Bus Aven Cheta Aa Sheera Jasvir Mp3 Song Download
Get This Song
Play Online
Share This Song
Bus Aven Cheta Aa Song Lyrics
ਬੜਾ ਵੇਖਿਆ ਮਨ ਸਮਝਾ ਕੇ
ਹਾਏ ਦਿੱਲ ਕਿਦਰੇ ਹੋਰ ਲੱਗਾ ਕੇ
ਭੁੱਲਕੇ ਦੁਨੀਆਂ ਨੂੰ ਮੇਰੇ ਤੇ ਮਰਦੀ ਦਾ
ਨੀ ਬੱਸ ਐਂਵੇਂ ਚੇਤਾ ਆ ਜਾਂਦਾ
ਤੇਰਾ ਗੱਲਾਂ ਕਰਦੀ ਦਾ
ਨੀ ਬੱਸ ਐਂਵੇਂ ਚੇਤਾ ਆ ਜਾਂਦਾ
ਤੇਰਾ ਗੱਲਾਂ ਕਰਦੀ ਦਾ
ਹੋ ਤੇਰੀ ਇੱਕ ਸਾਂਝ ਨੇ ਕਿੰਨੀਆਂ ਸਾਂਝਾਂ ਨੂੰ ਤੁੜਵਾ ਦਿੱਤਾ
ਕ੍ਯੋਂਕੀ ਜਦੋ ਮੋਹਬੱਤ ਦੀ ਗੱਲ ਹੋਵੇ
ਤਾਂ ਇੱਥੇ ਤੱਕ ਕੀ ਕਿਸੇ ਦੇ ਪਿਆਰ ਬਦਲੇ
ਅੱਪਾਂ ਅਪਣੇ ਮਾਂ ਬਾਪ ਨੂੰ ਵੀ ਛੱਡ ਦੇਂਦੇ ਆਂ
ਹਕੀਕਤ ਹੈ ਜ਼ਿੰਦਗੀ ਦੀ
ਸਚਾਈ ਹੈ ਕੇ ਅੱਪਾ ਅਪਣੇ ਮਾਂ ਬਾਪ ਨੂੰ ਵੀ ਛੱਡ ਦੇਂਨੇ ਆਂ
ਪਰ ਆਪਣੀ ਜ਼ਿੰਦਗੀ ਤੇ ਪਹਿਲਾਂ ਹਕ਼ ਉਨ੍ਹਾਂ ਦਾ ਹੈ
ਅੱਪਾਂ ਕਹਿ ਦੇਣੇ ਆ ਕੀ ਅੱਸੀ ਸਿਆਣੇ ਹੋ ਗਏ
ਅੱਸੀ ਅਪਣੀ ਜ਼ਿੰਦਗੀ ਦਾ ਫੈਸਲਾ ਕਰ ਸਕਦੇ ਆਂ
ਪਰ ਪਹਿਲਾਂ ਹੱਕ ਮਾਂ ਪਿਆ ਦਾ ਬਾਦ ਵਿੱਚ ਕਿਸੇ ਹੋਰ ਦਾ
ਪਰ ਪਿਆਰ ਦੇ ਵਿੱਚ ਇਨਸਾਨ ਸਾਰੇ ਬੰਧਨ ਤੋੜ ਦੇਂਦਾ ਹੈ
ਨੀ ਤੇਰੀ ਇੱਕ ਸਾਂਝ ਨੇ ਕਿੰਨੀਆਂ ਸਾਂਝਾਂ ਨੂੰ ਤੁੜਵਾ ਦਿੱਤਾ
ਸੀ ਫੁੱਲਾਂ ਤੋਂ ਵੀ ਸੋਣਾ ਬੇਰੰਗ ਬਣਾ ਦਿੱਤਾ
ਹਾਏ ਤੰਦਾਂ ਵਾਂਗੂ ਟੁੱਟ ਕੇ ਵੇੜੀ ਵਾਂਗੂੰ ਰੁੜ੍ਹਦੀ ਦਾ
ਨੀ ਬੱਸ ਐਂਵੇਂ ਚੇਤਾ ਆ ਜਾਂਦਾ
ਤੇਰਾ ਸ਼ੱਡ ਕੇ ਤੁਰ ਗਈ ਦਾ
ਨੀ ਬੱਸ ਐਂਵੇਂ ਚੇਤਾ ਆ ਜਾਂਦਾ
ਤੇਰਾ ਸ਼ੱਡ ਕੇ ਤੁਰ ਗਈ ਦਾ
You May Also Like
» Lekhya De Vich [Sheera Jasvir] » Tere Change Charde [Sheera Jasvir] » Ki Hoya Je Badnam [Sheera Jasvir] » Kalyan Murke Auna [Sheera Jasvir] » Olad Kisi Di Maddi [Sheera Jasvir] » Akhion Na Takion [Sheera Jasvir] » Dil Ta Tutade [Sheera Jasvir] » Pehla Ek Khatra [Sheera Jasvir]FAQs for Bus Aven Cheta Aa
Who is singer of Bus Aven Cheta Aa song ?
Singer of Sheera Jasvir.
Who is writer of Bus Aven Cheta Aa song ?
Sheera Jasvir wrote this Song.
Who is the music director of Bus Aven Cheta Aa song ?
Bus Aven Cheta Aa is Tuned by Sheera Jasvir.
Which label release Bus Aven Cheta Aa song ?
Bus Aven Cheta Aa is released under the label of Speed Records.
Whats the playtime (duration) of Bus Aven Cheta Aa song ?
Playtime of song Bus Aven Cheta Aa is 02:00 minute.
How can I download Bus Aven Cheta Aa song ?
You can download Bus Aven Cheta Aa song via click above download links.