Mann Samjie Jande A Sheera Jasvir Mp3 Song Download
Get This Song
Play Online
Share This Song
Mann Samjie Jande A Song Lyrics
ਬਿਲਕੁਲ ਨਵੀਂ ਗੱਲ ਜੀ
ਪਿਆਰ ਦੇ ਬਦਲੇ ਜੇੜੇ
ਸਾਨੂੰ ਜ਼ਖਮ ਤੂੰ ਦੇ ਗਈ ਏਂ
ਉਨ੍ਹਾਂ ਉੱਤੇ ਮਲ੍ਹਮ ਵਖ਼ਤ ਦੀ ਲਾਈ ਜਾਨੇ ਆਂ
ਅੱਖੀਆਂ ਵਿੱਚੋਂ ਪਾਂਵੇ ਅੱਥਰੂ ਗਿਰਦੇ ਰਹਿਣੇ ਨੇ
ਜ਼ਿੰਦਗੀ ਏਦਾਂ ਕੱਟਣੀ ਮਨ ਸਮਝਾਈ ਜਾਨੇ ਆਂ
ਜ਼ਿੰਦਗੀ ਏਦਾਂ ਕੱਟਣੀ ਮਨ ਸਮਝਾਈ ਜਾਨੇ ਆਂ
ਅਗਲੀ ਗੱਲ ਜੀ
ਵੰਗਾਂ ਦੀ ਛਣਕਾਰ ਤੇ ਅੱਖਾਂ ਜੋ ਮਟਕਾਉਂਦੀ ਸੀ
ਅੱਖ ਮੈਲੀ ਵੰਗ ਦੀ ਸਾਨੂੰ ਹੋਰ ਸੱਮਝ ਨੀ ਔਂਦੀ ਸੀ
ਅੱਖਾਂ ਬੰਦ ਕਰ ਤੁਰੇ ਸਾਂ ਢੇਡਾ ਲੱਗਕੇ ਹੀ ਡਿੱਗਣਾ ਸੀ
ਕਿਸੇ ਨਈ ਝੁੱਕਣਾ ਦਿੱਲ ਨੂੰ ਏ ਸਮਝਾਈ ਜਾਨੇ ਆ
ਅੱਖੀਆਂ ਵਿੱਚੋਂ ਪਾਂਵੇ ਅੱਥਰੂ ਗਿਰਦੇ ਰਹਿਣੇ ਨੇ
ਜ਼ਿੰਦਗੀ ਏਦਾਂ ਕੱਟਣੀ ਮਨ ਸਮਝਾਈ ਜਾਨੇ ਆਂ
ਓ ਮੱਲ੍ਹੀ ਰੂਪ ਦੇ ਨਾਲੋਂ ਵੱਖ ਨਈ ਹੋਣਾ ਏ
ਭਾਂਵੇਂ ਇੰਨਾਂ ਨਾਵਾਂ ਤੋਂ ਸਾਨੂੰ ਮਿੱਲਿਆ ਰੋਣਾ ਏ
ਜ਼ੁਲਮਾਂ ਵਾਲੀ ਤੂੰ ਤਾੜੀਏ ਹੱਦ ਮੁਕਾ ਦਿੱਤੀ
ਫ਼ਿਰ ਭੀ ਛੱਲਾ ਤੇਰਾ ਚੀ ਚੀ ਪਾਈ ਜਾਨੇ ਆਂ
ਅੱਖੀਆਂ ਵਿੱਚੋਂ ਪਾਂਵੇ ਅੱਥਰੂ ਗਿਰਦੇ ਰਹਿਣੇ ਨੇ
ਜ਼ਿੰਦਗੀ ਏਦਾਂ ਕੱਟਣੀ ਮਨ ਸਮਝਾਈ ਜਾਨੇ ਆਂ
ਜ਼ਿੰਦਗੀ ਏਦਾਂ ਕੱਟਣੀ ਮਨ ਸਮਝਾਈ ਜਾਨੇ ਆਂ
You May Also Like
» Tere Change Charde [Sheera Jasvir] » Dil Ta Tutade [Sheera Jasvir] » Kalyan Murke Auna [Sheera Jasvir] » Bus Aven Cheta Aa [Sheera Jasvir] » Nachdi Da Tera Ki [Sheera Jasvir] » Jad Apna Koi [Sheera Jasvir] » Ohh Kehndi Menu [Sheera Jasvir] » Aapne Dil Da Dukh [Sheera Jasvir]FAQs for Mann Samjie Jande A
Who is singer of Mann Samjie Jande A song ?
Singer of Sheera Jasvir.
Who is writer of Mann Samjie Jande A song ?
Sheera Jasvir wrote this Song.
Who is the music director of Mann Samjie Jande A song ?
Mann Samjie Jande A is Tuned by Sheera Jasvir.
Which label release Mann Samjie Jande A song ?
Mann Samjie Jande A is released under the label of Speed Records.
Whats the playtime (duration) of Mann Samjie Jande A song ?
Playtime of song Mann Samjie Jande A is 02:05 minute.
How can I download Mann Samjie Jande A song ?
You can download Mann Samjie Jande A song via click above download links.