Hai Ni Koi Pardeep Sran, Sargi Maan Mp3 Song Download
Get This Song
Play Online
Share This Song
Hai Ni Koi Song Lyrics
ਤੂਤੀ ਸਰਕਾਰੇ ਦਰਬਾਰੇ ਬੋਲਦੀ
ਸ਼ਾਨਦਾਰ ਮਿੱਤਰ ਪਿਆਰੇ ਬਲੀਏ
ਮਿੱਤਰਾਂ ਦੇ ਲੇਖਾਂ ਚ ਸੁਨਹਿਰੀ ਪੇਜ ਤੇ
ਰੱਬ ਨੇ ਵੀ ਲਿਖੇ ਨੇ ਨਜ਼ਾਰੇ ਬੱਲੀਏ
ਏਰੀਏ ਚ ਜਿਹੜੀ ਮਿੱਤਰਾਂ ਨੂੰ ਨਿੰਦ ਜੇ
ਸ਼ੈ ਨੀ ਕੋਈ ਸ਼ੈ ਨੀ ਕੋਈ
ਗੱਭਰੂ ਚ ਕਮੀ ਪੇਸ਼ੀ ਕੱਢੇਗੀ ਕਿਵੇਂ
ਹੈ ਨੀ ਕੋਈ ਹੈ ਨੀ ਕੋਈ
ਹੋ ਗੱਭਰੂ ਚ ਕਮੀ ਪੇਸ਼ੀ ਕੱਢੇਗੀ ਕਿਵੇਂ
ਹੈ ਨੀ ਕੋਈ ਹੈ ਨੀ ਕੋਈ
ਜ਼ੁਲਫ਼ਾਂ ਦਾ ਨਾਗ ਦੀਆਂ ਬੱਚੀਆਂ ਫਿੱਕਾ ਪਾਉਣ ਨਸ਼ੇ ਨੂੰ
ਸਮੋਕੀ ਅੱਖੀਆਂ
ਜਾਣਦੀ ਪੰਜਾਬੀ ਜੋ ਠੇਠ ਚੋਬਰਾਂ
ਰੀਝਾਂ ਲਾ ਲਾ ਅੱਲੜ ਨੂੰ ਵੇਖ ਚੋਬਰਾ
ਮੇਲੀ ਰੱਬ ਤੋਂ ਆਵਾਜ਼ ਗੁਲਕੰਦ ਵਰਗੀ
ਗੱਲਾਂ ਕਰਾਂ ਪਿਆਰੀਆਂ ਕਰਾਂ ਪਿਆਰੀਆਂ
ਵੇ ਤੂੰ ਕੁੜੀਆਂ ਚ ਖੂਬੀਆਂ ਚੋਂ ਲੱਭਦਾ ਫਿਰੇ
ਮੇਰੇ ਵਿੱਚ ਸਾਰੀਆਂ ਮੇਰੇ ਵਿੱਚ ਸਾਰੀਆਂ
ਵੇ ਤੂੰ ਕੁੜੀਆਂ ਚ ਖੂਬੀਆਂ ਜੋ ਲੱਭਦਾ ਫਿਰੇ
ਮੇਰੇ ਵਿੱਚ ਸਾਰੀਆਂ ਵਿੱਚ ਸਾਰੀਆਂ
I Guess Want Beat Again Gaiphy
ਟਿਕ ਟਿਕ ਟਾਈਮ ਚੱਲੇ ਚੱਲਾਂ ਟਾਈਮ ਨਾਲ ਮੈਂ
ਝੂਲ ਝੂਲ ਤੁਰਾਂ ਪਲਵਾਨਾਂ ਵਾਲੀ ਚਾਲ ਮੈਂ
ਹੋ ਵੈਰੀਆਂ ਦੀ ਹਿੱਕ ਵਿੱਚ ਕਾਲਾਂ ਵਾਂਗੂੰ ਵੱਜ ਦਾ
ਯਾਰੀਆਂ ਚ ਯਾਰੀਆਂ ਚ ਬੁਲਦਾ ਨੀ ਜਾਲ ਮੈਂ
ਵੀਡੀਓ ਨੀ ਵੇਖੀਆਂ ਮੈਂ ਇਕੱਲੇ ਫੋਨ ਚੋਂ
ਦੁਨੀਆਂ ਨੂੰ ਜਾਣਿਆ ਏ ਹਰ ਕੋਣ ਤੋਂ
ਫੋਕਰਾਂ ਸਿਖਾਉਂਦੀਆਂ ਨੇ ਵੱਲ ਜੀਣ ਦੇ
ਦਿਲ ਦੇ ਤਜੁਰਬੇ ਨਾ ਐਮਜੋਨ ਤੋਂ
ਰਾਖੀ ਕਰੇ ਸਾਡੀ ਬੱਚੜਾ ਬੰਦੂਕ ਦਾ
ਹੈ ਨੀ ਕੋਈ ਭੈ ਨੀ ਕੋਈ
ਗੱਭਰੂ ਚ ਕਮੀ ਪੇਸ਼ੀ ਕੱਢੇਗੀ ਕਿਵੇਂ
ਹੈ ਨੀ ਕੋਈ ਹੈ ਨੀ ਕੋਈ
ਹੋ ਗੱਭਰੂ ਚ ਕਮੀ ਪੇਸ਼ੀ ਕੱਢੇਗੀ ਕਿਵੇਂ
ਹੈ ਨੀ ਕੋਈ ਹੈ ਨੀ ਕੋਈ
