Akhion Na Takion Sheera Jasvir Mp3 Song Download
Get This Song
Play Online
Share This Song
Akhion Na Takion Song Lyrics
ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਜ਼ਰਾ ਧਿਆਨ ਦੇਣਾ
ਟਿੱਪ ਟਿੱਪ ਡਿੱਗਦੇ ਹੰਜੂਆ ਦਾ
ਹਾਏ ਮੁੱਲ ਕਿਸੇ ਨੇ ਪੌਣਾ ਨੀ
ਅੱਖੀਓਂ ਨਾ ਤਕਿਓ ਰਾਹਾਂ ਨੂੰ
ਜੋ ਚਲੇ ਗਏ ਓਨਾ ਔਣਾ ਨਈ
ਅੱਖੀਓਂ ਨਾ ਤਕਿਓ ਰਾਹਾਂ ਨੂੰ
ਜੋ ਚਲੇ ਗਏ ਓਨਾ ਔਣਾ ਨਈ
ਜਾਣ ਵਾਲੇ ਤਾਂ ਛੱਡ ਗਏ
ਸਾਡੇ ਨਾਲ ਕਿੰਨੇ ਸਵਾਲ ਜੁੜੇ
ਗੱਲ ਕਰਕੇ ਪੈਂਡੇ ਨਾਲ ਲੰਮੇਆ ਦੀ
ਦੋ ਕਦਮ ਨਾ ਸਾਡੇ ਨਾਲ ਤੁਰੇ
ਇੱਥੇ ਵਾਦਾ ਕਰਕੇ ਉਮਰਾਂ ਦਾ
ਪੱਲ ਭੀ ਸਾਥ ਨਿਭਾਉਣਾ ਨਈ
ਅੱਖੀਓਂ ਨਾ ਤਕਿਓ ਰਾਹਾਂ ਨੂੰ
ਜੋ ਚਲੇ ਗਏ ਓਨਾ ਔਣਾ ਨਈ
ਸ਼ਾਇਦ ਓਦੇ ਲਈ ਪਿਆਰ ਮੇਰਾ
ਇੱਕ ਰਾਤ ਦਾ ਸੁਪਨਾ ਸੀ
ਜਾਂ ਓਨੇ ਮੇਰੀ ਜ਼ਿੰਦਗੀ ਚ
ਪੱਲ ਦੋ ਪੱਲ ਰੁੱਕਣਾ ਸੀ
ਛੱਡ ਢਿੱਲੋਂ ਵਾਲੇ ਸੋਨੇ ਓਏ
ਹੁਣ ਦਿੱਲ ਤੇ ਲੌਣਾ ਨਈ
ਅੱਖੀਓਂ ਨਾ ਤਕਿਓ ਰਾਹਾਂ ਨੂੰ
ਜੋ ਚਲੇ ਗਏ ਓਨਾ ਔਣਾ ਨਈ
You May Also Like
» Sach De Naal Rishta [Sheera Jasvir] » Tere Change Charde [Sheera Jasvir] » Bachpan [Sheera Jasvir] » Ene Dukh Ve Na [Sheera Jasvir] » Dil Ta Tutade [Sheera Jasvir] » Aapne Dil Da Dukh [Sheera Jasvir] » Kalyan Murke Auna [Sheera Jasvir] » Jad Apna Koi [Sheera Jasvir]FAQs for Akhion Na Takion
Who is singer of Akhion Na Takion song ?
Singer of Sheera Jasvir.
Who is writer of Akhion Na Takion song ?
Sheera Jasvir wrote this Song.
Who is the music director of Akhion Na Takion song ?
Akhion Na Takion is Tuned by Sheera Jasvir.
Which label release Akhion Na Takion song ?
Akhion Na Takion is released under the label of Speed Records.
Whats the playtime (duration) of Akhion Na Takion song ?
Playtime of song Akhion Na Takion is 02:03 minute.
How can I download Akhion Na Takion song ?
You can download Akhion Na Takion song via click above download links.