Hostel Pardeep Sran Mp3 Song Download
Get This Song
Play Online
Share This Song
Hostel Song Lyrics
ਪੌਲੀਥੀਨ ਜੀ ਸਕਿਨ ਰੰਨਾਂ ਗੋਰੀਆਂ ਨੀ
ਸੋਹ ਪੈਂਦੀ ਢਿੱਡ ਵਾਂਗੂ ਅੱਖਾਂ ਨੂੰ ਆ ਹੁਸਨਾ ਦੀ ਖੋਹ
ਪੈਂਦੀ ਢਿੱਡ ਵਾਂਗੂ ਅੱਖਾਂ ਨੂੰ ਆ ਹੁਸਨਾ ਦੀ ਖੋਹ
ਪੌਲੀਥੀਨ ਜੀ ਸਕਿਨ ਰੰਨਾਂ ਗੋਰੀਆਂ ਨੀ
ਸੋਹ ਪੈਂਦੀ ਢਿੱਡ ਵਾਂਗੂ ਅੱਖਾਂ ਨੂੰ ਆ ਹੁਸਨਾ ਦੀ ਖੋਹ
ਦਿਲ ਤੋਂ ਯੇਸ ਹੁੰਦੀ ਕਰ ਜਾਨ ਉੱਤੋਂ ਉੱਤੋਂ ਨੋ
ਤਾਪ ਨਖਰੇ ਦੀ ਕੋਲੋਂ ਕਿਵੇਂ ਬਚੇਗਾ ਬ੍ਰੋ
ਚੁੱਪ ਰਹੇ ਕੇ ਪਰਖਣ
ਮੁੰਡਿਆਂ ਦਾ ਜੇਰਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
ਮੁੰਡੇ ਜਚ ਕੇ ਜੇ ਮਾਰਦੇ ਨੇ ਜਿਥੇ
ਸੁਭਾ ਸ਼ਾਮ ਗੇਡਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
ਕੰਮ ਗੋਲੀ ਜਿਨਾ ਕਰੇ ਜਿਥੇ ਫੋਕੀ ਜਿਹੀ ਖੰਗ
ਬੈਠੇ ਬੈਂਚਾ ਉੱਤੇ ਰਾਂਝੇ ਜਿਵੇਂ ਹੀਰ ਦਾ ਪਲੰਘ
ਪੀਯੂ ਰਾਨੀ ਦੀ ਆ ਬਾਹ ਵਿੱਚ ਗੋਲ ਗੋਲ ਵੰਗ
ਚਾਹੇ ਕਹਲੋ Stuc ਚਾਹੇ ਕਹਲੋ ਝੰਗ
ਓਹ ਵੀ ਡੋਲ ਜਿਹਾ ਹਸਨ ਜਿਨਨੇ ਦੇਖਿਆ ਬਥੇਰਾ
ਨਾ ਕਹੋ ਹੋਸਟਲ ਆਖੋ ਪਰੀਆਂ ਦਾ ਡੇਰਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
ਮੁੰਡੇ ਜਚ ਕੇ ਜੇ ਮਾਰਦੇ ਨੇ ਜਿਥੇ
ਸੁਭਾ ਸ਼ਾਮ ਗੇਡਾ
I Guess One Beat Again Gaiphy
ਓਹ ਲੱਕ ਦੇ ਹੁਲਾਰੇ ਜੋ ਟਰਾਲੀਆਂ ਦੀ ਵੈਟ
ਲਾਂਘਣ ਸਕੂਟੀਆਂ ਤੇ ਮਹੁੰ ਨੂੰ ਲਪੇਟ
ਚੰਦ ਚੜ੍ਹਿਆਂ ਸਾਰ ਬੰਧ ਹੋ ਜਾਣਦੇ ਗੇਟ
ਕਿਹਰੀ ਕਹਿਂਦੇ ਨਾਲੋਂ ਉਤਰੀ ਕਿੰਨੀ ਵਾਰੀ ਲੇਟ
ਕੋਈ ਚੋਕੋ
ਕੋਈ ਬ੍ਰਾਉਣੀ
ਕੋਈ ਮਖਣ ਦਾ ਪੇਡਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
ਮੁੰਡਾ ਜਚ ਕੇ ਜੇ ਮਾਰਦੇ ਨੇ ਜਿਥੇ
ਸੁਭਾ ਸ਼ਾਮ ਗੇਡਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
ਕੋਈ ਮਾਘ ਵਾਂਗੂ ਨਿੱਗੀ ਕੋਈ ਹਾਟ ਜਿਵੇਂ ਹਾੜ
ਸੀਟਾਂ ਖੱਬੀਆਂ ਤੇ ਬਹਿ ਜਾਣ ਜੁੱਤੀਯਾਂ ਨੂੰ ਝਾਰ
ਪੈਦੇ ਕੱਛ ਵਿਚ ਜਵਾਂ ਚੰਡੀਗੜ੍ਹ ਦੇ ਪਹਾੜ
ਆਥਣ ਵੇਲੇ ਦਿੰਦੇ ਗੱਡੀ ਤਾਂ ਨੂੰ ਚਾੜ
ਸੰਨ ਤੇਰਾਂ ਥਾ ਨਾਲ ਜੁੜਿਆ ਬਰਾੜ
ਉਦੋਂ ਬਾਦ ਕਦੇ ਪਿੰਡ ਨਹੀਂਉ ਮੁੜਿਆ ਬਰਾੜ
ਬਣੁ ਯੂਨੀਵਰਸਿਟੀ ਵਿੱਚ ਮੱਟੀ ਜਿਥੇ ਮਿੱਤਰਾਂ ਦਾ ਡੇਰਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
ਮੁੰਡੇ ਜਚ ਕੇ ਜੇ ਮਾਰਦੇ ਨੇ ਜਿਥੇ
ਸੁਭਾ ਸ਼ਾਮ ਗੇਡਾ
ਨਾ ਹੋਸਟਲ ਕਹੋ ਆਖੋ ਪਰੀਆਂ ਦਾ ਡੇਰਾ
You May Also Like
» Punjab [Pardeep Sran] » Hai Ni Koi [Pardeep Sran, Sargi Maan] » Gall Mukki [Pardeep Sran] » 8 (Aathe) [Pardeep Sran] » Marji Nal [Pardeep Sran] » Duje Din [Pardeep Sran] » Deshat [Pardeep Sran, Jasmeen Akhtar]FAQs for Hostel
Who is singer of Hostel song ?
Singer of Pardeep Sran.
Who is writer of Hostel song ?
Gagg Brar wrote this Song.
Who is the music director of Hostel song ?
Hostel is Tuned by Gaiphy.
Which label release Hostel song ?
Hostel is released under the label of Red Leaf Music.
Whats the playtime (duration) of Hostel song ?
Playtime of song Hostel is 03:02 minute.
How can I download Hostel song ?
You can download Hostel song via click above download links.