Wish Nirvair Pannu Mp3 Song Download
Get This Song
Play Online
Share This Song
Wish Song Lyrics
ਤੂੰ ਦੱਸ ਤੇਰਾ ਕਿ ਖਿਆਲ ਤੈਨੂੰ ਦਿਲ ਵਿੱਚ ਲਵਾਂ ਮੈਂ ਵੱਸਾ
ਚੱਲਾਂ ਮੈਂ ਤੇਰੇ ਨਾਲ ਨਾਲ ਮੇਰੀ ਇੱਕੋ ਆ ਏਹ ਨੀ ਦੁਆ
ਤੂੰ ਦੱਸ ਤੇਰਾ ਕਿ ਖਿਆਲ ਤੈਨੂੰ ਦਿਲ ਵਿੱਚ ਲਵਾਂ ਮੈਂ ਵੱਸਾ
ਚੱਲਾਂ ਮੈਂ ਤੇਰੇ ਨਾਲ ਨਾਲ ਮੇਰੀ ਇੱਕੋ ਆ ਏਹ ਨੀ ਦੁਆ
ਦਿਲ ਦੇ ਕੋਨੇ ਦੇ ਵਿੱਚ ਬਹਿ ਕੇ ਤੇਰੇ ਨਾਲ ਗੱਲਾਂ ਕਰਲਾਂ
ਦੁਨੀਆਂ ਤੌ ਹੋ ਨੀ ਸੱਕਦਾ ਮੈਂ ਤੇਰੇ ਲਈ ਇਕੱਲਾ ਕਰਲਾਂ
ਬੱਦਲਾਂ ਤੌ ਕਿ ਲੈਣਾ ਮੈਂ ਤੂੰ ਚੁੰਨੀ ਦਾ ਪੱਲਾ ਕਰਲਾਂ
ਬਾਕੀ ਸਭ ਮੈਂ ਕਰ ਲੁ ਗਾ ਤੂੰ ਬੱਸ ਇਸ਼ਕ ਅਵੱਲਾਂ ਕਰਲਾਂ
ਅੱਖਾਂ ਚ ਰੱਖ ਲਾਂ ਸੰਭਾਲ ਤੈਨੂੰ ਨਜ਼ਰਾਂ ਤੌ ਲੇਵਾਂ ਮੈਂ ਬਚਾ
ਤੂੰ ਦੱਸ ਤੇਰਾ ਕਿ ਖਿਆਲ ਤੈਨੂੰ ਦਿਲ ਵਿੱਚ ਲਵਾਂ ਮੈਂ ਵੱਸਾ
ਚੱਲਾਂ ਮੈਂ ਤੇਰੇ ਨਾਲ ਨਾਲ ਮੇਰੀ ਇੱਕੋ ਆ ਨੀ ਏਹੋ ਦੁਆ
ਚੰਨ ਵਰਗੀਏ ਤੇਰੇ ਬਾਜੋ ਮੇਰਾ ਤੇ ਜੀ ਨੀ ਲੱਗਣਾ
ਤੇਰੀ ਸੋਂਹ ਮਰ ਜਾ ਗੇ ਨੀ ਸੱਚੀ ਭੋਰਾ ਵੀ ਨੀ ਲੱਗਣਾ
ਕੁੱਝ ਏਦਾਂ ਇਸ਼ਕ ਕਰਾਂ ਮੈਂ ਮੁੜਕੇ ਤੇਰਾ ਵੀ ਨੀ ਲੱਗਣਾ
ਕੇਰਾਂ ਜੇ ਭਟਕ ਗਏ ਤਾਂ ਫੇਰ ਤਾਂ ਗੇੜਾ ਹੀ ਨੀ ਲੱਗਣਾ
ਬਹਿ ਕੇ ਜੇ ਮੈਂ ਕਰਾਂ ਮੈਂ ਸਵਾਲ ਮੈਨੂੰ ਦੱਸੀ ਜੇ ਕਰੇ ਗੀ ਵਫਾ
ਤੂੰ ਦੱਸ ਤੇਰਾ ਕਿ ਖਿਆਲ ਤੈਨੂੰ ਦਿਲ ਵਿੱਚ ਲਵਾਂ ਮੈਂ ਵੱਸਾ
ਚੱਲਾਂ ਮੈਂ ਤੇਰੇ ਨਾਲ ਨਾਲ ਮੇਰੀ ਇੱਕੋ ਆ ਨੀ ਏਹੋ ਦੁਆ
ਦੱਸ ਦੇ ਨਿਰਵੈਰ ਨੂੰ ਅੜੀਏ ਕਿ ਨੇ ਰੋਸੇ ਚਿੰਨਤਾਵਾਂ
ਕਾਹਦੀ ਆ ਲੋੜ ਸੋਹਣੇਓ ਦੱਸੋ ਮੈਂ ਕਿ ਲੈ ਆਵਾਂ
ਚਾਨਣ ਹੀ ਚਾਨਣ ਹੋਵੇ ਮੈਂ ਬਣ ਜਾ ਪਰਛਾਵਾਂ
ਆਸ਼ਿਕ਼ ਵੀ ਤੱਕ ਦੇ ਰਹਿ ਜਾਣ ਤੈਨੂੰ ਮੈਂ ਐਨਾ ਚਾਵਾਂ
ਐਦਾਂ ਦਾ ਹੋਜਾਵੇ ਕਮਾਲ ਹੋਈਏ ਕੱਠੇ ਤੇ ਰੁੱਕ ਜੇ ਸਮਾਂ
ਤੂੰ ਦੱਸ ਤੇਰਾ ਕਿ ਖਿਆਲ ਤੈਨੂੰ ਦਿਲ ਵਿੱਚ ਲਵਾਂ ਮੈਂ ਵੱਸਾ
ਚੱਲਾਂ ਮੈਂ ਤੇਰੇ ਨਾਲ ਨਾਲ ਮੇਰੀ ਇੱਕੋ ਆ ਨੀ ਏਹੋ ਨੀ ਦੁਆ
You May Also Like
» Fikar [Nirvair Pannu] » Gerha [Nirvair Pannu] » Amrita [Nirvair Pannu] » Why [Nirvair Pannu] » Efforts [Nirvair Pannu] » Beside [Nirvair Pannu] » Oye Hoye [Nirvair Pannu] » Dil [Nirvair Pannu]FAQs for Wish
Who is singer of Wish song ?
Singer of Nirvair Pannu.
Who is writer of Wish song ?
Nirvair Pannu wrote this Song.
Who is the music director of Wish song ?
Wish is Tuned by Deol Harman.
Which label release Wish song ?
Wish is released under the label of Nirvair Pannu.
Whats the playtime (duration) of Wish song ?
Playtime of song Wish is 03:22 minute.
How can I download Wish song ?
You can download Wish song via click above download links.