Ene Dukh Ve Na Sheera Jasvir Mp3 Song Download
Get This Song
Play Online
Share This Song
Ene Dukh Ve Na Song Lyrics
ਸਭ ਤੋਂ ਪਹਿਲਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
ਸਭ ਤੋਂ ਪਹਿਲਾ ਸ਼ੁਕਰ ਗੁਜਾਰ ਹਾਂ ਉਸ ਪਰਮਾਤਮਾ ਦਾ
ਉਸ ਤੋਂ ਬਾਅਦ ਸੰਤ ਜਗਜੀਤ ਸਿੰਘ ਲੌਂਗੋਵਾਲ
ਔਰ ਪ੍ਰਿੰਸੀਪਲ ਸਾਹਿਬਾਨ ਤੇ ਕਾਲਜ ਦਾ ਪੂਰਾ ਸਟਾਫ
ਜਿਨ੍ਹਾਂ ਦੀ ਬਦੌਲਤ ਇਹ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ
ਲੋ ਫਿਰ ਰੱਬ ਦਾ ਨਾਮ ਜੀ
ਸ਼ੁਰੂ ਕਰਦੇ ਹਾਂ
ਏਨੇ ਦੁੱਖ ਵੀ ਨਾ ਦੇਵੀ ਕੇ ਬਹੁਤਾ ਰੁਲ ਜਾਵਾਂ
ਏਨੇ ਸੁਖ ਵੀ ਨਾ ਦੇਵੀ ਦਾਤਾ ਤੈਨੂੰ ਭੁੱਲ ਜਾਵਾਂ
ਹੋਣ ਭਾਵੇਂ ਸਾਰੇ ਸੁਖ ਦੁਨੀਆਂ ਦੇ ਮੇਰੇ ਝੋਲੀ
ਇਹੋ ਆਖੀ ਜਾਵਾਂ ਕੇ ਮੈ ਤੇਰਾ ਦਿੱਤਾ ਖਾਵਾਂ
ਇਹੋ ਜੇਹਾ ਦਿਲ ਮੇਰੇ ਸੀਨੇ ਚ ਹਮੇਸ਼ਾ ਰੱਖੀ
ਦੁਖੀਆ ਗਰੀਬਾਂ ਦੇ ਸਦਾ ਹੀ ਕੰਮ ਆਵਾਂ
ਪੈਰ ਸਦਾ ਆਪਣੇ ਜਮੀਨ ਤੇ ਟਿਕਾ ਕੇ ਰੱਖਾਂ
ਉਂਝ ਭਾਵੇਂ ਅੰਬਰਾਂ ਤੋਂ ਉਚਾ ਉਡੀ ਜਾਵਾਂ
ਏਦਾਂ ਦਾ ਸਲੂਕ ਮੇਰਾ ਲੋਕਾਂ ਚ ਹਮੇਸ਼ਾ ਰੱਖੀ
ਓ ਸਾਰਾ ਜੱਗ ਰੋਵੇ ਜਦੋ ਦੁਨੀਆਂ ਤੋਂ ਜਾਵਾਂ
ਓ ਸਾਰਾ ਜੱਗ ਰੋਵੇ ਜਦੋ ਦੁਨੀਆਂ ਤੋਂ ਜਾਵਾਂ
You May Also Like
» Bhangra Punjbian [Sheera Jasvir] » Asi Jinha Layi Dua [Sheera Jasvir] » Jat [Sheera Jasvir] » Lekhya De Vich [Sheera Jasvir] » Aapne Dil Da Dukh [Sheera Jasvir] » Sari Zindgi Drivaran [Sheera Jasvir] » Ohh Kehndi Menu [Sheera Jasvir] » Olad Kisi Di Maddi [Sheera Jasvir]FAQs for Ene Dukh Ve Na
Who is singer of Ene Dukh Ve Na song ?
Singer of Sheera Jasvir.
Who is writer of Ene Dukh Ve Na song ?
Sheera Jasvir wrote this Song.
Who is the music director of Ene Dukh Ve Na song ?
Ene Dukh Ve Na is Tuned by Sheera Jasvir.
Which label release Ene Dukh Ve Na song ?
Ene Dukh Ve Na is released under the label of Speed Records.
Whats the playtime (duration) of Ene Dukh Ve Na song ?
Playtime of song Ene Dukh Ve Na is 02:21 minute.
How can I download Ene Dukh Ve Na song ?
You can download Ene Dukh Ve Na song via click above download links.