ਹਾਏ ਕਿਹੜੀ ਗੱਲਬਾਤ ਮੁਟਿਆਰ ਚੋਂ ਦਿਖੇ
ਲੱਭਣੀ ਨੀ ਤੈਨੂੰ ਕਦੇ ਹੋਰਾਂ ਵਿੱਚ ਵੇ
ਸੂਟ ਭਾਵੇਂ ਪਾਵਾਂ ਸਵਾ ਲੱਖ ਲੱਖ ਦੇ
ਨਖਰੇ ਦਾ ਮੁੱਲ ਤਾਂ ਕਰੋੜਾਂ ਵਿੱਚ ਵੇ
ਚੋਟੀ ਦਾ ਲਿਖਾਰੀ ਜਿਹੜਾ ਸੰਧੂ ਕੁਲਦੀਪ
ਮੇਰੀਆਂ ਅਦਾਵਾਂ ਉੱਤੇ ਲਿਖਦਾ ਏ ਗੀਤ ਵੇ
ਮੇਰੇ ਨਾਲ ਜਿੰਦਗੀ ਲਿਖਾਉਣ ਨੂੰ ਫਿਰੇ
ਨੂੰਹ ਸਰਦਾਰਾਂ ਦੀ ਬਣਾਉਣ ਨੂੰ ਫਿਰੇ
ਪੁੱਛਿਆ ਮੈਂ ਜੀ ਮੈਥੋਂ ਚਾਹੀਦਾ ਏ ਕੀ
ਕਹਿੰਦਾ ਦਿਲਦਾਰੀਆਂ ਹਾਏ ਦਿਲਦਾਰੀਆਂ
ਵੇ ਤੂੰ ਕੁੜੀਆਂ ਚ ਖੂਬੀਆਂ ਚੋਂ ਲੱਭਦਾ ਫਿਰੇ
ਮੇਰੇ ਵਿੱਚ ਸਾਰੀਆਂ ਮੇਰੇ ਵਿੱਚ ਸਾਰੀਆਂ
ਵੇ ਤੂੰ ਕੁੜੀਆਂ ਚ ਖੂਬੀਆਂ ਜੋ ਲੱਭਦਾ ਫਿਰੇ
ਮੇਰੇ ਵਿੱਚ ਸਾਰੀਆਂ ਵਿੱਚ ਸਾਰੀਆਂ
You May Also Like
» Duje Din [Pardeep Sran] » Punjab [Pardeep Sran] » Deshat [Pardeep Sran, Jasmeen Akhtar] » Marji Nal [Pardeep Sran] » Gall Mukki [Pardeep Sran] » 8 (Aathe) [Pardeep Sran] » Hostel [Pardeep Sran]FAQs for Hai Ni Koi
Who is singer of Hai Ni Koi song ?
Singer of Pardeep Sran, Sargi Maan.
Who is writer of Hai Ni Koi song ?
Sandhu Kuldeep wrote this Song.
Who is the music director of Hai Ni Koi song ?
Hai Ni Koi is Tuned by Gaiphy.
Which label release Hai Ni Koi song ?
Hai Ni Koi is released under the label of Red Leaf Music.
Whats the playtime (duration) of Hai Ni Koi song ?
Playtime of song Hai Ni Koi is 02:45 minute.
How can I download Hai Ni Koi song ?
You can download Hai Ni Koi song via click above download links.