Sehar Nahi Jaanda Sheera Jasvir Mp3 Song Download
Get This Song
Play Online
Share This Song
Sehar Nahi Jaanda Song Lyrics
ਓ ਨਹੀਂ ਚਾਹੁੰਦੀ ਰਿਸ਼ਤਾ ਰੱਖਣਾ
ਮੈ ਨਹੀਂ ਚਾਹੁੰਦਾ ਓਹਨੂੰ ਢੱਕਣਾ
ਓ ਮੰਨਾ ਚ ਜਿਹੜਾ ਪੈ ਗਯਾ
ਜਹਿਰ ਨਹੀਂ ਜਾਂਦਾ
ਹੁਣ ਮੈ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ
ਹੁਣ ਮੈ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ
ਮੇਰੇ ਦਿਲ ਨੂੰ ਖਾਂਦੀ ਸੀ
ਅਕਸਰ ਸ਼ਹਿ ਜੋ ਵੜ ਵੜ ਕੇ
ਹੁਣ ਆਯਾ ਹਾਂ ਓਹਦੀ ਯਾਦ ਨੂੰ
ਓਹਦੀ ਗਲੀ ਚ ਮੈ ਛੱਡ ਕੇ
ਹੁਣ ਸਾਥੋਂ ਓਹਦੇ ਰਾਹੀਂ ਧਰਿਆ ਪੈਰ ਨਹੀਂ ਜਾਂਦਾ
ਹੁਣ ਮੈ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ
ਹੁਣ ਮੈ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ
ਕਿਉਂਕਿ ਪਯਾਰਜਿੰਨਾ ਚਿਰ ਵੀ ਹੋਵੇ
ਓਹਨੀ ਚਿਰ ਓਹਦੀ ਕਦਰ ਹੋਣੀ ਚਾਹੀਦੀ
ਬਾਅਦ ਚ ਵੀ ਕਦਰ ਹੋਣੀ ਚਾਹੀਦੀ
ਇਹ ਨਹੀਂ ਕਿ ਕੋਈ ਕਿਸੇ ਤੋਂ ਵਿਛੜ ਗਯਾ
ਕੇ ਵੈਰਨੇ ਬੇਵਫਾ ਕਿੱਤੀ ਫਲਾਣਾ ਕੀਤਾ
ਅੱਜ ਕਲ ਤੁਸੀਂ ਸੁਨ ਲਵੋ
ਪਰ ਏਦਾਂ ਨਹੀਂ ਹੁੰਦੀ ਕਿਸੇ ਦਾ ਕਿਸੇ ਨਾਲੋਂ ਵਿਛੜ ਨ ਨੂੰ ਦਿਲ ਨਹੀਂ ਕਰਦਾ
ਮਜਬੂਰੀਆਂ ਹੁੰਦੀਆਂ
ਮੈ ਜਿਦੇ ਲਈ ਚਲਦਾ ਫਿਰਦਾ
ਚੰਗਾ ਮੰਨ ਪ੍ਰਚਾਵਾ ਸੀ
ਓਹਦੇ ਲਈ ਪਾਣੀ ਤੇ ਲੀਕਾਂ
ਮੇਕਅਪ ਰੰਗ ਦਾ ਵਾਅਦਾ ਸੀ
ਹੋ ਕਿਸੇ ਇਕ ਦੇ ਜਾਂ ਨਾਲ ਚਲਦਾ ਸਾਹ ਠਹਿਰ ਨਹੀਂ ਜਾਂਦਾ
ਹੁਣ ਮੈ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ
ਹੁਣ ਮੈ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ
You May Also Like
» Ene Dukh Ve Na [Sheera Jasvir] » Bus Aven Cheta Aa [Sheera Jasvir] » Sari Zindgi Drivaran [Sheera Jasvir] » Sach De Naal Rishta [Sheera Jasvir] » Nachdi Da Tera Ki [Sheera Jasvir] » Akhion Na Takion [Sheera Jasvir] » Menu Mere Malka [Sheera Jasvir] » Ki Hoya Je Badnam [Sheera Jasvir]FAQs for Sehar Nahi Jaanda
Who is singer of Sehar Nahi Jaanda song ?
Singer of Sheera Jasvir.
Who is writer of Sehar Nahi Jaanda song ?
Sheera Jasvir wrote this Song.
Who is the music director of Sehar Nahi Jaanda song ?
Sehar Nahi Jaanda is Tuned by Sheera Jasvir.
Which label release Sehar Nahi Jaanda song ?
Sehar Nahi Jaanda is released under the label of Speed Records.
Whats the playtime (duration) of Sehar Nahi Jaanda song ?
Playtime of song Sehar Nahi Jaanda is 02:07 minute.
How can I download Sehar Nahi Jaanda song ?
You can download Sehar Nahi Jaanda song via click above download links.