Pehla Ek Khatra Sheera Jasvir Mp3 Song Download
Get This Song
Play Online
Share This Song
Pehla Ek Khatra Song Lyrics
ਪਹਿਲਾ ਇੱਕ ਖਤਰਾ ਹੈ ਭਇਆ ਤੋਂ ਪੰਜਾਬ ਨੂੰ
ਕਿਉਕਿ ਸਾਰਾ ਕੰਮ ਕਾਜ ਆਪਾਂ ਛੱਡ ਦਿੱਤਾ ਹੈ
ਕਿਉਕਿ ਇੱਕ ਦਿਨ ਓਹਨਾ ਦੀ ਅਬਾਦੀ ਆਪਣੇ ਕੋਲੋਂ ਜਿਆਦਾ ਹੀ ਹੋ ਜਾਣੀ ਹੈ
ਤੇ ਫੇਰ ਡਾਂਗਾਂ ਲੈਕੇ ਓਹਨਾ ਨੇ ਇਥੋਂ ਭਜਾ ਦੇਣਾ ਓਹਨਾ ਨੇ
ਸਾਰਾ ਕੰਮ ਕਾਰ ਆਪਾ ਓਹਨਾ ਤੇ Depend ਹੋ ਗਏ ਹਾਂ
ਹਥੀ ਕੰਮ ਕਰਨਾ ਘਟਾ ਦਿੱਤਾ
ਇਸਲਈ ਖਤਰਾ ਹੈ ਜੀ
ਪਹਿਲਾ ਇੱਕ ਖਤਰਾ ਹੈ ਭਇਆ ਤੋਂ ਪੰਜਾਬ ਨੂੰ
ਦੂਜਾ ਹੁਣ ਖ਼ਤਰਾ ਹੈ ਗਵਈਆ ਤੋਂ ਪੰਜਾਬ ਨੂੰ
ਹੋ ਚਲਦਾ ਰਿਹਾ ਜੇ ਹਿਸਾਬ ਗਾਉਣ ਵਾਲੇਓ
ਇੱਕ ਦਿਨ ਲੁੱਟ ਜੁ ਪੰਜਾਬ ਗਾਉਣ ਵਾਲੇਓ
ਇੱਕ ਦਿਨ ਰੁਲ ਜੁ ਪੰਜਾਬ ਗਾਉਣ ਵਾਲੇਓ
ਉਹ ਪਹਿਲੇ ਦੋਸ਼ੀ ਉਹ ਹੀ ਮਾੜੇ
ਜੇ ਤੁਸੀਂ ਡਾਂਗ ਚਕਲੋ ਕਿਸੀ ਦੀ ਜੁਰਤ ਨੀ
ਕੇ ਕੋਈ ਗਲਤ ਗੀਤ ਗਏ ਜਾਏ ਕਿਸੀ ਦੀ ਜੁਰਤ ਨੀ
ਪਰ ਤੁਹਾਨੂੰ ਵੀ ਥੋੜਾ ਹਮਲਾ ਮਾਰਨਾ ਪੈਣਾ
ਉਹ ਪਹਿਲੇ ਦੋਸ਼ੀ ਉਹ ਹੀ ਮਾੜੇ
ਸੁਣਦੇ ਜੋ ਗੀਤਾਂ ਨੂੰ ਦਿਲ ਚੋ ਵਿਸਾਰ ਵਏ ਵਏ
ਅਨਮੋਲ ਰੀਤਾਂ ਨੂੰ
ਹੋ ਦੇਖੋ ਕਦੀ ਰੀਤਾਂ ਦੀ ਕੀਤਾਬ ਗਾਉਣ ਵਾਲੇਓ
ਇੱਕ ਦਿਨ ਲੁੱਟ ਜੁ ਪੰਜਾਬ ਗਾਉਣ ਵਾਲੇਓ
ਇੱਕ ਦਿਨ ਰੁਲ ਜੁ ਪੰਜਾਬ ਗਾਉਣ ਵਾਲੇਓ
Thank You ਮੇਹਰਬਾਨੀ ਜੀ
You May Also Like
» Ohh Kehndi Menu [Sheera Jasvir] » Dil Ta Tutade [Sheera Jasvir] » Olad Kisi Di Maddi [Sheera Jasvir] » Je Apni Hi Sarkar [Sheera Jasvir] » Sari Zindgi Drivaran [Sheera Jasvir] » Menu Mere Malka [Sheera Jasvir] » Turdi E Gal Jado [Sheera Jasvir] » Chardi Dupehar Wala [Sheera Jasvir]FAQs for Pehla Ek Khatra
Who is singer of Pehla Ek Khatra song ?
Singer of Sheera Jasvir.
Who is writer of Pehla Ek Khatra song ?
Sheera Jasvir wrote this Song.
Who is the music director of Pehla Ek Khatra song ?
Pehla Ek Khatra is Tuned by Sheera Jasvir.
Which label release Pehla Ek Khatra song ?
Pehla Ek Khatra is released under the label of Speed Records.
Whats the playtime (duration) of Pehla Ek Khatra song ?
Playtime of song Pehla Ek Khatra is 02:17 minute.
How can I download Pehla Ek Khatra song ?
You can download Pehla Ek Khatra song via click above download links.