Deshat Pardeep Sran, Jasmeen Akhtar Mp3 Song Download
Get This Song
Play Online
Share This Song
Deshat Song Lyrics
ਮੇਰੀ ਮੁੱਠੀ ਵਿੱਚ ਜਾਨ ਤੇਰਾ ਵੇਖ ਕੇ ਸਲੂਕ ਦਾ
ਗੱਲ ਤੱਕ ਭਰੀ ਫਿਰਿਆ ਬੱਚੜਾ ਬੰਦੂਕ ਦਾ
ਭਰੀ ਫਿਰਿਆ ਬੱਚੜਾ ਬੰਦੂਕ ਦਾ
ਹੋ ਪਾਣੀ ਵਾਂਗੂੰ ਖਿੱਚੀ ਜਾਨਾ ਦਾਰੂ ਸੋਣਿਆ
ਤੇ ਇੱਥੇ ਭੁੱਖ ਨਾ ਲੱਗੇ ਭੁੱਖ ਨਾ ਲੱਗੇ
ਵੇ ਤੂੰ ਅੱਖਾਂ ਵਿੱਚ ਦਹਿਸ਼ਤ ਸਜਾਈ ਫਿਰ ਵੈ ਮੈਨੂੰ ਸੁੱਖ ਨਾ ਲੱਗੇ
ਵੇ ਤੂੰ ਅੱਖਾਂ ਵਿੱਚ ਦਹਿਸ਼ਤ ਸਜਾਈ ਫਿਰ ਵੈ ਮੈਨੂੰ ਸੁੱਖ ਨਾ ਲੱਗੇ
I Guess Want Beat Again Gaiphy
ਐਵੇਂ ਕਿਵੇਂ ਥੱਲੇ ਕੋਲੇ ਦਬਕੇ ਦੇ ਰਹਿ ਲਈਏ
ਦੁੱਕੀ ਤਿੱਕੀ ਦੀਆਂ ਅੜਵਾਈਆਂ ਕਿਵੇਂ ਰਹਿਣੀਏ
ਪਤਾ ਲੱਗ ਜੂ ਨਤੀਜਾ ਅੱਜ ਉਹਨਾਂ ਨੂੰ
ਨੀ ਵੈਰ ਸਾਡੇ ਨਾਲ ਪੁਣੇ ਦਾ
ਹਿੰਡ ਵੈਰੀਆਂ ਦੀ ਭੰਨਣੀ ਆ ਜੱਟ ਨੇ ਨੀ ਸ਼ੌਂਕ ਨਾ ਕੋਈ ਵੈਲ ਪੁਣੇ ਦਾ
ਹਿੰਡ ਵੈਰੀਆਂ ਦੀ ਭੱਲਣੀ ਆ ਜੱਟ ਨੇ ਨੀ ਸ਼ੌਂਕ ਨਾ ਕੋਈ ਵੈਲ ਪੁਣੇ ਦਾ
ਸਾਡਾ ਕੋਈ ਮਾਣ ਨਹੀਓ ਦੱਸ ਟਰੀਟ ਚ
ਪਿੰਡ ਆਪਾਂ ਕਿਹੜਾ ਲਾਇਆ ਲੰਡੀ ਜੀਪ ਚ
ਲਲਕਰਾ ਸੁਣਦਾ ਏ ਮੀਲ ਗੋਰਾਉਂਦੇ ਦਾ
ਗੱਲ ਵਾਂਗੂ ਦੇਖੀ ਕਹਿੰਦਾ ਅਣਖਾਂ ਭਗਾਉਂਦੇ ਦਾ
ਫਰਕ ਦੀ ਅੱਖਾਂ ਮੇਰੀ ਸਜੀ ਗੱਲ ਦੇ ਕੇ ਹਾਲ ਉਠਦਾ ਖੱਬੇ
ਤੂੰ ਅੱਖਾਂ ਵਿੱਚ ਦਹਿਸ਼ਤ ਸਜਾਈ ਫਿਰਦਾ ਵੇ ਮੈਨੂੰ ਸੁੱਖ ਨਾ ਲੱਗੇ
ਤੂੰ ਅੱਖਾਂ ਵਿੱਚ ਦਹਿਸ਼ਤ ਸਜਾਈ ਫਿਰਦਾ ਵੇ ਮੈਨੂੰ ਸੁੱਖ ਨਾ ਲੱਗੇ
ਡੋਰੀ ਜੀ ਜੱਟ ਕਾਲ ਬੰਨੀ ਫਿਰ ਜੀਪ ਤੇ
ਲਾਭੇ ਮਿਲ ਜਾਇਆ ਕਰੀਆ ਕੇ ਤਰੀਕ ਤੇ
ਪਿੰਡ ਜੇ ਦੇ ਐਂਟੀ ਹੋਇਆ ਫਿਰਦਾ
ਦੇਖ ਕੱਲੇ ਕੱਲੇ ਨੂੰ ਲਿਆ ਕੇ ਛੱਡੂ ਲੀਕ ਤੇ
ਹੈਡ ਲਾਈਨ ਬਣ ਜਾਣੀ ਕੱਲ ਹੋਣੇ ਵਾਕਾ ਹਲੇ ਹੁਣੇ ਹੁਣੇ ਦਾ
