Duje Din Pardeep Sran Mp3 Song Download
Get This Song
Play Online
Share This Song
Duje Din Song Lyrics
ਹੋ ਗੱਲਾਂ ਗੋਲ ਮੋਲ ਜਿਵੇਂ ਚੌਂਕਾਂ ਦੀ ਗਲਾਈ
ਯੂਟੀਦੀ ਪੈਦਾਇਸ਼ ਮੇਰੇ ਆਲੀ ਮਰਗਾਈ
ਹੋ ਗੱਲਾਂ ਗੋਲ ਮੋਲ ਜਿਵੇਂ ਚੌਂਕਾਂ ਦੀ ਗਲਾਈ
ਯੂਟੀ ਦੀ ਪੈਦਾਇਸ਼ ਮੇਰੇ ਆਲੀ ਮਰਗਾਈ
ਸਨੈਪਚੈਟ ਕਰ ਗਈ ਵਚੋਲ ਪੁਣਾ ਨੀ
ਤੇਰਾ ਪੱਟ ਲੈ ਗਿਆ ਏ ਮੈਨੂੰ ਸੋਲ ਪੁਣਾ ਨੀ
ਅੰਗ ਅੰਗ ਤੇਰਾ ਰੱਬ ਨੇ ਬਣਾਇਆ ਘੜ ਘੜ
ਕਿੱਥੇ ਪੈਰਾਂ ਨੂੰ ਟਿਕਾ ਕਰੇ ਸਗਦੇ ਨੀ ਖੜ
ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਮੈਂ ਕਿਹਾ ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਤਿਤਲੀ ਜੀ ਮਿੱਤਰਾਂ ਨੇ ਗੁੱਟ ਕੋਲੋਂ ਫੜ
ਮੈਂ ਕਿਹਾ ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
I Guess Want Beat Again Gaiphy
ਖਰਚਾ ਦਿਨਾਂ ਦੇ ਵਿੱਚ ਗਿਆ ਮੇਰਾ ਵੱਧ
ਪਾਲਿਆ ਬਰਾੜ ਦੇ ਫਲੈਟ ਵਿੱਚ ਅੱਧ ਕੈਫਿਲਾਦਿਆਂ ਨੂੰ
ਮੁੰਡਾ ਹੱਥ ਪਾਉਣ ਲੱਗਿਆ
ਮਿੱਤਰਾਂ ਦੀ ਸਾਲਾਂ ਬਾਅਦ ਸੌਣ ਲੱਗਿਆ
ਜਾਣੀ ਮਿੱਤਰਾਂ ਦੀ ਲੱਗ ਗਈ ਆ ਸੁਰਗਾਂ ਚ ਜਾੜੀ
ਮਿੱਤਰਾਂ ਦੀ ਲੱਗ ਗਈ ਆ ਸੁਰਗਾਂ ਚ ਜਾੜੀ
ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਮੈਂ ਕਿਹਾ ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਤਿਤਲੀ ਜੀ ਮਿੱਤਰਾਂ ਨੇ ਗੁੱਟ ਕੋਲੋਂ ਫੜੀ
ਮੈਂ ਕਿਹਾ ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਓ ਜੱਟ ਵਿੱਚ ਗਾਰ ਨੇ ਸਾਣ ਵਰਗੀ
ਗੱਡੀ ਮਿਲ ਗਈ ਸਕੋਟ ਛਲਾਣ ਵਰਗੀ
ਹਰ ਸੈਟਰਡੇ ਸਵੇਰ ਤੱਕ ਪੰਪ ਡੱਕੀ ਰੱਖਦੀ
ਸਟਾਟਰ ਚ ਵੀਰ ਦੇ ਪਿੱਛੋਂ ਪੱਕੀ ਛੱਕਦੀ
ਇੱਕ ਵੱਜਦੇ ਫਲੈਟ ਵਾਲੀ ਪੌੜੀ ਜਾਂਦੀ ਚੜ੍ਹ
ਵੱਜਦੇ ਫਲੈਟ ਵਾਲੀ ਪੌੜੀ ਜਾਂਦੀ ਚੜ੍ਹੀ
ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਮੈਂ ਕਿਹਾ ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਲਾਈ ਤਿਤਲੀ ਜੀ ਮਿੱਤਰਾਂ ਨੇ ਗੁੱਟ ਕੋਲੋਂ ਫੜੀ
ਮੈਂ ਕਿਹਾ ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਮੋਟਰਾਂ ਤੇ ਬਹਿੰਦੇ ਬਹਿੰਦੇ ਬਹਿ ਗਏ ਗਸੀਬ
ਪੁਜੇ ਲੌਂਜ ਵਿੱਚ ਲੰਘੇ ਰਾਤ ਲੰਘਦੀ ਤਰੀਬ
ਸਾ ਫੁੱਲ ਜਾਂਦਾ ਵੇਖ ਲੈਂਦਾ ਜਿਡਵਿੰਚੀ
ਆਉਂਦੀ ਕੰਨ ਤੱਕ ਨੱਚੀ ਪਾ ਕੇ ਹੀਲ ਦੋ ਇੰਚੀ
ਹਿੱਕ ਉੱਤੇ ਬਣ ਕੇ ਪਰਿੰਡ ਜਾਂਦੀ ਲੜੀ
ਹਿੱਕ ਉੱਤੇ ਬਣ ਕੇ ਪਰਿੰਡ ਜਾਂਦੀ ਲੜੀ
ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਮੈਂ ਕਿਹਾ ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
ਲਾਈ ਤਿਤਲੀ ਜੀ ਮਿੱਤਰਾਂ ਨੇ ਗੁੱਟ ਕੋਲੋਂ ਫੜੀ
ਮੈਂ ਕਿਹਾ ਦੂਜੇ ਦਿਨ ਵੱਜਦੀ ਆ ਗੱਡੀ ਚੰਡੀਗੜ੍ਹ
You May Also Like
» Hai Ni Koi [Pardeep Sran, Sargi Maan] » Deshat [Pardeep Sran, Jasmeen Akhtar] » Hostel [Pardeep Sran] » Gall Mukki [Pardeep Sran] » 8 (Aathe) [Pardeep Sran] » Punjab [Pardeep Sran] » Marji Nal [Pardeep Sran]FAQs for Duje Din
Who is singer of Duje Din song ?
Singer of Pardeep Sran.
Who is writer of Duje Din song ?
Gagg Brar wrote this Song.
Who is the music director of Duje Din song ?
Duje Din is Tuned by Gaiphy.
Which label release Duje Din song ?
Duje Din is released under the label of Red Leaf Music.
Whats the playtime (duration) of Duje Din song ?
Playtime of song Duje Din is 02:34 minute.
How can I download Duje Din song ?
You can download Duje Din song via click above download links.