DjPunjab.Com.Se

Marji Nal Pardeep Sran Mp3 Song Download

Marji Nal
Marji Nal Mp3 Download Pardeep Sran
Title : Marji Nal
Singer : Pardeep Sran ,
Lyric : Arsh Sidhu
Music : Gaiphy
Label : Red Leaf Music
Duration : 02:15
Released : 05, Mar 2026
Description: Marji Nal Pardeep Sran Mp3 Song Download from Marji Nal Album, Marji Nal Song Sung by Pardeep Sran, This Latest Song Music composed By Gaiphy and Lyrics written by Arsh Sidhu, Marji Nal Song Ringtone Download. Download Marji Nal Pardeep Sran mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.15 mb]

Play Online

Cover
Marji Nal Pardeep Sran
0:00
0:00

Share This Song

Marji Nal Song Lyrics

ਨਾ ਲੱਗਦੇ ਅੰਦਾਜ਼ ਸਾਡਾ ਦੇਖ ਅੰਦਾਜ਼ ਨੀ
ਹਾਸਿਆਂ ਨੂੰ ਲਾਉਂਦਾ ਸਾਡੇ ਦਾਤਾ ਰੰਗ ਭਾਗ ਨੀ
ਇਸ਼ਕ ਪਿੰਡਾਂ ਨਾ ਸਾਡੇ ਦਿਲਾਂ ਚ ਜਿਆਉਂਦੇ ਆ
ਤੇਰੀ ਅੱਖ ਦਾਖ ਰੰਗੇ ਕੁੜਤੇ ਸਵਾਉਣਿਆ
ਮਹਿਫਲਾਂ ਚ ਜੀ ਜਾ ਲਵਾਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ

ਤੂੰ ਪੜ੍ਦੀ ਕਿਤਾਬਾਂ ਨਾਲ ਪੜ ਸਾਡੀ ਅੱਖ ਨੀ
ਲਿਖਿਆ ਵੀ ਲੀ ਤੇ ਮਨ ਨੀਵਾਂ ਉੱਚੀ ਮੱਤ ਨੀ
ਗਿਣਤੀ ਦੇ ਬੰਦਿਆਂ ਨੂੰ ਮੰਨਦੇ ਪਰਾ ਨੀ
ਐਲਵੀ ਤੇ ਬੂਝੀਆਂ ਦੇ ਸਾਨੂੰ ਕੋਈ ਭਾਣੀ
ਰੱਬ ਦਾ ਵੀ ਸ਼ੁਕਰ ਮਨਾਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ
ਜਿੰਦਗੀ ਜਿਆਉਣ ਵਾਲੇ ਬੰਦਿਆਂ

I Guess Want Beat Again Gaiphy
ਓ ਯਾਰੀਆਂ ਦੇ ਜੱਟ ਚੱਕੀ ਫਿਰਦੇ ਆ ਟੈਂਡਰ
ਫਿਰਦੇ ਆ ਟੈਂਡਰ
ਮੂਹਰੇ ਚੱਲੇ ਪਿੱਕਾਂ ਪਿੱਛੇ ਚੱਲਦੀ ਡਿਫੈਂਡਰ
ਚੱਲਦੀ ਡਿਫੈਂਡਰ
ਓ ਹੀਰਾਂ ਕੋਲੋਂ ਕਿੱਥੇ ਸਾਡੇ ਦਿਲ ਜਿੱਤ ਹੋਣਿਆ
ਸਾਡੀਆਂ ਮਾਵਾਂ ਨੇ ਪੁੱਤ ਜੰਮੇ ਬੜੇ ਸੋਹਣਿਆ
ਯਾਰਾਂ ਦੇ ਦਿਲਾਂ ਚ ਘਰ ਪਾਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ

ਹੋ ਬਿੱਲੋ ਕਾਹਦੇ ਸਿਰ ਜਿੰਨੀ ਤੁਰਦੇ ਆ ਖਾਗ ਨੀ
ਚੰਡੀਗੜ੍ਹ ਕੈਫਿਆਂ ਤੇ ਬਹਿੰਦੇ ਜਦੋਂ ਜਾਗ ਨੀ
ਅਰਸ਼ ਨੂੰ ਬੈਠੀ ਚੋਰ ਅੱਖ ਨਾਲ ਵੇਖੇ ਨੀ
ਉਹ ਪਿੰਡਾਂ ਵਾਲੇ ਦੂਰ ਸਾਰੇ ਕਰਦੇ ਭੁਲੇਖੇ ਨੀ
ਅੱਲੜਾਂ ਨਾ ਅੱਖ ਨਾ ਮਿਲਾਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ
ਮਰਜੀ ਨਾ ਜਿੰਦਗੀ ਜਿਆਉਣ ਵਾਲੇ ਬੰਦਿਆਂ

You May Also Like

» Deshat [Pardeep Sran, Jasmeen Akhtar] » Punjab [Pardeep Sran] » Hai Ni Koi [Pardeep Sran, Sargi Maan] » Gall Mukki [Pardeep Sran] » Duje Din [Pardeep Sran] » 8 (Aathe) [Pardeep Sran] » Hostel [Pardeep Sran]

FAQs for Marji Nal

Who is singer of Marji Nal song ?

Singer of Pardeep Sran.

Who is writer of Marji Nal song ?

Arsh Sidhu wrote this Song.

Who is the music director of Marji Nal song ?

Marji Nal is Tuned by Gaiphy.

Which label release Marji Nal song ?

Marji Nal is released under the label of Red Leaf Music.

Whats the playtime (duration) of Marji Nal song ?

Playtime of song Marji Nal is 02:15 minute.

How can I download Marji Nal song ?

You can download Marji Nal song via click above download links.

Google Tags :

Marji Nal mp3 song , Marji Nal mp3 song download , Marji Nal song download , Marji Nal Pardeep Sran mp3 song , Marji Nal Prem Dhillon mp3 song download , Marji Nal Pardeep Sran song download, Marji Nal Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer