Download
Get This Song
Play Online
Share This Song
Fikar Song Lyrics
(mxrci)
ਤੈਨੂੰ ਫ਼ਿਕਰ ਹੋਵੇ ਨੀ
ਤੂੰ ਸ਼ਕ ਜਿਆ ਰੱਖੇ
ਮੈਨੂੰ ਸਭ ਚੰਗਾ ਲੱਗੇ ਨੀ
ਤੂੰ ਜੋਵੀ ਦੱਸੇ ਨੀ
ਤੈਨੂੰ ਫ਼ਿਕਰ ਹੋਵੇ ਨੀ
ਤੂੰ ਸ਼ਕ ਜਿਆ ਰੱਖੇ
ਮੈਨੂੰ ਸਭ ਚੰਗਾ ਲੱਗੇ ਨੀ
ਤੂੰ ਜੋਵੀ ਦੱਸੇ ਨੀ
ਤੈਨੂੰ ਫ਼ਿਕਰ ਹੋਵੇ
ਕੰਮਾ ਕਾਰਾਂ ਵਾਲੀਏ ਨੀ ਥੋੜਾ ਸਾਹ ਵੀ ਲਿਆ ਕਰ
ਜਿਹੜੀ ਗੱਲ ਚੰਗੀ ਲੱਗੇ ਨਾ ਓਹ ਆਖ ਦਿਆ ਕਰ
ਤੇਰੀ ਬੁੱਕਲ ਵਿੱਚ ਸੋਵਾਂ
ਤੇਥੋ ਕੁਝ ਨਾ ਲਕੋਵਾਂ
ਤੈਨੂੰ ਵਾਰ ਵਾਰ ਛੋਹਵਾਂ
ਨੀ ਤੂੰ ਅੱਖੀਆਂ ਚ ਵੱਸੇ ਨੀ ਤੂੰ ਅੱਖੀਆਂ ਚ ਵੱਸੇ
ਤੈਨੂੰ ਫ਼ਿਕਰ ਹੋਵੇ ਨੀ
ਤੂੰ ਸ਼ਕ ਜਿਆ ਰੱਖੇ
ਮੈਨੂੰ ਸਭ ਚੰਗਾ ਲੱਗੇ ਨੀ
ਤੂੰ ਜੋਵੀ ਦੱਸੇ
ਉਂਝ ਗੱਲ ਤੇਰੀ ਸੱਚੀ ਪਿਆਰ ਮੁੱਕ ਦਾ ਨਈ ਹੁੰਦਾ
ਜੀਨੂ ਰੱਬ ਨੇ ਮਲਾਇਆ ਓਹੋ ਟੁੱਟ ਦਾ ਨਈ ਹੁੰਦਾ
ਚਲ ਛਡ ਹੁਣ ਖੈਰ
ਕੀ ਆ ਤੇਰੇ ਤੋਂ ਬਗੈਰ
ਤੇਰੇ ਨਾਂ ਤੇ ਨਿਰਵੈਰ
ਕੱਠਾ ਨਾਮ ਕਿੰਨਾ ਜਚੇ
ਤੈਨੂੰ ਫਕਰ ਹੋਵੇ ਨੀ ਤੂੰ ਸ਼ਕ ਜਿਆ ਰੱਖੇ
ਮੈਨੂੰ ਸਭ ਚੰਗਾ ਲੱਗੇ ਨੀ ਤੂੰ ਜੋਵੀ ਦੱਸੇ
(ਤੈਨੂੰ ਫਕਰ ਹੋਵੇ ਨੀ ਤੂੰ ਸ਼ਕ ਜਿਆ ਰੱਖੇ
ਮੈਨੂੰ ਸਭ ਚੰਗਾ ਲੱਗੇ ਨੀ ਤੂੰ ਜੋ ਵੀ ਦੱਸੇ)
You May Also Like
» Dil [Nirvair Pannu] » Tu Naa Aya [Nirvair Pannu] » Beside [Nirvair Pannu] » Why [Nirvair Pannu] » Oye Hoye [Nirvair Pannu] » After You [Nirvair Pannu] » Amrita [Nirvair Pannu] » Efforts [Nirvair Pannu]FAQs for Fikar
Who is singer of Fikar song ?
Singer of Nirvair Pannu.
Who is writer of Fikar song ?
Nirvair Pannu wrote this Song.
Who is the music director of Fikar song ?
Fikar is Tuned by Mxrci.
Which label release Fikar song ?
Fikar is released under the label of Nirvair Pannu.
Whats the playtime (duration) of Fikar song ?
Playtime of song Fikar is 02:27 minute.
How can I download Fikar song ?
You can download Fikar song via click above download links.