ਹਿੰਡ ਵੈਰੀਆਂ ਦੀ ਭੰਨਣੀ ਆ ਜੱਟ ਨੇ ਨੀ ਸ਼ੌਂਕ ਨਾ ਕੋਈ ਵੈਲ ਪੁਣੇ ਦਾ
ਹਿੰਡ ਵੈਰੀਆਂ ਦੀ ਭੰਨਣੀ ਆ ਜੱਟ ਨੇ ਨੀ ਸ਼ੌਂਕ ਨਾ ਕੋਈ ਵੈਲ ਪੁਣੇ ਦਾ
ਨਾ ਤਲਦਾ ਦਾ ਕਰਵਾਉਣ ਕਾਰੇ ਨੀ ਜੱਟ ਲਾ ਲੈ ਕੇ ਲਲਕਾਰੇ
ਕਿੱਥੇ ਜਾ ਵੈਰੀ ਡੱਕ ਲੇ ਨੱਚਦੇ ਡੀਜੇ ਤੋਂ ਚੱਕ ਲੇ
ਜੀ ਬਚਾ ਕੇ ਯੂਪੀ ਟੱਪ ਜਾਵੇ ਪੁਲਸ ਦਾ ਹੂਟਰ ਵੱਜੇ
ਵੇ ਤੂੰ ਅੱਖਾਂ ਵਿੱਚ ਦਹਿਸ਼ਤ ਸਜਾਈ ਫਿਰ ਵੇ ਮੈਨੂੰ ਸੁੱਖ ਨਾ ਲੱਗੇ
ਹਿੰਡ ਵੈਰੀਆਂ ਦੀ ਭੰਨਣੀ ਆ ਜੱਟ ਨੇ ਨੀ ਸ਼ੌਂਕ ਨਾ ਕੋਈ ਵੈਲ ਪੁਣੇ ਦਾ
ਵੇ ਤੂੰ ਅੱਖਾਂ ਵਿੱਚ ਦਹਿਸ਼ਤ ਸਜਾਈ ਫਿਰਦਾ ਵੇ ਮੈਨੂੰ ਸੁੱਖ ਨਾ ਲੱਗੇ
ਸ਼ੌਂਕ ਨਾ ਕੋਈ ਵੈਲ ਪੁਣੇ ਦਾ
ਸ਼ੌਂਕ ਨਾ ਕੋਈ ਵੈਲ ਪੁਣੇ ਦਾ
You May Also Like
» Marji Nal [Pardeep Sran] » Hostel [Pardeep Sran] » 8 (Aathe) [Pardeep Sran] » Duje Din [Pardeep Sran] » Punjab [Pardeep Sran] » Hai Ni Koi [Pardeep Sran, Sargi Maan] » Gall Mukki [Pardeep Sran]FAQs for Deshat
Who is singer of Deshat song ?
Singer of Pardeep Sran, Jasmeen Akhtar.
Who is writer of Deshat song ?
Jashan wrote this Song.
Who is the music director of Deshat song ?
Deshat is Tuned by Gaiphy.
Which label release Deshat song ?
Deshat is released under the label of Red Leaf Music.
Whats the playtime (duration) of Deshat song ?
Playtime of song Deshat is 02:50 minute.
How can I download Deshat song ?
You can download Deshat song via click above download links.