Pasand Jatt Di Nirvair Pannu Mp3 Song Download
Get This Song
Play Online
Share This Song
Pasand Jatt Di Song Lyrics
It's Jay B
ਹੋ ਸਾਨੂੰ ਵੀ ਤਾਂ ਜਿਉਣ ਦੀ ਉਮੀਦ ਰੱਖ ਲੈਣਦੇ
ਨੀ ਦੇਜਾ ਕੋਈ ਨਿਸ਼ਾਨੀ ਇੱਕ ਚੀਜ ਰੱਖ ਲੈਣਦੇ
ਹੋਏ ਅੱਖਾਂ ਨਾਲ ਕਰਦੀ ਇਸ਼ਾਰੇ
ਨੀ ਤੂੰ ਲੱਗੇ ਜਮਾ ਚੰਦ ਵਰਗੀ
ਸੁਣੀ-ਸੁਣੀ ਨੀ ਪਤਲੀਏ ਨਾਰੇ ਨੀ ਤੂੰ ਜੱਟ ਦੀ ਪਸੰਦ ਬਣਗੀ
ਸੁਣੀ-ਸੁਣੀ ਨੀ ਪਤਲੀਏ ਨਾਰੇ ਨੀ ਤੂੰ ਜੱਟ ਦੀ ਪਸੰਦ ਬਣਗੀ
ਐਨੀ ਦਿਲ ਦੇ ਕਰੀਬ ਸੱਚੀ ਹੁਣ ਤੱਕ ਆਈ ਬਿੱਲੋ ਹੋਰ ਕੋਈ ਨਾ
ਨੀ ਤੂੰ ਜਾਣ-ਜਾਣ ਜ਼ੁਲਫ਼ਾਂ ਸਵਾਰਦੀ ਤੇ ਨੱਖਰੇ ਦਾ ਤੋੜ ਕੋਈ ਨਾ
ਜੱਟ ਫਿਰਦਾ ਹਵਾ ਨਾਲ ਗੱਲਾਂ ਕਰਦਾ ਤੇ ਹੋਂਸਲਾ ਬੁਲੰਦ ਬਣਗੀ
ਸੁਣੀ-ਸੁਣੀ ਨੀ ਪਤਲੀਏ ਨਾਰੇ ਨੀ ਤੂੰ ਜੱਟ ਦੀ ਪਸੰਦ ਬਣਗੀ
ਸੁਣੀ-ਸੁਣੀ ਨੀ ਪਤਲੀਏ ਨਾਰੇ ਨੀ ਤੂੰ ਜੱਟ ਦੀ ਪਸੰਦ ਬਣਗੀ
ਹੋ ਤੇਰਾ ਇੰਸਟਾ ਤੇ ਲਿਖਿਆ ਪੰਜਾਬੀ ਵਿਚ ਨਾਮ ਜੇੜਾ ਦਿਲ ਲੈ ਗਿਆ
ਜਿਹੜੀ ਸ਼ੀਸ਼ੇ ਮੂਹਰੇ ਖੜਕੇ ਸਟੋਰੀ ਪਾਈ ਉੱਥੇ ਮੇਰਾ ਦਿਲ ਰਹਿ ਗਿਆ
ਤੇਰਾ ਇੰਸਟਾ ਤੇ ਲਿਖਿਆ ਪੰਜਾਬੀ ਵਿਚ ਨਾਮ ਜੇੜਾ ਦਿਲ ਲੈ ਗਿਆ
ਜਿਹੜੀ ਸ਼ੀਸ਼ੇ ਮੂਹਰੇ ਖੜਕੇ ਸਟੋਰੀ ਪਾਈ ਉੱਥੇ ਮੇਰਾ ਦਿਲ ਰਹਿ ਗਿਆ
ਸੱਚੀ ਸੋਹਣੀਏ ਬੇਰੰਗ ਜਿਹੀ ਜਿੰਦਗੀ ਆਕੇ ਤੂੰ ਰੰਗ ਭਰ ਗਈ
ਸੁਣੀ-ਸੁਣੀ ਨੀ ਪਤਲੀਏ ਨਾਰੇ ਨੀ ਤੂੰ ਜੱਟ ਦੀ ਪਸੰਦ ਬਣਗੀ
ਸੁਣੀ-ਸੁਣੀ ਨੀ ਪਤਲੀਏ ਨਾਰੇ ਨੀ ਤੂੰ ਜੱਟ ਦੀ ਪਸੰਦ ਬਣਗੀ
ਪੀਵੇ Cappuccino Cafe ਤੇ ਬੈਠਕੇ ਨੀ ਗੱਲਾਂ ਮੁੰਡਾ ਚੰਦ ਨਾਲ ਕਰੇ
ਆਦੀ ਚਾਹਾਂ ਦਾ ਸੀ ਕੋਫ਼ੀਆਂ ਤੇ ਲਾ ਲਿਆ ਤੂੰ ਮਿੱਠੇ ਨੂੰ ਪਸੰਦ ਨਾ ਕਰੇ
ਹੋ ਨਿਰਵੈਰ ਨੇ ਆ ਦਿਲ ਤੈਥੋਂ ਵਾਰੇਆਂ ਤੂੰ ਜਮਾ ਅੰਗ-ਸੰਗ ਬਣਗੀ
ਸੁਣੀ-ਸੁਣੀ ਨੀ ਪਤਲੀਏ ਨਾਰੇ ਨੀ ਤੂੰ ਜੱਟ ਦੀ ਪਸੰਦ ਬਣਗੀ
ਸੁਣੀ-ਸੁਣੀ ਨੀ ਪਤਲੀਏ ਨਾਰੇ ਨੀ ਤੂੰ ਜੱਟ ਦੀ ਪਸੰਦ ਬਣਗੀ
You May Also Like
» Akhiyan [Nirvair Pannu] » Jawani [Nirvair Pannu] » Chori Chori [Nirvair Pannu] » Vair [Nirvair Pannu] » Trucker [Nirvair Pannu] » Ashiq Bande [Nirvair Pannu] » Bande Banjo [Nirvair Pannu] » Love Talk [Nirvair Pannu]FAQs for Pasand Jatt Di
Who is singer of Pasand Jatt Di song ?
Singer of Nirvair Pannu.
Who is writer of Pasand Jatt Di song ?
Nirvair Pannu wrote this Song.
Who is the music director of Pasand Jatt Di song ?
Pasand Jatt Di is Tuned by JayB Singh.
Which label release Pasand Jatt Di song ?
Pasand Jatt Di is released under the label of Juke Dock.
Whats the playtime (duration) of Pasand Jatt Di song ?
Playtime of song Pasand Jatt Di is 02:48 minute.
How can I download Pasand Jatt Di song ?
You can download Pasand Jatt Di song via click above download links.