Lekhya De Vich Sheera Jasvir Mp3 Song Download
Get This Song
Play Online
Share This Song
Lekhya De Vich Song Lyrics
ਕਹਿੰਦੇ ਦੀ ਧੀਆਂ ਨੂੰ ਕੁੱਖ ਚ ਕਤਲ ਕਰਾਇਆ ਜਾਂਦਾ ਏ
ਕਯੋ ਕਰਾਇਆ ਜਾਂਦਾ ਐ ਕੀ ਕਾਰਣ ਆ
ਓ ਕਾਰਣ ਲੱਭੋ
ਜੇ ਕੁੜੀ ਤੇ ਮੁੰਡੇ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਏ ਤਾਂ ਏ ਹੋਏ ਨਾ
ਜੇ ਦਾਜ ਦੇ ਲੋਕ ਵੀ ਦਾਜ ਨਾ ਮੰਗਣ ਤਾਂ ਏ ਹੋਵੇ ਨਾ
ਜੇ ਕੱਲੀ ਤੁਰੀ ਜਾਂਦੀ ਕੁੜੀ ਨੂੰ ਕੋਈ ਸੀਟੀ ਨਾ ਮਾਰੇ ਛੇੜੇ ਨਾ
ਤਾਂ ਲੋਕੀ ਏ ਫਰਕ ਕਰਨ ਨਾ
ਸਾਡੇ ਸਮਾਜ ਦੀ ਗਲਤੀ ਆ
ਜੇ ਕੋਈ ਕਿਸੇ ਕੁੜੀ ਨੂੰ ਛੇੜਦਾ ਵੀ ਆ 10 ਜਣੇ ਨਾਲੇ ਹੋਰ ਹੱਸਦੇ ਆ
ਤੇ ਮਾਂ ਪਿਆਂ ਨੇ ਕਹਿਣਾ ਹੀ ਆ ਸਾਡੇ ਧੀ ਨਾਂ ਹੋਵੇ ਫ਼ਿਰ
ਪਿੱਪਲੀ ਪੀਂਗਾ ਲੱਗਣ ਮੇਲੇ ਧੀਆਂ ਦੇ
ਪਿੱਪਲੀ ਪੀਂਗਾ ਲੱਗਣ ਮੇਲੇ ਧੀਆਂ ਦੇ
ਓ ਲੇਖਾਂ ਦੇ ਵਿੱਚ ਲਿੱਖਦੇ ਰੱਬਾਂ ਧੀਆਂ ਦੇ
ਲੇਖਾਂ ਦੇ ਵਿੱਚ ਲਿੱਖਦੇ ਰੱਬਾਂ ਧੀਆਂ ਦੇ
ਪੁੱਤਰਾਂ ਨਾਲੋ ਵੱਧ ਕੇ ਧੀਆਂ
ਕਿਓੰਕੇ
ਜੇ ਮਾਂ ਪਿਆਂ ਨੂੰ ਠੁਕਰਾ ਵੀ ਦੇਣ ਪੁੱਤਰ ਤਾਂ ਧੀਆਂ ਸਾਂਭ ਲੈਂਦੀਆਂ ਏ ਸਚਾਈ ਆ
ਏ ਸਾਰੇ ਜਾਂਦੇ
ਮਾਂ ਪਿਆਂ ਨਾਲ ਬੋਹਤ ਪਿਆਰ ਹੁੰਦਾ ਕੁੜੀਆਂ ਨੂੰ
ਪੁੱਤਰਾਂ ਨਾਲੋ ਵੱਧ ਕੇ ਧੀਆਂ
ਮਾਂ ਪਿਆਂ ਨਾਲ ਪਿਆਰ ਕਰਦੀਆਂ
ਫਿਰ ਵੀ ਕਾਹਤੋਂ ਸੋਣੇ ਜੱਗ ਦਾ
ਸਾਗਰ ਨਈ ਦੀਦਾਰ ਕਰਦੀ ਆਂ
ਓ ਪੁੱਤਰਾਂ ਨਾਲੋ ਵੱਧ ਕੇ ਧੀਆਂ
ਮਾਂ ਪਿਆਂ ਨਾਲ ਪਿਆਰ ਕਰਦੀਆਂ
ਫਿਰ ਵੀ ਕਾਹਤੋਂ ਸੋਣੇ ਜੱਗ ਦਾ
ਸਾਗਰ ਨਈ ਦੀਦਾਰ ਕਰਦੀ ਆਂ
ਕੋਈ ਜ਼ਿੰਦਗੀ ਵਰਗੀ ਚੀਜ਼ ਇੰਨਾ ਮਰਦੀਆਂ ਦੇ
ਲੇਖਾਂ ਦੇ ਵਿੱਚ ਲਿੱਖਦੇ ਓ ਰੱਬਾ ਧੀਆਂ ਦੇ
ਲੇਖਾਂ ਦੇ ਵਿੱਚ ਲਿੱਖਦੇ ਓ ਰੱਬਾ ਧੀਆਂ ਦੇ
You May Also Like
» Ki Hoya Je Badnam [Sheera Jasvir] » Menu Mere Malka [Sheera Jasvir] » Aapne Dil Da Dukh [Sheera Jasvir] » Tere Change Charde [Sheera Jasvir] » Bachpan [Sheera Jasvir] » Je Apni Hi Sarkar [Sheera Jasvir] » Mann Samjie Jande A [Sheera Jasvir] » Asi Jinha Layi Dua [Sheera Jasvir]FAQs for Lekhya De Vich
Who is singer of Lekhya De Vich song ?
Singer of Sheera Jasvir.
Who is writer of Lekhya De Vich song ?
Sheera Jasvir wrote this Song.
Who is the music director of Lekhya De Vich song ?
Lekhya De Vich is Tuned by Sheera Jasvir.
Which label release Lekhya De Vich song ?
Lekhya De Vich is released under the label of Speed Records.
Whats the playtime (duration) of Lekhya De Vich song ?
Playtime of song Lekhya De Vich is 02:22 minute.
How can I download Lekhya De Vich song ?
You can download Lekhya De Vich song via click above download links.