Gall Mukki Pardeep Sran Mp3 Song Download
Get This Song
Play Online
Share This Song
Gall Mukki Song Lyrics
ਉਹ ਰੌਲਫਾਂ 'ਚ ਦਿਸਦੇ ਆ ਜੱਟ ਚਾਂਦੀ ਰੰਗਣੀ
ਪੀਕ ਤੇ ਜਵਾਨੀ ਪੂਰੀ ਮੋਢਿਆਂ ਤੋਂ ਖੰਗੇ ਨੀ
ਬਣੇ ਡੌਲਿਆਂ 'ਚ ਫਿਸ਼ ਨਾਲੇ ਏਰੀਏ 'ਚ ਤੜੀ ਹੋਵੇ
ਮਾਲ ਹੋਵੇ ਚੋਟੀ ਦਾ ਤੇ ਅੱਖ ਪੂਰੀ ਖੜੀ ਹੋਵੇ
ਕੱਢੀ ਟੌਰ ਟੱਪੇ ਵਾਲੀ ਪੂਰੀ ਧੁੱਕੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੇ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੇ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਹੋ ਬੈਠੇ ਹੋਈਏ ਯੂਨੀ ਤੇ ਸਟੂਸੀ ਵਾਲੀ ਚਾਹ ਹੋਵੇ
ਯਾਰੀਆਂ ਦਾ ਮਿੱਤਰਾਂ ਨੂੰ ਪਿਆਰ ਜਿੰਨਾ ਚਾਹ ਹੋਵੇ
ਉੱਗੀ ਰੰਗੀ ਅੱਖ ਵਾਲੀ ਤੱਕੇ ਸਾਨੂੰ ਗੌਰ ਨਾਲ
ਜਿੱਤੀ ਸਰਪੰਚੀ ਹੋਵੇ ਮਿੱਤਰਾਂ ਨੇ ਜੋਰ ਨਾਲ
ਫੁੱਲਾਂ ਉੱਤੇ ਡੰਡੇ ਨਾਲ ਕੁੱਟੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ 'ਚ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੇ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੇ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
I Guess Want Beat Again Gaiphy
ਓ ਜੀਪਾਂ ਕਾਰਾਂ ਫਲਾਂ ਤੇ ਮਾਹੌਲ ਬੰਨ੍ਹ ਤੁਰਦੇ
ਘੋੜੀਆਂ ਬਸ਼ੇਰੀਆਂ ਦੇ ਦੇਖ ਕੰਨ ਜੁੜਦੇ
ਹੋ ਮਰਦਾਂ ਦੀ ਖੇਡ ਗੱਲ ਮਰਦਾਂ ਤੇ ਰਹੀ ਹੋਵੇ
ਕੱਲੀ-ਕੱਲੀ ਰੇਡੀਓ ਤੇ ਬੁੱਢੀ ਪੁਰੀ ਗਈ ਹੋਵੇ
ਚਰਚਾ ਨੀ ਮਿੱਤਰਾਂ ਦੀ ਉੱਠੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਉਹ ਜੈਕਟਾਂ ਦੇ ਥੱਲੇ ਜੱਜ ਦੀ ਆ ਲਚਕਾਣੀ ਹੋ
ਰੱਟ ਵਾਂਗੂ ਦੁਨੀਆਂ ਰਕਾਨੇ ਪਈ ਆ ਛਾਣੀ
ਅੱਲੜੇ ਜ਼ਮਾਨਾ ਚਾਲ ਮਿੱਤਰਾਂ ਦੀ ਤੁਰੇ ਨੀ
ਜੋਗਾਨੰਦ ਅਰਸ਼ ਦੇ ਨਾਮ ਨਾਲ ਜੁੜੇ ਨੀ
ਪੈਰਾਂ ਵਿੱਚ ਮੁਕਤਸਰੀ ਜੁੱਤੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
ਗੱਲ ਸਾਰੀ ਮਿੱਤਰਾਂ ਤੇ ਮੁੱਕੀ ਹੋਣੀ ਚਾਹੀਦੀ ਆ
You May Also Like
» Hai Ni Koi [Pardeep Sran, Sargi Maan] » Hostel [Pardeep Sran] » 8 (Aathe) [Pardeep Sran] » Marji Nal [Pardeep Sran] » Punjab [Pardeep Sran] » Deshat [Pardeep Sran, Jasmeen Akhtar] » Duje Din [Pardeep Sran]FAQs for Gall Mukki
Who is singer of Gall Mukki song ?
Singer of Pardeep Sran.
Who is writer of Gall Mukki song ?
Arsh Sidhu wrote this Song.
Who is the music director of Gall Mukki song ?
Gall Mukki is Tuned by Gaiphy.
Which label release Gall Mukki song ?
Gall Mukki is released under the label of Red Leaf Music.
Whats the playtime (duration) of Gall Mukki song ?
Playtime of song Gall Mukki is 02:16 minute.
How can I download Gall Mukki song ?
You can download Gall Mukki song via click above download links.