Bande Banjo Nirvair Pannu Mp3 Song Download
Get This Song
Play Online
Share This Song
Bande Banjo Song Lyrics
ਹੋ ਇਹ ਭੁਲੇਖਾ ਵਾ ਕੇ ਚੰਗਾ ਆ ਮੈ ਰੱਬ ਥੋੜੀ ਆ
ਓਏ ਕਮਲੇਓ ਬੰਦਾ ਆ ਮੈ
ਹੋ ਤੁਸੀ ਬੰਦੇ ਬਣਜੋ ਆਸ਼ਕੋ
ਇਸ ਇਸ਼ਕ ਚੋ ਨਿਕਲੋ ਬਾਹਰ
ਉਹਨੂੰ ਗਲ ਨਾਲ ਲਾਲੋ ਡੀਕਦੇ
ਉਹਨੂੰ ਗਲ ਨਾਲ ਲਾਲੋ ਡੀਕਦੇ
ਜਿਹੜਾ ਥੋਨੂੰ ਕਰਦੇ ਪਿਆਰ
ਓੇਏ ਤੁਸੀ ਬੰਦੇ ਬਣਜੋ ਆਸ਼ਕੋ
ਮੈ ਜਾਣਦਾ ਥੋਨੂੰ ਫਰਕ ਨਹੀ
ਭਾਵੇ ਨਫੇ ਤੇ ਜਾਂ ਨੁਕਸਾਨ
ਪਰ ਉਹਦੀ ਜਾਣ ਬਚਾ ਲਵੋ
ਜਿਹੜਾ ਵਾਰੀ ਬੈਠਾ ਜਾਣ
ਕਿਉ ਪਰਛਾਵੇ ਪਿੱਛੇ ਭੱਜਦੇ
ਕਿਉ ਪਰਛਾਵੇ ਪਿੱਛੇ ਭੱਜਦੇ
ਤੁਸੀ ਹੋਗੇ ਓ ਦੁਸਵਾਰ
ਓੇਏ ਤੁਸੀ ਬੰਦੇ ਬਣਜੋ ਆਸ਼ਕੋ
ਇੱਕ ਤਰਫਾ ਜਿਆ ਕਰ ਲੇਦੇ ਓ
ਪੀੜਾ ਪੂੜਾ ਜਰ ਲੈਦੇ ਓ
ਜਿਹੜੇ ਪੰਨੇ ਕੋਰੇ ਹੋਵਣ
ਮੰਨ ਲਿਆ ਓਹ ਵੀ ਪੜ ਲੇਣੇ ਓ
ਹੋ ਤੁਸੀ ਏਵੇ ਉਹਦਾ ਕਰ ਰਹੇ
ਜਿਹੜਾ ਲਵੇ ਨਾ ਤੁਹਾਡੀ ਸਾਰ
ਓੇਏ ਤੁਸੀ ਬੰਦੇ ਬਣਜੋ ਆਸ਼ਕੋ
ਬਹੁਤੀ ਗੱਲ ਜੇ ਆਉਦੀ ਨਹੀ ਤਾ
ਹਾਲ ਚਾਲ ਤਾ ਪੁੱਛ ਸਕਦੇ ਓ
ਅੱਖਾ ਮੂਹਰੇ ਆ ਗਏ ਓ ਜੇ
ਥੋੜੀ ਦੇਰ ਤਾ ਰੁੱਕ ਸਕਦੇ ਓ
ਓ ਕਿਉ ਅੱਧ ਵਿਚਕਾਰੇ ਭਟਕਦੇ
ਹੁਣ ਲੰਘ ਜੋ ਆਰ ਜਾ ਪਾਰ
ਓੇਏ ਤੁਸੀ ਬੰਦੇ ਬਣਜੋ ਆਸ਼ਕੋ
ਓੇਏ ਤੁਸੀ ਬੰਦੇ ਬਣਜੋ ਆਸ਼ਕੋ
ਇਸ ਇਸ਼ਕ ਚੋ ਨਿਕਲੋ ਬਾਹਰ
ਉਹਨੂੰ ਗਲ ਨਾਲ ਲਾਲੋ ਡੀਕਦੇ
ਉਹਨੂੰ ਗਲ ਨਾਲ ਲਾਲੋ ਡੀਕਦੇ
ਜਿਹੜਾ ਥੋਨੂੰ ਕਰਦੇ ਪਿਆਰ
ਓੇਏ ਤੁਸੀ ਬੰਦੇ ਬਣਜੋ ਆਸ਼ਕੋ
You May Also Like
» Muchh [Nirvair Pannu] » Luv Szn [Nirvair Pannu] » Trucker [Nirvair Pannu] » Vair [Nirvair Pannu] » Rabb Nal Gall [Nirvair Pannu] » Akhiyan [Nirvair Pannu] » Ashiq Bande [Nirvair Pannu] » Ishq Kahani [Nirvair Pannu]FAQs for Bande Banjo
Who is singer of Bande Banjo song ?
Singer of Nirvair Pannu.
Who is writer of Bande Banjo song ?
Nirvair Pannu wrote this Song.
Who is the music director of Bande Banjo song ?
Bande Banjo is Tuned by Deol Harman.
Which label release Bande Banjo song ?
Bande Banjo is released under the label of Juke Dock.
Whats the playtime (duration) of Bande Banjo song ?
Playtime of song Bande Banjo is 02:17 minute.
How can I download Bande Banjo song ?
You can download Bande Banjo song via click above download links.