Rabb Nal Gall Nirvair Pannu Mp3 Song Download
Get This Song
Play Online
Share This Song
Rabb Nal Gall Song Lyrics
ਮੇਰਿਆਂ ਖ਼ਿਆਲਾਂ ਵਿੱਚੋਂ ਉੱਡੇ ਤੇਰੀ ਮਹਿਕ ਵੇ
ਬੋਲਦਾ ਏਂ ਮੂੰਹੋਂ ਜਦੋਂ, ਡੋਲ੍ਹਦਾ ਏਂ ਸ਼ਹਿਦ ਵੇ
'ਕੱਲ੍ਹਾ ਇੱਕ ਨਹੀਓਂ ਪਲ਼, ਹਰ ਪਲ਼ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ
ਮਿਲ ਗਈਆਂ ਰੂਹਾਂ, ਕਰਾਂ ਇਸ਼ਕੇ ਦੀ ਰਾਖੀ ਮੈਂ
ਚੇਤੇ ਨਹੀਓਂ ਹੋਰ ਕੁੱਝ, ਤੇਰੇ 'ਚ ਗਵਾਚੀ ਮੈਂ
ਤੇਰੇ ਮੱਥੇ ਆਲ਼ੇ ਵੱਟ ਦਾ, ਵੇ ਹੱਲ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ
(ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ)
ਤੂੰ ਹੱਥਾਂ ਉੱਤੇ ਲੱਗੇ ਮੈਨੂੰ ਤਾਰੇ ਲਏ ਆ 'ਤਾਰ ਵੇ
ਤੇਰਿਆਂ ਨੈਣਾਂ ਦੇ ਵਿੱਚ ਦਿੱਸਿਆ ਪਿਆਰ ਵੇ
ਕੋਈ ਇਸ਼ਕ ਨਿਸ਼ਾਨੀ ਮੇਰੇ ਕੰਨਾਂ ਨੂੰ ਕਰਾ ਦੇਈਂ
ਫ਼ੁੱਲ, ਹਾਏ ਵੇ, ਬੂਹੀਆਂ ਵਾਲ਼ੇ ਭਾਵੇਂ ਝੋਲੀ ਪਾ ਦੇਵੀਂ
(ਭਾਵੇਂ ਝੋਲੀ ਪਾ ਦੇਵੀਂ)
ਹੋ, Jagjeet ਲੋਕਾਂ ਵਾਲ਼ੇ ਛੱਲ ਫੜ੍ਹੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ
(ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ)
ਹੋ, ਸਾਡੇ ਉੱਤੇ ਪੈਂਦੀ ਨਹੀਓਂ ਨਜ਼ਰਾਂ ਦੀ ਰਾਤ ਵੇ
ਚੁੰਨੀ ਲੜ ਬੰਨ੍ਹੀ ਬੈਠੀ ਤੇਰਾ-ਮੇਰਾ ਸਾਥ ਵੇ
ਰੱਖ ਫ਼ਿਕਰਾਂ ਨੂੰ ਪਾਸੇ, ਦੱਸ ਕਾਹਦੀਆਂ ਨੇ ਫ਼ਿਕਰਾਂ?
ਮੇਰਾ ਕੁੱਝ ਵੀ ਨਹੀਂ ਏਥੇ, ਸੱਚੀ, ਤੇਰੇ ਬਾਅਦ ਵੇ
ਤੇਰੀ ਪੈੜ ਵਿੱਚ, ਚੰਨਾ, ਪੈਰ ਧਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
ਮੈਂ ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ
You May Also Like
» Jawani [Nirvair Pannu] » Chori Chori [Nirvair Pannu] » Bin Daseya [Nirvair Pannu] » Ashiq Bande [Nirvair Pannu] » Viah Ni Hona [Nirvair Pannu] » Akhiyan [Nirvair Pannu] » In Love [Nirvair Pannu] » Love Talk [Nirvair Pannu]FAQs for Rabb Nal Gall
Who is singer of Rabb Nal Gall song ?
Singer of Nirvair Pannu.
Who is writer of Rabb Nal Gall song ?
Nirvair Pannu wrote this Song.
Who is the music director of Rabb Nal Gall song ?
Rabb Nal Gall is Tuned by Deol Harman.
Which label release Rabb Nal Gall song ?
Rabb Nal Gall is released under the label of Juke Dock.
Whats the playtime (duration) of Rabb Nal Gall song ?
Playtime of song Rabb Nal Gall is 02:32 minute.
How can I download Rabb Nal Gall song ?
You can download Rabb Nal Gall song via click above download links.