Punjab Pardeep Sran Mp3 Song Download
Get This Song
Play Online
Share This Song
Punjab Song Lyrics
ਹਾਸਿਆਂ ਚ ਮਹਿੰਗੇ ਤੇਰੇ ਫੁੱਲ ਨੀ ਗੁਲਾਬ ਦੇ
ਮੱਥੇ ਉੱਤੇ ਬਿੰਦੀ ਜਿਵੇਂ ਟਿੱਬੀਆਂ ਪੰਜਾਬ ਦੇ
ਚੁੰਨੀ ਲੈ ਕੇ ਮਾਣਮਤੀ ਬਾਲਾ ਜਦ ਫੱਬਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਮਾਂ ਵਾਂਗੂ ਤੁਰਦੀ ਹਾਂ ਮਾਂ ਵਾਂਗੂ ਦੇਖਦੀ
ਗੁਰੂ ਘਰ ਵਾਲੇ ਰਾਤ ਜਦੋਂ ਮੱਥਾ ਟੇਕਦੀ
ਚੰਨ ਤਾਰੇ ਸੂਰਜ ਦੁਪੱਟੇ ਨਾਲ ਟੰਗੇ ਨੇ
ਭਾਗਾਂ ਵਾਲੇ ਅੱਖਰ ਜੋ ਤੇਰੇ ਨਾਮ ਲੱਗੇ ਨੇ
ਮੂਰਤ ਤਰਾਸ਼ੀ ਹੋਈ ਸੋਹਣੀ ਬੜੀ ਰੱਬ ਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
I Guess Want Beat Again Gaiphy
ਅੱਖਾਂ ਵਿੱਚ ਭਰੀ ਤੇਰੇ ਲੋੜਿਆਂ ਦੀ ਸੰਗ ਨੀ
ਰੁੱਤਾਂ ਤੋਂ ਚਰਾਉਣੀਆਂ ਤੂੰ ਸੂਟਾਂ ਵਾਲੇ ਰੰਗ ਨੀ
ਰੁ ਜਹੇ ਪੈਰ ਧਰਦੀਆਂ ਚੱਕ ਚੱਕ ਕੇ
ਜਾਨ ਕੱਢ ਲੈਂਦੇ ਸਾਡੇ ਜ਼ੁਲਫਾਂ ਚ ਤੱਕ ਕੇ
ਅੱਜ ਕੱਲ ਕਿੱਥੇ ਕੋਈ ਤੇਰੇ ਜਿਹੀ ਲੱਭਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਹੁਸਨ ਤੇਰੇ ਨੂੰ ਦੇਖ ਚੜ੍ਹ ਜਾਂਦੀ ਲੋਰ ਨੀ
ਅਰਸ਼ ਦੇ ਦਿਲ ਵਿੱਚ ਨੱਚਦੇ ਆ ਮੋਰ ਨੀ
ਮੱਥੇ ਵਾਲਾ ਚੀਰ ਤੇਰਾ ਬੜਾ ਕੁਝ ਆਖੇ ਨੀ
ਮਿੱਠੇ ਮਿੱਠੇ ਬੋਲ ਤੇਰੇ ਲੱਗਦੇ ਪਤਾਸੇ ਨੀ
ਝਾਕਣੀ ਰੰਗੀਨ ਤੇਰੀ ਦਿਲ ਸਾਡਾ ਠੱਗਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
ਸੋਹਣੀਏ ਤੂੰ ਸੋਹਣੀ ਨੀ ਪੰਜਾਬ ਜਿੰਨੀ ਲੱਗਦੀ
You May Also Like
» Hostel [Pardeep Sran] » 8 (Aathe) [Pardeep Sran] » Duje Din [Pardeep Sran] » Marji Nal [Pardeep Sran] » Deshat [Pardeep Sran, Jasmeen Akhtar] » Gall Mukki [Pardeep Sran] » Hai Ni Koi [Pardeep Sran, Sargi Maan]FAQs for Punjab
Who is singer of Punjab song ?
Singer of Pardeep Sran.
Who is writer of Punjab song ?
Arsh Sidhu wrote this Song.
Who is the music director of Punjab song ?
Punjab is Tuned by Gaiphy.
Which label release Punjab song ?
Punjab is released under the label of Red Leaf Music.
Whats the playtime (duration) of Punjab song ?
Playtime of song Punjab is 02:13 minute.
How can I download Punjab song ?
You can download Punjab song via click above download links.