Amrita Nirvair Pannu Mp3 Song Download
Get This Song
Play Online
Share This Song
Amrita Song Lyrics
ਓਏ ਸ਼ਹਿਰ ਤੇ ਇਮਰੋਜ਼ ਦੀ ਅੱਖ ਚਾ ਅੱਖ ਤਾਂ ਪੈਂਦੀ ਹੋਣੀ ਆਂ
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ, ਕੁੱਝ ਤਾਂ ਕਹਿੰਦੀ ਹੋਣੀ ਆਂ
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ, ਕੁੱਝ ਤਾਂ ਕਹਿੰਦੀ ਹੋਣੀ ਆਂ
ਜਾ ਓਏ ਝੱਲਿਆ ਓਏ ਤੂੰ ਕਿ ਮਹਿਰਮ ਦਿਲ ਦਾ ਏ
ਪਿਆਰ ਦੇ ਵੰਡੇ ਪਿਆਰ ਭਾਲਦਾ ਫਿਰਦਾ ਏ
ਓਏ ਇਸ਼ਕ ਜੇ ਕੀਤਾ ਸਬਰ ਵੀ ਕਰਨਾ ਸਿਖ ਲੈ ਵੇ
ਹੱਥਾਂ ਵਿਚ ਕਿਉਂ ਵੱਟੇ ਚੱਕੀ ਫਿਰਦਾ ਏ
ਹਾਏ ਓ ਲੋਕਾਂ ਦੀਆਂ
ਓ ਲੋਕਾਂ ਦੀਆਂ ਗੱਲਾਂ ਸਹਿੰਦੀ ਹੋਣੀ ਆਂ
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ
ਓਏ ਸ਼ਹਿਰ ਤੇ ਇਮਰੋਜ਼ ਦੀ ਅੱਖ ਚਾ ਅੱਖ ਤਾਂ ਪੈਂਦੀ ਹੋਣੀ ਆਂ
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ, ਕੁੱਝ ਤਾਂ ਕਹਿੰਦੀ ਹੋਣੀ ਆਂ
ਦਿਲ ਤੇ ਨਾਮ ਲਿਖਵਾਣ ਵਾਲੇ ਪਿੱਠ ਤੇ ਨਾਮ ਲਿਖਾਉਂਦੇ ਨੇ
ਇਕ ਗੱਲ ਪੱਕੀ ਆਸ਼ਿਕ਼ ਨੂੰ ਭਾਈ ਦੁੱਖ ਤਾਂ ਝੱਲਣੇ ਆਉਂਦੇ ਨੇ
ਵਿੱਚ ਉਡੀਕਾਂ ਪੂਰੀ ਉਮਰ ਗੁਜਾਰੀ ਏ
ਜਨਮਾਂ ਤੱਕ ਦੀ ਲੱਗੀ ਏ ਦਿਲਦਾਰੀ ਏ
ਓਏ ਜਜਬਾਤਾਂ ਨਾਲ ਪੰਗੇ ਲੈਂਦੀ ਹੋਣੀ ਆਂ
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ, ਕੁੱਝ ਤਾਂ ਕਹਿੰਦੀ ਹੋਣੀ ਆਂ
ਕਿਉਂ ਰੋਸੇ ਵਿਚ ਵਕਤ ਲੰਘਾਈ ਜਾਣੇ ਓ
ਕਿਉਂ ਪਾਣੀ ਤੇ ਲੀਕਾਂ ਬਾਈ ਜਾਣੇ ਓ
ਰੱਬ ਕਰਕੇ ਹੁਣ ਨਿਰਵੈਰ ਨੂੰ ਵੀ ਬਕਸ਼ ਦਿਓ
ਬਿਨਾਂ ਗੱਲ ਤੌ ਜੱਬ ਬਣਾਈ ਜਾਣੇ ਓ
ਮਾੜੇਆਂ ਦੀ ਵੀ ਤਾਂ ਕਦਰ ਤਾਂ ਪੈਂਦੀ ਹੋਣੀ ਆਂ
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ
ਓਏ ਸ਼ਹਿਰ ਤੇ ਇਮਰੋਜ਼ ਦੀ ਅੱਖ ਚਾ ਅੱਖ ਤਾਂ ਪੈਂਦੀ ਹੋਣੀ ਆਂ
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ
You May Also Like
» After You [Nirvair Pannu] » Dil [Nirvair Pannu] » Beside [Nirvair Pannu] » Oye Hoye [Nirvair Pannu] » Tu Naa Aya [Nirvair Pannu] » Efforts [Nirvair Pannu] » Wish [Nirvair Pannu] » Why [Nirvair Pannu]FAQs for Amrita
Who is singer of Amrita song ?
Singer of Nirvair Pannu.
Who is writer of Amrita song ?
Nirvair Pannu wrote this Song.
Who is the music director of Amrita song ?
Amrita is Tuned by Deol Harman.
Which label release Amrita song ?
Amrita is released under the label of Nirvair Pannu.
Whats the playtime (duration) of Amrita song ?
Playtime of song Amrita is 02:24 minute.
How can I download Amrita song ?
You can download Amrita song via click above download links.